20.21C Vancouver
ADS

News

AllAlbertaBCCanadaIndiaWorld
402 new COVID-19 cases reported in B.C. - https://cdn.connectfm.ca/8243F837-16CD-44F4-9B14-20B099BF266A_Story1337574_1933746.jpg
BC Aug 6
ਬੀ.ਸੀ. 'ਚ ਕੋਵਿਡ-19 ਮਾਮਲਿਆਂ ਦਾ ਕਰੀਬ 10 ਹਫ਼ਤਿਆਂ 'ਚ ਸਭ ਤੋਂ ਵੱਡਾ ਵਾਧਾ; 402 ਮਾਮਲੇ ਹੋਏ ਰਿਪੋਰਟ
VPD identifies victim of Strathcona homicide - https://cdn.connectfm.ca/ABFB7105-233C-4A56-B21B-29CBE7438E69_Story1337573_1933530.jpg
BC Aug 5
ਵੈਨਕੂਵਰ ਪੁਲਿਸ ਨੇ ਸ਼ਹਿਰ ਦੀ 11ਵੀਂ ਕਤਲ ਦੀ ਵਾਰਦਾਤ 'ਚ ਪੀੜਤ ਦੀ ਕੀਤੀ ਪਛਾਣ
286 wildfires burning in B.C.; 4,228 properties on evacuation order - https://cdn.connectfm.ca/61EF18FE-8426-4CE0-9ADD-63BFFD93728F_Story1337571_1933384.jpg
BC Aug 5
ਬੀ.ਸੀ. 'ਚ ਬੱਲ ਰਹੀਆਂ 286 ਵਾਈਲਡਫਾਇਰਸ; 4,228 ਪ੍ਰਾਪਰਟੀਆਂ ਲਈ ਇਵੈਕੂਏਸ਼ਨ ਆਰਡਰ ਜਾਰੀ
Man convicted in double slaying in Tsawwassen will remain on day parole - null
BC Aug 5
ਟਵਾਸਨ 'ਚ ਦੋਹਰੇ ਕਤਲ ਮਾਮਲੇ ਦੇ ਦੋਸ਼ੀ ਨੂੰ ਛੇ ਮਹੀਨੇ ਲਈ ਮਿਲੀ ਡੇ-ਪੈਰੋਲ
Hundreds of residents living along a stretch of Highway 97 told to evacuate - https://cdn.connectfm.ca/8C884B45-565C-4EFF-8D3A-02D01B8F169F_Story1337569_1933362.jpg
BC Aug 5
ਬੀ.ਸੀ. 'ਚ ਹਾਈਵੇਅ 97 ਕੋਲ ਵੱਡੀ ਵਾਈਲਡਫਾਇਰ ਕਾਰਨ ਸੈਂਕੜੇ ਲੋਕਾਂ ਨੂੰ ਘਰ ਖਾਲੀ ਕਰਨ ਨੂੰ ਕਿਹਾ
Some federal workers may be required to get COVID-19 vaccine: PM Trudeau - https://cdn.connectfm.ca/FA11A831-5DF8-4634-823E-46AD14CFBD05_Story1337568_1933349.jpg
Canada Aug 5
ਫੈਡਰਲ ਕਰਮਚਾਰੀਆਂ ਲਈ ਵੈਕਸੀਨ ਨੂੰ ਮੈਂਡੇਟੋਰੀ ਬਣਾਉਣ 'ਤੇ ਕੀਤਾ ਜਾ ਰਿਹਾ ਵਿਚਾਰ: ਪ੍ਰਧਾਨ ਮੰਤਰੀ ਟਰੂਡੋ
New feature with the Transit app allows riders to see the estimated number of seats left on buses - null
BC Aug 5
ਟ੍ਰਾਂਜ਼ਿਟ ਐਪ ਦਾ ਇੱਕ ਨਵਾਂ ਫੀਚਰ ਬੱਸਾਂ 'ਚ ਉਪਲੱਬਧ ਸੀਟਾਂ ਦੀ ਦਵੇਗਾ ਜਾਣਕਾਰੀ
British Columbians invited to provide input into the development of made-in-B.C. permanent paid sick leave - https://cdn.connectfm.ca/A68A9787-B6B3-41C1-B744-E9B9F7C510EC_Story1337566_1933167.jpg
BC Aug 5
ਬੀ.ਸੀ. ਵਾਸੀਆਂ ਤੋਂ ਸਰਕਾਰ ਨੇ 'ਮੇਡ ਇਨ ਬੀ.ਸੀ. ਪਰਮਾਨੈਂਟ ਪੇਡ ਸਿਕ ਲੀਵ' ਨੂੰ ਸਥਾਪਿਤ ਕਰਨ 'ਚ ਯੋਗਦਾਨ ਮੰਗਿਆ
Quebec premier announces vaccine passport system after rise in COVID-19 cases - null
Canada Aug 5
ਕਿਊਬੈੱਕ ਦੇ ਪ੍ਰੀਮੀਅਰ ਨੇ ਵੈਕਸੀਨ ਪਾਸਪੋਰਟ ਸਿਸਟਮ ਲਾਗੂ ਕਰਨ ਦਾ ਐਲਾਨ ਕੀਤਾ
Previous1139 of 1626 pagesNext

