12.67C Vancouver
ADS

News

AllAlbertaBCCanadaIndiaWorld
B.C. mayors back Vancouver's bid to decriminalize drugs, urge federal support - https://cdn.connectfm.ca/E1AD7428-6964-41D5-B6F9-4B196AFA6987_Story1244579_1801990.jpg
BC Jun 11
ਵੈਨਕੂਵਰ ਦੀ ਡਰੱਗਸ ਦੀ ਡੀਕ੍ਰੀਮੀਨਲਾਈਜ਼ੇਸ਼ਨ ਦੀ ਮੰਗ ਨੂੰ ਮਿਲਿਆ 7 ਮੇਅਰਸ ਦਾ ਸਾਥ
VPD seizes guns in illegal marijuana store bust - null
BC Jun 11
ਵੈਨਕੂਵਰ ਪੁਲਿਸ ਵੱਲੋਂ ਗੈਰਕਨੂੰਨੀ ਮੈਰੂਆਨਾ ਸਟੋਰ ਦਾ ਖੁਲਾਸਾ, ਬੰਦੂਕਾਂ ਤੇ $100,000 ਤੱਕ ਦੇ ਪਦਾਰਥ ਜ਼ਬਤ
Fire claims life of 18 year old woman who alerted others - null
BC Jun 11
ਅੱਗ ਬਾਰੇ ਲੋਕਾਂ ਨੂੰ ਕੀਤਾ ਆਗਾਹ ਪਰ 18 ਸਾਲਾ ਔਰਤ ਨਹੀਂ ਬਚਾ ਸਕੀ ਖੁਦ ਦੀ ਜਾਨ
Canada to share up to 100 million vaccine doses with struggling nations - https://cdn.connectfm.ca/FF977094-CC5A-48D4-A83D-FD37C78CB140_Story1244575_1801481.jpg
Canada Jun 11
ਕੈਨੇਡਾ ਵੱਲੋਂ ਵੈਕਸੀਨ ਲਈ ਸੰਘਰਸ਼ ਕਰ ਰਹੇ ਦੇਸ਼ਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ 100 ਮਿਲੀਅਨ ਵੈਕਸੀਨ
Victoria's Canada Day event scrapped in wake of residential school discovery - https://cdn.connectfm.ca/9291D69D-DEAE-4DFF-AFCB-19E3C36B49F1_Story1244574_1801174.jpg
Canada Jun 11
ਰੈਜ਼ੀਡੇਂਸ਼ਲ ਸਕੂਲ ਦੀ ਘਟਨਾ ਦੇ ਮੱਦੇਨਜ਼ਰ ਵਿਕਟੋਰੀਆ ਦੇ ਕੈਨੇਡਾ ਡੇਅ ਜਸ਼ਨ ਰੱਦ
Court seeks Tihar's response on terror accused claiming he was forced to chant Jai Shri Ram by inmates - https://cdn.connectfm.ca/Toolkit-Delhi-Court.jpg
India Jun 11
ਅੱਤਵਾਦ ਦੇ ਦੋਸ਼ੀ ਵੱਲੋਂ ਜੇਲ ਵਿੱਚ ਕੈਦੀਆਂ ਵੱਲੋਂ ਜ਼ਬਰਦਸਤੀ 'ਜੈ ਸ਼੍ਰੀ ਰਾਮ' ਦੇ ਨਾਅਰੇ ਲਵਾਉਣ ਦੇ ਦਾਅਵੇ 'ਤੇ ਅਦਾਲਤ ਨੇ ਤਿਹਾੜ ਜੇਲ ਨੂੰ ਜਵਾਬ ਦੇਣ ਲਈ ਆਖਿਆ
Wife of drug kingpin 'El Chapo' pleads guilty to US charges - https://cdn.connectfm.ca/3E53AB45-C6E9-4B16-8268-F78106F11D83_Story1242457_1799511.jpg
World Jun 11
ਡਰੱਗ ਕਿੰਗਪਿਨ ਦੀ ਪਤਨੀ ਨੇ ਕਬੂਲੇ ਗੰਭੀਰ ਦੋਸ਼
Dr. Bonnie Henry says B.C. on track to ease more restrictions next week - https://cdn.connectfm.ca/B462AF3C-2C60-4E1F-9CDA-2EC73D16D2BB_Story1242456_1799451.jpg
BC Jun 11
ਬੀ.ਸੀ. 'ਚ ਕੋਵਿਡ-19 ਦੇ ਐਕਟਿਵ ਮਾਮਲੇ ਲਗਾਤਾਰ ਆ ਰਹੇ ਹੇਠਾਂ; ਅੱਜ 153 ਮਾਮਲੇ ਹੋਏ ਰਿਪੋਰਟ
Bulk fentanyl and methamphetamine seized by Surrey Gang Enforcement Team  - null
BC Jun 10
ਸਰੀ ਗੈਂਗ ਐਨਫੋਰਸਮੈਂਟ ਟੀਮ ਨੇ ਕਲੋਵਰਡੇਲ ਕੋਲ ਡਰੱਗਸ ਦੇ ਵੱਡੇ ਪੈਕਿਟ ਕੀਤੇ ਬਰਾਮਦ
Previous1188 of 1625 pagesNext

