13.83C Vancouver
ADS

News

AllAlbertaBCCanadaIndiaWorld
Trudeau to visit BC's areas affected by flooding - null
BC Nov 26
ਟਰੂਡੋ ਅੱਜ ਬੀ ਸੀ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।
B.C. reports 424 new COID-19 cases and 3 deaths - https://cdn.connectfm.ca/E906FB0C-520E-4339-8C76-DB93B57B498B_Story1532972_2213183_2021-11-26-013353_lcdi.jpg
BC Nov 26
ਬੀ.ਸੀ. 'ਚ ਕੋਵਿਡ-19 ਦੇ 424 ਮਾਮਲੇ ਤੇ 3 ਮੌਤਾਂ ਹੋਈਆਂ ਰਿਪੋਰਟ
Langley RCMP asking for information for two missing youths - https://cdn.connectfm.ca/07968D90-8A01-4856-AA66-364E52988172_Story1532971_2213147_2021-11-26-011544_yvny.jpg
BC Nov 26
ਲੈਂਗਲੀ ਆਰ.ਸੀ.ਐਮ.ਪੀ. ਨੇ ਦੋ ਬੱਚਿਆਂ ਦੀ ਤਸਵੀਰ ਜਾਰੀ ਕਰ ਦੱਸਿਆ, ਰਿਚਮੰਡ ਦੀ ਲਾਪਤਾ ਲੜਕੀ ਨਾਲ ਆਖਰੀ ਵਾਰ ਵੇਖੇ ਗਏ ਬੱਚਿਆਂ ਦੀ ਨਹੀਂ ਕੋਈ ਜਾਣਕਾਰੀ
Suspect in custody after reports of shooting at B.C. detachment, no one injured - https://cdn.connectfm.ca/C786AC7C-F2AF-4DC4-8F89-68CA1C2F5ED6_Story1532970_2212938_2021-11-25-225356_qgaj.jpg
BC Nov 25
ਬੀ.ਸੀ. ਦੇ ਵੈਂਡਰਹੂਫ 'ਚ ਐਕਟਿਵ ਸ਼ੂਟਰ ਨੂੰ ਪੁਲਿਸ ਨੇ ਕੀਤਾ ਕਾਬੂ, ਐਮਰਜੈਂਸੀ ਐਲਰਟ ਕੀਤਾ ਰੱਦ
Highway 1 reopening through the Fraser Valley - https://cdn.connectfm.ca/09617A5A-50D8-40B1-A9C5-C017268C63E0_Story1532969_2212896_2021-11-26-002116_wxeh.jpg
BC Nov 25
ਬੀ.ਸੀ. 'ਚ ਐਬਟਸਫੋਰਡ ਤੇ ਚਿਲਿਵੈਕ ਵਿਚਾਲੇ ਹਾਈਵੇਅ 1 'ਤੇ ਆਵਾਜਾਈ ਮੁੜ ਤੋਂ ਸ਼ੁਰੂ
President of the BC Federation of Labour critical of five sick days per year decision - https://cdn.connectfm.ca/FF4549A9-EE16-40DB-AEBE-E92E029F036D_Story1532968_2212870_2021-11-25-220922_apxx.jpg
BC Nov 25
ਬੀ.ਸੀ. ਫੈਡਰੇਸ਼ਨ ਆਫ ਲੇਬਰ ਦੇ ਪ੍ਰਧਾਨ ਨੇ ਪੰਜ ਦਿਨ ਦੀ ਸਾਲਾਨਾ ਪੇਡ ਸਿੱਕ ਲੀਵ ਦੇ ਫੈਸਲੇ 'ਤੇ ਚੁੱਕੇ ਸਵਾਲ
General Wayne Eyre officially appointed Canada's chief of the defence staff - https://cdn.connectfm.ca/4F76537E-3C78-41F0-91A3-332505E955C4_Story1532967_2212847_2021-11-25-215712_sjvk.jpg
Canada Nov 25
ਜਨਰਲ ਵੇਨ ਏਅਰ ਨੂੰ ਕੈਨੇਡਾ ਦਾ ਨਵਾਂ ਚੀਫ਼ ਆਫ ਡਿਫੈਂਸ ਸਟਾਫ਼ ਕੀਤਾ ਨਿਯੁਕਤ
VPD investigation leads to charges in DTES stranger attack - https://cdn.connectfm.ca/2901A972-BABF-421D-ACA4-401252ED716E_Story1532966_2212837_2021-11-25-214842_tqaj.jpg
BC Nov 25
ਵੈਨਕੂਵਰ 'ਚ ਇੱਕ ਬੁਜ਼ੁਰਗ ਔਰਤ 'ਤੇ ਹਮਲੇ ਦੇ ਮਾਮਲੇ 'ਚ 27 ਸਾਲਾ ਔਰਤ 'ਤੇ ਲੱਗੇ ਦੋਸ਼
Line of storms approaches as B.C. works to recover from recent floods - null
BC Nov 25
ਬੀ ਸੀ ਵਿੱਚ ਜਿੱਥੇ ਰਿਕਵਰੀ ਦਾ ਕੰਮ ਚੱਲ ਰਿਹਾ ਹੈ ਉੱਥੇ ਹੀ ਕਈ ਹੋਰ ਤੂਫਾਨ ਆਉਣ ਦਾ ਖਦਸ਼ਾ ਵੀ ਜਾਰੀ ਕੀਤਾ ਗਿਆ।
Previous1010 of 1581 pagesNext

