12.56C Vancouver
ADS

News

AllAlbertaBCCanadaIndiaWorld
Victoria police looking for the Good Samaritan who was attacked while trying to help a youth - https://cdn.connectfm.ca/E7851C0D-7F6B-46DC-9D6E-D3C654F4B019_Story1201943_1742133.jpg
BC May 18
ਕੁੱਟ-ਮਾਰ ਦੇ ਪੀੜਤ ਦੇ ਬਚਾਅ ਲਈ ਅੱਗੇ ਵਧੇ ਵਿਅਕਤੀ ਦੀ ਭਾਲ 'ਚ ਵਿਕਟੋਰੀਆ ਪੁਲਿਸ
Canada calls for ceasefire in the violence between Israel and the Palestinians - https://cdn.connectfm.ca/A2B2058F-7180-4F53-AA64-408FEA56E2C2_Story1201942_1742044.jpg
World May 18
ਕੈਨੇਡਾ ਨੇ ਇਜ਼ਰਾਈਲ ਅਤੇ ਪੈਲਿਸਤੀਨ 'ਚ ਤਣਾਅ ਵਿਚਾਲੇ 'ਸੀਜ਼ਫਾਇਰ' ਦੀ ਕੀਤੀ ਅਪੀਲ
No increase in suicide deaths during pandemic - https://cdn.connectfm.ca/7C58096D-C1D0-41D7-BB2A-3889F9D0639D_Story1201941_1742025.jpg
BC May 18
ਬੀ.ਸੀ. 'ਚ ਪੈਂਡੈਮਿਕ ਦਰਮਿਆਨ ਖੁਦਕੁਸ਼ੀ ਸੰਬੰਧੀ ਮੌਤਾਂ ਦੀ ਗਿਣਤੀ 'ਚ ਵਾਧੇ ਤੋਂ ਬਚਾਅ, ਸਾਲ 2020 'ਚ 609 ਖੁਦਕੁਸ਼ੀਆਂ ਹੋਈਆਂ ਰਿਪੋਰਟ
Average of 5,700 COVID-19 cases reported over the past seven days as Canada crosses grim milestone of 25,000 deaths - null
Canada May 18
ਬੀਤੇ ਇੱਕ ਹਫ਼ਤੇ 'ਚ ਔਸਤ 5,700 ਕੋਵਿਡ-19 ਮਾਮਲੇ ਹੋਏ ਰਿਪੋਰਟ; ਦੇਸ਼ 'ਚ ਪਾਰ ਹੋਇਆ 25,000 ਵਾਇਰਸ ਸੰਬੰਧੀ ਮੌਤਾਂ ਦਾ ਮੰਦਭਾਗਾ ਅੰਕੜਾ
Canada set to receive largest weekly shipment to date: PM Trudeau - null
Canada May 18
ਕੈਨੇਡਾ ਪਹੁੰਚ ਰਹੀ ਹੁਣ ਤਕ ਦੀ ਇੱਕੋ ਹਫ਼ਤੇ ਦੀ ਸਭ ਤੋਂ ਵੱਡੀ ਕੋਵਿਡ-19 ਵੈਕਸੀਨ ਸ਼ਿਪਮੈਂਟ: ਪ੍ਰਧਾਨ ਮੰਤਰੀ ਟਰੂਡੋ
Former Liberal minister seeks party leadership after almost decade away from politics - https://cdn.connectfm.ca/9CE14D5E-28D7-4A4A-80D0-A59D6B1066D0_Story1201938_1741298.jpg
BC May 18
ਰਾਜਨੀਤੀ ਤੋਂ ਇੱਕ ਦਹਾਕੇ ਦੀ ਦੂਰੀ ਤੋਂ ਬਾਅਦ ਸਾਬਕਾ ਲਿਬਰਲ ਮੰਤਰੀ ਪਾਰਟੀ ਦੀ ਅਗਵਾਈ ਦੀ ਦੌੜ ਵਿੱਚ ਸ਼ਾਮਲ
Kejriwal urges Centre to suspend air services with Singapore, priortise vaccine options for children over new COVID strain - https://cdn.connectfm.ca/Kejrival_210518_061617.jpg
India May 18
ਕੇਜਰੀਵਾਲ ਦੀ ਕੇਂਦਰ ਨੂੰ ਸਿੰਗਾਪੁਰ ਲਈ ਹਵਾਈ ਉਡਾਣਾਂ ਰੱਦ ਕਰਨ ਅਤੇ ਨਵੇਂ ਕੋਵਿਡ ਸਟ੍ਰੇਨ ਲਈ ਬੱਚਿਆਂ ਦੇ ਟੀਕਾਕਰਨ ਨੂੰ ਪਹਿਲ ਦੇਣ ਦੀ ਕੀਤੀ ਬੇਨਤੀ
COVID: PM Modi interacts with doctors across country - https://cdn.connectfm.ca/doctors-modi.jpg
India May 18
ਕੋਵਿਡ: ਪੀਐੱਮ ਮੋਦੀ ਨੇ ਕੀਤੀ ਪੂਰੇ ਮੁਲਕ ਦੇ ਡਾਕਟਰਾਂ ਨਾਲ ਗੱਲਬਾਤ
Brig. Gen. krista Brodie replaces Maj. Gen. Fortin as the lead of national vaccine rollout - https://cdn.connectfm.ca/5CDEE3CF-B809-43E1-ABBD-08A0A9364D81_Story1199939_1739708.jpg
Canada May 18
ਬ੍ਰਿਗੇਡੀਅਰ ਜਨਰਲ ਕ੍ਰਿਸਟਾ ਬ੍ਰੌਡੀ ਨੂੰ ਸੌਂਪੀ ਵੈਕਸੀਨ ਰੋਲ-ਆਊਟ ਦੇ ਮੁਖੀ ਦੀ ਜ਼ਿੰਮੇਵਾਰੀ
Previous1206 of 1624 pagesNext