Latest News

mexico-rejects-claims-of-separate-u-s-trade-deal-reaffirms-support-for-cusma
Punjabi

ਮੈਕਸੀਕੋ ਨੇ CUSMA ਤੋਂ ਕੈਨੇਡਾ ਨੂੰ ਬਾਹਰ ਰੱਖਣ ਦੀਆਂ ਅਟਕਲਾਂ ਕੀਤੀਆਂ ਰੱਦ

ਕੈਨੇਡਾ ਦੀਆਂ CUSMA ਨੂੰ ਲੈ ਕੇ ਚਿੰਤਾਵਾਂ ਦਰਮਿਆਨ ਮੈਕਸੀਕੋ ਦੇ ਵਿਦੇਸ਼ ਮੰਤਰੀ Roberto Velasco Álvarez ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਕੈਨੇਡਾ ਨੂੰ ਬਾਹਰ ਰੱਖ ਕੇ ਅਮਰੀਕਾ ਨਾਲ ਕੋਈ ਵੱਖਰਾ ਦੁਵੱਲਾ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਔਟਵਾ ਵਿਚ ਸ਼ੁੱਕਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ Álvarez ਨੇ ਕਿਹਾ ਕਿ ਮੈਕਸੀਕੋ ਮੌਜੂਦਾ trilateral ਵਪਾਰ ਸਮਝੌਤੇ CUSMA ਨੂੰ ਬਰਕਰਾਰ ਰੱਖਣ ਦਾ ਪੂਰਾ ਹਾਮੀ ਹੈ।
b-c-premier-david-eby-to-push-for-u-s-style-anti-racketeering-law-at-first-ministers-meetings
Punjabi

ਪ੍ਰੀਮੀਅਰ ਈਬੀ ਨੇ ਕੀਤੀ ਮੰਗ, ਅਮਰੀਕਾ ਵਰਗਾ RICO ਕਾਨੂੰਨ ਕੀਤਾ ਜਾਵੇ ਲਾਗੂ

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਅਤੇ ਦੇਸ਼ ਵਿਚ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਕੈਨੇਡਾ ਵਿਚ ਅਮਰੀਕਾ ਵਰਗੇ ਸਖ਼ਤ ਵਿਰੋਧੀ-ਰੈਕੇਟੀਅਰਿੰਗ ਕਾਨੂੰਨ ਲਾਗੂ ਕਰਨ ਦੀ ਮੰਗ ਉਠਾਉਣ ਦਾ ਫੈਸਲਾ ਕੀਤਾ ਹੈ। ਈਬੀ, ਪ੍ਰੀਮੀਅਰਜ਼ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਣ ਵਾਲੀ ਫਸਟ ਮਿਨਿਸਟਰਜ਼ ਮੀਟਿੰਗ ਵਿਚ ਇਸ ਪ੍ਰਸਤਾਵ ਨੂੰ ਜ਼ੋਰ-ਸ਼ੋਰ ਨਾਲ ਰੱਖਣਗੇ।
ontario-cabinet-minister-stan-cho-resigns-after-controversy-over-toronto-hotel-expense-claims
Punjabi