Latest News

nearly-32-million-illegal-cigarettes-seized-in-edmonton-alberta-regulator-says
Punjabi

ਐਡਮਿੰਟਨ ਵਿੱਚ ਕਰੀਬ 3.2 ਮਿਲੀਅਨ ਡਾਲਰ ਦੀਆਂ ਗੈਰ-ਕਾਨੂੰਨੀ ਸਿਗਰਟਾਂ ਜ਼ਬਤ

Alberta Gaming, Liquor and Cannabis (AGLC) ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਐਡਮਿੰਟਨ ਦੇ ਇੱਕ ਵਪਾਰਕ ਸਥਾਨ ਤੋਂ 3.2 ਮਿਲੀਅਨ ਦੀਆਂ ਗੈਰ-ਕਾਨੂੰਨੀ ਸਿਗਰਟਾਂ ਬਰਾਮਦ ਕੀਤੀਆਂ ਹਨ। ਏਜੰਸੀ ਮੁਤਾਬਕ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗੈਰ-ਕਾਨੂੰਨੀ ਤੰਬਾਕੂ ਦੀ ਜ਼ਬਤੀ ਹੈ।
naheed-nenshi-to-run-in-calgary-riding-in-2027-alberta-election
Punjabi

ਨਾਹੀਦ ਨੈਨਸ਼ੀ 2027 ਦੀਆਂ ਐਲਬਰਟਾ ਚੋਣਾਂ ਵਿੱਚ ਕੈਲਗਰੀ ਤੋਂ ਲੜਣਗੇ ਚੋਣ

ਐਲਬਰਟਾ ਐਨ.ਡੀ.ਪੀ. ਦੇ ਲੀਡਰ ਨਾਹੀਦ ਨੈਨਸ਼ੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਪ੍ਰੋਵਿੰਸ਼ੀਅਲ ਚੋਣ ਵਿੱਚ ਐਡਮਿੰਟਨ ਦੀ ਆਪਣੀ ਮੌਜੂਦਾ ਸੀਟ ਤੋਂ ਚੋਣ ਨਹੀਂ ਲੜਨਗੇ, ਬਲਕਿ ਉਸ ਦੀ ਜਗ੍ਹਾ ਕੈਲਗਰੀ ਦੀ ਕਿਸੇ ਸੀਟ ਤੋਂ ਚੋਣ ਮੈਦਾਨ ਵਿੱਚ ਉਤਰਨਗੇ। ਨੈਨਸ਼ੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ।
record-rainfall-drenches-edmonton-as-june-sets-all-time-precipitation-mark
Punjabi