Latest News

death-toll-rises-to-24-after-russian-missile-strike-on-kyiv-apartment-building-zelenskyy-says
Punjabi

ਕੀਵ ਦੀ ਰਿਹਾਇਸ਼ੀ ਇਮਾਰਤ ’ਤੇ ਰੂਸੀ ਮਿਸਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋਈ: ਜ਼ੇਲੇਨਸਕੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੀਤੇ ਦਿਨ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਹੋਏ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਇੱਕ ਦਿਨ ਤੋਂ ਵੱਧ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਮਲਬੇ ਦੀ ਖੁਦਾਈ ਪੂਰੀ ਕਰ ਲਈ ਹੈ।
911-communications-workers-in-b-c-vote-95-in-favour-of-strike-action
Punjabi

ਬੀ.ਸੀ. ਦੇ 911 ਸੰਚਾਰ ਕਰਮਚਾਰੀਆਂ ਨੇ ਹੜਤਾਲੀ ਕਾਰਵਾਈ ਦੇ ਹੱਕ ਵਿੱਚ 95 ਫੀਸਦੀ ਵੋਟ ਦਿੱਤੀ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਨੂੰ ਸੰਭਾਲਣ ਵਾਲੇ 95 ਫੀਸਦੀ ਵਰਕਰਜ਼ ਨੇ ਹੜਤਾਲ ਦੇ ਪੱਖ ਵਿਚ ਵੋਟ ਪਾਈ ਹੈ। ਯੂਨੀਅਨ ਦੇ ਪ੍ਰਧਾਨ ਡੋਨਾਲਡ ਗ੍ਰਾਂਟ ਮੁਤਾਬਕ, ਇਹ ਫੈਸਲਾ ਈ-ਕਾਮਰਸ ਵਿਚ ਸਟਾਫ ਦੀ ਕਮੀ ਅਤੇ ਕੰਮ ਦੇ ਵਧਦੇ ਬੋਝ ਕਾਰਨ ਲਿਆ ਗਿਆ ਹੈ। ਉਨ੍ਹਾਂ ਅਨੁਸਾਰ, ਸਟਾਫ਼ ਦੀ ਘਾਟ ਕਾਰਨ ਕਰਮਚਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ ਅਤੇ ਹੱਦੋਂ ਵੱਧ ਓਵਰਟਾਈਮ ਕਰਨ ਲਈ ਮਜਬੂਰ ਹਨ। ​ਇਸ ਯੂਨੀਅਨ ਵਿਚ 911 ਲਾਈਨ ਦੇ ਕਾਲ-ਟੇਕਰ, ਡਿਸਪੈਚਰ ਅਤੇ IT ਸਟਾਫ ਸ਼ਾਮਲ ਹਨ।
carney-smith-expected-to-unveil-alberta-industrial-carbon-pricing-deal-tied-to-pipeline-plan
Punjabi