ਟੋਰੌਂਟੋ ਹੋਟਲ ਖ਼ਰਚਾ ਵਿਵਾਦ: ਮੰਤਰੀ ਸਟੈਨ ਚੋ ਨੇ ਕੈਬਨਿਟ ਤੋਂ ਦਿੱਤਾ ਅਸਤੀਫ਼ਾ

ਓਨਟਾਰੀਓ ਦੇ ਸੈਰ-ਸਪਾਟਾ ਸੱਭਿਆਚਾਰ ਅਤੇ ਗੇਮਿੰਗ ਮੰਤਰੀ ਸਟੈਨ ਚੋ ਨੂੰ ਟੋਰੌਂਟੋ ਵਿਚ ਰਹਿੰਦਿਆਂ ਹੋਇਆਂ ਵੀ ਹਜ਼ਾਰਾਂ ਡਾਲਰ ਦੇ ਹੋਟਲ ਰਿਹਾਇਸ਼ੀ ਖ਼ਰਚੇ ਸਰਕਾਰੀ ਖਾਤੇ ਵਿਚ ਪਾਉਣ ਦੇ ਵਿਵਾਦ ਤੋਂ ਬਾਅਦ ਅੱਜ ਕੈਬਨਿਟ ਤੋਂ ਅਸਤੀਫ਼ਾ ਦੇਣਾ ਪਿਆ ਹੈ। ਰਿਪੋਰਟ ਅਨੁਸਾਰ, ਸਟੈਨ ਦਾ ਘਰ ਵਿਧਾਨ ਸਭਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿਚ ਡਾਊਨਟਾਊਨ ਦੇ ਹੋਟਲਾਂ ਵਿਚ ਰਹਿਣ ਦੇ ਨਾਂ 'ਤੇ ਟੈਕਸਦਾਤਾ ਦੇ ਪੈਸਿਆਂ ਵਿਚੋਂ $16,203 ਦਾ ਬਿੱਲ ਕਲੇਮ ਕੀਤਾ ਸੀ।
highway-1-through-fraser-canyon-reopens-with-reduced-speed-limit-as-brunswick-complex-wildfire-response-continues
Punjabi

ਜੰਗਲੀ ਅੱਗ ਕਾਰਨ ਬੰਦ ਹੋਇਆ ਹਾਈਵੇਅ1 ਮੁੜ ਖੋਲਿਆ ਗਿਆ, fire crew ਕਰ ਰਿਹੈ ਕਾਰਵਾਈ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚੋਂ ਹੋ ਕੇ ਲੰਘਣ ਵਾਲੇ ਹਾਈਵੇਅ 1 ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ, ਹਾਲਾਂਕਿ, ਵਾਈਲਡ ਫਾਇਰ ਕਰੂ ਇਲਾਕੇ ਵਿਚ ਅੱਗ 'ਤੇ ਕਾਬੂ ਪਾਉਣ ਲਈ ਕੰਮ ਵਿਚ ਜੁਟੇ ਹੋਏ ਹਨ। ਇਸ ਅੱਗ ਕਾਰਨ ਬੋਸਟਨ ਬਾਰ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਸੈਂਕੜੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
brampton-man-identified-as-homicide-victim-after-body-found-in-stoney-creek
Punjabi

ਸਟੋਨੀ ਕ੍ਰੀਕ 'ਚ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕੀਤੀ

ਓਨਟਾਰੀਓ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਬੁੱਧਵਾਰ ਸਵੇਰੇ ਇੱਕ ਨੌਜਵਾਨ ਦੀ ਮਿਲੀ ਲਾਸ਼ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੱਕ ਪੰਜਾਬੀ ਵਜੋਂ ਹੋਈ ਹੈ,ਜਿਸ ਨੂੰ ਪੁਲਿਸ ਨੇ ਹੱਤਿਆ ਦਾ ਮਾਮਲਾ ਕਰਾਰ ਦਿੱਤਾ ਹੈ। ਹੈਮਿਲਟਨ ਪੁਲਿਸ ਮੁਤਾਬਕ, ਮ੍ਰਿਤਕ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਸੀ। ਸਿੱਧੂ ਦੀ ਲਾਸ਼ ਸਟੋਨੀ ਕ੍ਰੀਕ ਵਿਚ ਫਰੂਟਲੈਂਡ ਰੋਡ ਦੇ ਉੱਤਰੀ ਹਿੱਸੇ ਹਾਰਬਰ ਡਰਾਈਵ ਦੇ ਨਜ਼ਦੀਕ ਇੱਕ ਨਾਲੇ ਵਿਚੋਂ ਬਰਾਮਦ ਕੀਤੀ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link