ਰਿਕਾਰਡ ਤੋੜ ਮੀਂਹ ਨਾਲ ਭਿੱਜਿਆ ਐਡਮਿੰਟਨ, ਜੂਨ ਮਹੀਨੇ ਵਿੱਚ 112 ਸਾਲ ਪੁਰਾਣਾ ਰਿਕਾਰਡ ਟੁੱਟਿਆ

ਐਲਬਰਟਾ ਵਿੱਚ ਆਮ ਤੌਰ 'ਤੇ ਗਰਮੀਆਂ ਦਾ ਮੌਸਮ ਜੰਗਲਾਂ ਦੀ ਅੱਗ ਦੇ ਧੂੰਏਂ ਨਾਲ ਭਰਿਆ ਹੁੰਦਾ ਹੈ ਪਰ ਇਸ ਸਾਲ ਕੁਦਰਤ ਦਾ ਮਿਜ਼ਾਜ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਐਡਮਿੰਟਨ ਵਿੱਚ ਜੂਨ ਮਹੀਨੇ ਦੌਰਾਨ ਰਿਕਾਰਡ ਤੋੜ ਮੀਂਹ ਪਿਆ ਹੈ ਅਤੇ ਜੁਲਾਈ ਵਿੱਚ ਵੀ ਇਹੀ ਸਿਲਸਿਲਾ ਜਾਰੀ ਹੈ।
police-renew-appeal-to-locate-missing-north-vancouver-woman-last-seen-july-7
Punjabi

ਨੌਰਥ ਵੈਨਕੂਵਰ ਵਿੱਚ ਲਾਪਤਾ Mihaela Ududec ਦੀ ਭਾਲ ਜਾਰੀ, ਪੁਲਿਸ ਨੇ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ

ਨੌਰਥ ਵੈਨਕੂਵਰ ਆਰਸੀਐਮਪੀ ਨੇ 7 ਜੁਲਾਈ ਤੋਂ ਲਾਪਤਾ ਇੱਕ 46 ਸਾਲਾ ਮਹਿਲਾ Mihaela Ududec ਦੀ ਭਾਲ ਲਈ ਜਨਤਕ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਤੋਂ ਪੁਸ਼ਟੀ ਹੋਈ ਹੈ ਕਿ ਉਸ ਨੂੰ ਆਖਰੀ ਵਾਰ 7 ਜੁਲਾਈ ਨੂੰ ਦੁਪਹਿਰ 3:03 ਵਜੇ ਵੈਸਟ ਕੀਥ ਰੋਡ ਦੇ 100 ਬਲਾਕ ਵਿਚ ਦੇਖਿਆ ਗਿਆ ਸੀ।
federal-government-unveils-vancouver-port-strategy-focused-on-trade-growth-and-major-infrastructure
Punjabi

ਫੈਡਰਲ ਸਰਕਾਰ ਨੇ ਪੋਰਟ ਆਫ਼ ਵੈਨਕੂਵਰ ਗੇਟਵੇ ਰਣਨੀਤੀ ਦਾ ਕੀਤਾ ਐਲਾਨ ,ਵਪਾਰ ਨੂੰ ਮਿਲੇਗੀ ਰਫ਼ਤਾਰ

ਬੀ.ਸੀ. ਵਿਚ ਫੈਡਰਲ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਅੱਜ Port of Vancouver Gateway Strategy ਦਾ ਐਲਾਨ ਕੀਤਾ ਹੈ, ਜਿਸ ਤਹਿਤ 17,000 ਨੌਕਰੀਆਂ ਅਤੇ $100-ਬਿਲੀਅਨ ਦੇ ਕੰਟੇਨਰ ਵਪਾਰ ਦੇ ਟੀਚੇ ਨਾਲ ਡੈਲਟਾ ਵਿਚ ਰੌਬਰਟਸ ਬੈਂਕ ਟਰਮੀਨਲ 2 ਦੇ ਵਿਸਥਾਰ ਅਤੇ ਐਲਬਰਟਾ ਦੀ ਬੀ. ਸੀ. ਵਿਚ ਆਉਣ ਵਾਲੀ ਵੈਸਟ ਕੋਸਟ ਤੇਲ ਪਾਈਪਲਾਈਨ ਨੂੰ ਤੇਜ਼ੀ ਨਾਲ ਮਨਜ਼ੂਰੀ ਲਈ ਮੇਜਰ ਪ੍ਰੋਜੈਕਟ ਔਫਿਸ ਕੋਲ ਭੇਜਿਆ ਗਿਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link