Latest News

bc-conservative-mla-harman-bhangu-criticizes-forestry-minister-over-mill-closures-job-losses
Punjabi

ਬੀ.ਸੀ. ਦੀ ਜੰਗਲਾਤ ਇੰਡਸਟਰੀ ਵਿਚ ਚੱਲ ਰਹੇ ਸੰਕਟ ਦੀ ਐਮ.ਐਲ.ਏ. ਹਰਮਨ ਭੰਗੂ ਨੇ ਕੀਤੀ ਨਿੰਦਾ

ਬੀ.ਸੀ. ਦੀ ਜੰਗਲਾਤ ਇੰਡਸਟਰੀ ਵਿਚ ਚੱਲ ਰਹੇ ਸੰਕਟ ਅਤੇ ਮਿੱਲਾਂ ਦੇ ਲਗਾਤਾਰ ਬੰਦ ਹੋਣ ਦੇ ਮੁੱਦੇ 'ਤੇ ਸਿਆਸਤ ਗਰਮਾ ਗਈ ਹੈ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਐਮ.ਐਲ.ਏ. ਹਰਮਨ ਭੰਗੂ ਨੇਜੰਗਲਾਤ ਮੰਤਰੀ ਰਵੀ ਪਰਮਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਹੈ ਕਿ ਜਦੋਂ ਸੂਬੇ ਦੇ ਸੈਂਕੜੇ ਕਾਮੇ ਆਪਣੀਆਂ ਨੌਕਰੀਆਂ ਗੁਆ ਰਹੇ ਹਨ, ਉਦੋਂ ਮੰਤਰੀ ਜ਼ਮੀਨੀ ਹੱਲ ਲੱਭਣ ਦੀ ਬਜਾਏ ਟਿਕਟੌਕ 'ਤੇ ਵੀਡੀਓਜ਼ ਬਣਾ ਕੇ ਲੋਕਾਂ ਦਾ ਧਿਆਨ ਭਟਕਾਉਣ ਵਿਚ ਰੁਝੇ ਹੋਏ ਹਨ।
sit-summons-sukhbir-singh-badal-for-questioning-in-behbal-kalan-and-kotkapura-firing-probe
Punjabi

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ: SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ, ਪੇਸ਼ ਹੋਣ ਦੇ ਦਿੱਤੇ ਹੁਕਮ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਲ 2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਨਾਲ ਸਬੰਧਿਤ ਗੋਲੀਕਾਂਡ ਦੀਆਂ ਘਟਨਾਵਾਂ ਦੇ ਸਬੰਧ ਵਿੱਚ SIT ਨੇ ਨੋਟਿਸ ਜਾਰੀ ਕੀਤਾ ਹੈ। ਸੁਖਬੀਰ ਸਿੰਘ ਬਾਦਲ ਤੋਂ ਸੋਮਵਾਰ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਭਾਜਪਾ ਆਗੂ ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਾ ਰਿਹਾ ਹੈ।
one-person-killed-five-injured-in-four-vehicle-crash-in-delta
Punjabi

