13.86C Vancouver
ADS

News

AllAlbertaBCCanadaIndiaWorld
Prolific offenders make the 2021 “Naughty List” - https://cdn.connectfm.ca/0288FE1C-4113-4FC7-85D2-5244A4CA15AA_Story1568651_2261588_2021-12-17-012945_xczw.jpg
BC Dec 17
ਸਰੀ ਆਰ.ਸੀ.ਐਮ.ਪੀ. ਨੇ ਸਾਂਝੀ ਕੀਤੀ ਸੈਂਟਾ ਦੀ 'ਨੌਟੀ ਲਿਸਟ', ਅਪਰਾਧੀਆਂ ਬਾਰੇ ਲੋਕਾਂ ਨੂੰ ਕੀਤਾ ਸਾਵਧਾਨ
RCMP officer in Surrey, B.C., pulls pair from vehicle that crashed into swimming pool - null
BC Dec 16
ਸਰੀ ਆਰ.ਸੀ.ਐਮ.ਪੀ. ਦੇ ਅਫ਼ਸਰ ਨੇ ਪਾਣੀ 'ਚ ਡਿੱਗੀ ਗੱਡੀ 'ਚ ਬਜ਼ੁਰਗ ਜੋੜੇ ਦੀ ਬਚਾਈ ਜਾਨ, ਅਫ਼ਸਰ ਦੀ ਹੋ ਰਹੀ ਖੂਬ ਸ਼ਲਾਘਾ
Arctic cold, snow, winter storm warnings up for areas of B.C. - https://cdn.connectfm.ca/A8D9A047-C8FB-4AA6-A2CD-D1B5B7B304EE_Story1568649_2261421_2021-12-16-223540_copp.jpg
BC Dec 16
ਬੀ.ਸੀ. ਦੇ ਕਈ ਇਲਾਕਿਆਂ ਲਈ ਐਕਸਟ੍ਰੀਮ ਕੋਲਡ ਸੰਬੰਧੀ ਚੇਤਾਵਨੀ ਕੀਤੀ ਜਾਰੀ; ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ 'ਚ ਵੀ ਬਰਫਬਾਰੀ ਦਾ ਅਨੁਮਾਨ
Immigration, Refugees and Citizenship Canada waiving fees for BC residents who need to replace documents that were destroyed in the floods - https://cdn.connectfm.ca/C4C4394E-214B-4CC1-95A0-02035A19CA45_Story1568648_2261403_2021-12-16-222617_iqqu.jpg
Canada Dec 16
ਹੜ੍ਹਾਂ 'ਚ ਨਸ਼ਟ ਹੋਏ ਦਸਤਾਵੇਜ਼ਾਂ ਨੂੰ ਮੁੜ ਹਾਸਿਲ ਕਰਨ ਲਈ ਅਪਲਾਈ ਕਰਦੇ ਹੋਏ ਨਹੀਂ ਵਸੂਲੀ ਜਾਵੇਗੀ ਫੀਸ: ਇਮੀਗ੍ਰੇਸ਼ਨ, ਰਿਫਿਊਜੀਸ ਅਤੇ ਸਿਟੀਜ਼ਨਸ਼ਿਪ ਕੈਨੇਡਾ
City working to set up a second waste transfer system for the mountain of garbage: Henry Braun - https://cdn.connectfm.ca/8C4072DF-E335-4ABE-9EBE-4BBFAE6A7C70_Story1568647_2261223_2021-12-16-202920_ysdl.jpg
BC Dec 16
ਐਬਟਸਫੋਰਡ 'ਚ ਸਿਟੀ ਵੱਲੋਂ ਕੂੜੇ ਦੇ ਢੇਰ ਨਾਲ ਨਜਿੱਠਣ ਲਈ ਕੀਤਾ ਜਾ ਰਿਹਾ ਦੂਜਾ ਵੇਸਟ ਟਰਾਂਸਫਰ ਸਿਸਟਮ ਸੈਟਅਪ
Cracks now found in 21 of the Canadian military's 23 Cyclone helicopters - https://cdn.connectfm.ca/43622304-E648-4F8C-AC14-C0C9E09293CE_Story1568646_2261209_2021-12-16-201754_nrmx.jpg
Canada Dec 16
ਕਨੇਡੀਅਨ ਮਿਲਟਰੀ ਦੇ 23 ਸਾਈਕਲੌਨ ਹੈਲੀਕਾਪਟਰਾਂ ਵਿੱਚੋਂ 21 'ਚ ਮਿਲੀਆਂ ਤਰੇੜਾਂ
Canada surpasses grim milestone with 30,000 COVID-19 deaths - https://cdn.connectfm.ca/35EB9BE1-EF33-4C00-9DBD-3912BB1D896E_Story1568645_2260973_2021-12-16-174016_gjav.jpg
Canada Dec 16
ਕੈਨੇਡਾ ਵਿੱਚ ਕੋਵਿਡ 19 ਕਰਕੇ ਹੋਈਆਂ ਮੌਤਾਂ ਦੀ ਗਿਣਤੀ 30,000 ਹੋਈ
B.C. reports 584 new COVID-19 cases and 7 deaths - https://cdn.connectfm.ca/49E44F36-F729-46D9-8E67-17904A2AA705_Story1566912_2259647_2021-12-16-020721_ljoc.jpg
BC Dec 16
ਬੀ.ਸੀ. 'ਚ ਕੋਵਿਡ-19 ਦੇ 584 ਮਾਮਲੇ ਤੇ 7 ਮੌਤਾਂ ਹੋਈਆਂ ਰਿਪੋਰਟ
Ontarians 18+ can get boosters Monday, shorter dose interval - https://cdn.connectfm.ca/4CE05E14-656E-4195-B8AF-480D80D604DF_Story1566911_2259596_2021-12-16-013740_jgeu.jpg
Canada Dec 16
ਔਂਟੈਰੀਓ 'ਚ ਓਮੀਕਰੌਨ ਵੇਰੀਐਂਟ ਦੇ ਫੈਲਾਅ ਵਿਚਾਲੇ ਸਰਕਾਰ ਹੋਈ ਇਕੱਤਰਤਾ 'ਤੇ ਸਖਤ; 18+ ਲੋਕਾਂ ਨੂੰ 3 ਮਹੀਨਿਆਂ ਦੇ ਫਰਕ 'ਤੇ ਹੀ ਹਾਸਿਲ ਹੋਣਗੇ ਬੂਸਟਰ ਸ਼ਾਟ
Previous1048 of 1634 pagesNext

Latest News

canada-expands-online-passport-renewal-service-to-all-eligible-adults
Punjabi

ਕੈਨੇਡਾ ਵਿੱਚ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊ ਸੇਵਾ ਸ਼ੁਰੂ

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਲਿਮਟ ਹਟਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਇਬ ਨੇ ਕਿਹਾ ਹੁਣ ਦੇਸ਼ ਵਿਚ ਔਨਲਾਈਨ ਪਾਸਪੋਰਟ ਨਵੀਨੀਕਰਨ ਸਰਵਿਸ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਬਾਲਗ ਕੈਨੇਡੀਅਨਜ਼ ਲਈ ਉਪਲਬਧ ਹੋਵੇਗੀ।
97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link