ਪੀ.ਐਮ.ਕਾਰਨੀ ਅਤੇ ਸਮਿਥ ਵੱਲੋਂ ਉਦਯੋਗਿਕ ਕਾਰਬਨ ਕੀਮਤ ਸਮਝੌਤੇ ਦਾ ਐਲਾਨ ਕਰਨ ਦੀ ਸੰਭਾਵਨਾ

ਪੀ.ਐਮ.ਮਾਰਕ ਕਾਰਨੀ ਸ਼ੁੱਕਰਵਾਰ ਨੂੰ ਕੈਲਗਰੀ ਦੇ ਦੌਰੇ ਮੌਕੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮਿਲ ਕੇ ਇਤਿਹਾਸਕ ਐਨਰਜੀ ਡੀਲ ਦਾ ਐਲਾਨ ਕਰਨ ਜਾ ਰਹੇ ਹਨ। ਇਸ ਡੀਲ ਦਾ ਮੁੱਖ ਮਕਸਦ ਦੋਵਾਂ ਸਰਕਾਰਾਂ ਵਿਚਾਲੇ ਊਰਜਾ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਸੂਬੇ ਦੀ ਆਰਥਿਕਤਾ ਨੂੰ ਵਧੇਰੇ sustainable ਬਣਾਉਣਾ ਹੈ।
re-entry-to-begin-for-some-evacuees-after-woodlands-county-wildfire-holds-steady
Punjabi

ਵੁੱਡਲੈਂਡਜ਼ ਕਾਊਂਟੀ ਵਿੱਚ ਜੰਗਲੀ ਅੱਗ ਕਾਬੂ ਹੇਠ ਰਹਿਣ ਤੋਂ ਬਾਅਦ ਕੁਝ ਨਿਵਾਸੀਆਂ ਦੀ ਵਾਪਸੀ ਹੋਵੇਗੀ ਸ਼ੁਰੂ

ਵੁੱਡਲੈਂਡਜ਼ ਕਾਊਂਟੀ ਵਿੱਚ ਬੇਕਾਬੂ ਜੰਗਲੀ ਅੱਗ ਕਾਰਨ ਘਰ ਛੱਡਣ ਲਈ ਮਜਬੂਰ ਹੋਏ ਕੁਝ ਨਿਵਾਸੀ ਵੀਰਵਾਰ ਨੂੰ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ। ਵ੍ਹਾਈਟਕੋਰਟ ਸ਼ਹਿਰ ਤੋਂ ਲਗਭਗ 3.5 ਕਿਲੋਮੀਟਰ ਸਾਊਥ-ਈਸਟ ਵਿੱਚ 11 ਮਈ ਨੂੰ ਘਾਹ ਨੂੰ ਅੱਗ ਲੱਗੀ ਸੀ। ਅਗਲੇ ਹੀ ਦਿਨ ਇਲਾਕੇ ਨੂੰ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ, ਜਿਸ ਕਾਰਨ 100 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਜ਼ੋਨ 3 ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਵੀਰਵਾਰ ਦੁਪਹਿਰ 3 ਵਜੇ ਤੋਂ ਆਪਣੇ ਘਰਾਂ ਨੂੰ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
indian-man-pleads-guilty-in-cross-border-human-smuggling-case-linked-to-canada-u-s-route
Punjabi

ਕੈਨੇਡਾ ਰਾਹੀਂ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਦੀ ਤਸਕਰੀ ਮਾਮਲੇ ਵਿਚ ਭਾਰਤੀ ਨੌਜਵਾਨ ਨੇ ਕਬੂਲੇ ਦੋਸ਼

ਕੈਨੇਡਾ ਦੇ ਰਸਤੇ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਦੀ ਗੈਰ-ਕਾਨੂੰਨੀ ਘੁਸਪੈਠ ਕਰਵਾਉਣ ਵਾਲੇ ਮਨੁੱਖੀ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਇੱਕ 22 ਸਾਲਾ ਭਾਰਤੀ ਨੌਜਵਾਨ ਨੇ ਅਮਰੀਕੀ ਅਦਾਲਤ ਵਿਚ ਗੁਨਾਹ ਕਬੂਲ ਕੀਤਾ ਹੈ। ਨਿਆਂ ਵਿਭਾਗ ਮੁਤਾਬਕ, ਸ਼ਿਵਮ Lnu ਨਾਂ ਦੇ ਇਸ ਵਿਅਕਤੀ 'ਤੇ ਦਰਜਨ ਲੋਕਾਂ ਨੂੰ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਨਿਊਯਾਰਕ ਸਟੇਟ ਵਿਚ ਲਿਆਉਣ ਦਾ ਦੋਸ਼ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link