ਡੈਲਟਾ 'ਚ ਚਾਰ ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ, ਪੰਜ ਹੋਰ ਜ਼ਖ਼ਮੀ

ਡੈਲਟਾ ਵਿਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ। ਸਟਾਫ ਸਾਰਜੈਂਟ ਮਾਈਕ ਵਾਈਟਲੀ ਮੁਤਾਬਕ, ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 3 ਵਜੇ ਲੈਡਨਰ ਟਰੰਕ ਰੋਡ ਦੇ 9800-ਬਲਾਕ ਵਿਚ ਵਾਪਰਿਆ, ਇਸ ਵਿਚ 4 ਗੱਡੀਆਂ ਆਪਸ ਵਿਚ ਟਕਰਾਈਆਂ, ਜਿਨ੍ਹਾਂ ਵਿਚ ਕਈ ਲੋਕ ਸਵਾਰ ਸਨ।
apartment-fire-in-northeast-edmonton-claims-second-life-as-police-confirm-death-of-missing-senior
Punjabi

ਐਡਮਿੰਟਨ 'ਚ ਬਿਲਡਿੰਗ 'ਚ ਅੱਗ ਕਾਰਨ ਪੰਜਾਬੀ ਬਜ਼ੁਰਗ ਜੋੜੇ ਦੀ ਗਈ ਜਾਨ

ਐਡਮਿੰਟਨ ਦੇ ਨੌਰਥ ਈਸਟ ਵਿੱਚ ਇੱਕ ਅਪਾਰਟਮੈਂਟ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਪੁਲਿਸ ਨੇ ਲਾਪਤਾ ਹੋਏ 82 ਸਾਲਾ ਬਜ਼ੁਰਗ ਮਾਤਾ ਸੁਰਿੰਦਰਜੀਤ ਕੌਰ ਭੰਡਾਲ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ​ਇਹ ਬਜ਼ੁਰਗ 85 ਸਾਲਾ ਮੇਜਰ ਸਿੰਘ ਭੰਡਾਲ ਦੀ ਪਤਨੀ ਸਨ, ਜਿਨ੍ਹਾਂ ਦੀ ਅੱਗ ਤੋਂ ਬਚਣ ਲਈ ਤੀਜੀ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰਨ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਸੀ।
poilievre-criticizes-liberals-over-canada-post-executive-bonuses-amid-record-losses
Punjabi

ਕੈਨੇਡਾ ਪੋਸਟ ਦੇ ਬੋਨਸ ਨੂੰ ਲੈ ਕੇ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਸਾਧਿਆ ਨਿਸ਼ਾਨਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕੈਨੇਡਾ ਪੋਸਟ ਵਿਚ ਹਾਲ ਹੀ ਵਿਚ ਉੱਚ ਅਧਿਕਾਰੀਆਂ ਨੂੰ ਮਿਲੇ ਬੋਨਸ ਨੂੰ ਲੈ ਕੇ ਲਿਬਰਲ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਰਨੀ ਸਰਕਾਰ ਵਿਚ ਰਸੂਖਦਾਰ ਟੈਕਸਦਾਤਾ ਦੇ ਪੈਸੇ ਦੀ ਵਰਤੋਂ ਸਿਰਫ ਆਪਣੇ ਫਾਇਦੇ ਲਈ ਕਰ ਰਹੇ ਹਨ। ਪੌਲੀਐਵ ਨੇ ਕਿਹਾ ਕਿ ਜਿੱਥੇ ਆਮ ਕੈਨੇਡੀਅਨਜ਼ ਮਹਿੰਗਾਈ ਕਾਰਨ ਗ੍ਰੋਸਰੀ ਖਰੀਦਣ ਲਈ ਵੀ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਭਾਰੀ ਘਾਟੇ ਵਿਚ ਚੱਲ ਰਹੇ ਕੈਨੇਡਾ ਪੋਸਟ ਦੇ ਉੱਚ ਅਧਿਕਾਰੀਆਂ ਨੂੰ $30 ਮਿਲੀਅਨ ਦੇ ਬੋਨਸ ਦਿੱਤੇ ਗਏ।
connect fm logo

Legals

Journalism code of ethics
© 2024 AKASH BROADCASTING INC.
Android app linkApple app link