10.28C Vancouver
ADS

News

AllAlbertaBCCanadaIndiaWorld
Hundreds of passengers have missed their flights since Ottawa's new COVID-19 testing requirement for international travellers - https://cdn.connectfm.ca/7C7F8D1E-A289-41F1-8D6F-2E00EE3A79C4_Story995634_1443044.jpg
Canada Jan 14
ਔਟਵਾ ਦੇ ਕੋਵਿਡ-19 ਟੈਸਟ ਹਾਸਿਲ ਕਰ ਫਲਾਈਟ ਫੜ੍ਹਨ ਦੇ ਨਿਰਦੇਸ਼ ਤੋਂ ਬਾਅਦ ਸੈਂਕੜੇ ਅੰਤਰਰਾਸ਼ਟਰੀ ਯਾਤਰੀਆਂ ਦੀ ਛੁੱਟ ਚੁੱਕੀ ਫ਼ਲਾਈਟ
Riverside residents in Vanderhoof, B.C., alarmed as ice jams limit Nechako River flow - https://cdn.connectfm.ca/AFBCED42-C510-4AF7-935F-13253BD22973_Story995633_1442906.jpg
BC Jan 13
ਬੀ.ਸੀ. 'ਚ ਵੈਂਡਰਹੂਫ ਕੋਲ ਦਰਿਆ 'ਚ ਬਰਫ ਜੁੜਨ ਕਾਰਨ ਹੜ੍ਹਾਂ ਦਾ ਖਤਰਾ
Donald Trump impeached for historic second time; 10 Republicans vote in favour of impeachment - https://cdn.connectfm.ca/5BB97F55-B17E-4197-8D4E-65640395553A_Story995632_1442760.jpg
World Jan 13
ਡੌਨਲਡ ਟ੍ਰੰਪ ਨੂੰ ਦੂਜੀ ਵਾਰ ਇੰਪੀਚ ਕਰ ਰਚਿਆ ਇਤਿਹਾਸ; 10 ਰਿਪਬਲਿਕਨਸ ਨੇ ਵੀ ਇੰਪੀਚਮੈਂਟ ਦੇ ਹੱਕ 'ਚ ਕੀਤਾ ਵੋਟ
Ford government trying to explain the new measures related to "Stay at Home' orders - https://cdn.connectfm.ca/A79053B0-ED84-4F28-BBEB-E20F21ED21FD_Story995631_1442654.jpg
Canada Jan 13
ਔਂਟੈਰੀਓ 'ਚ ਫੋਰਡ ਸਰਕਾਰ ਕਰ ਰਹੀ 'ਸਟੇਅ ਐਟ ਹੋਮ' ਨਿਰਦੇਸ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼
Record-breaking single-day death toll from COVID-19 in U.S. - https://cdn.connectfm.ca/6F0FE2AC-F26D-47F1-843A-3D62576A24D9_Story995630_1442539.jpg
World Jan 13
ਅਮਰੀਕਾ 'ਚ ਇੱਕੋ ਦਿਨ 'ਚ ਦਰਜ ਹੋਇਆ ਕੋਵਿਡ-19 ਸੰਬੰਧੀ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ
Manslaughter charge laid after deadly post-Christmas assault in Chilliwack, B.C. - https://cdn.connectfm.ca/E7A94D73-847A-45E7-98FC-E67602C8E908_Story995629_1442278.jpg
BC Jan 13
ਚਿਲਿਵੈਕ 'ਚ ਜਾਨਲੇਵਾ ਸਾਬਿਤ ਹੋਏ ਹਮਲੇ ਤੋਂ ਬਾਅਦ ਵਿਅਕਤੀ 'ਤੇ ਲੱਗੇ ਮੈਨਸਲੌਟਰ ਦੇ ਦੋਸ਼
Wind, snow, prompt warnings, power outages across much of southern B.C. - null
BC Jan 13
ਬੀਤੀ ਰਾਤ ਦੀਆਂ ਹਨੇਰੀਆਂ ਤੋਂ ਬਾਅਦ ਐਬਟਸਫੋਰਡ ਤੇ ਵਿਕਟੋਰੀਆ ਸਮੇਤ ਕਈ ਇਲਾਕਿਆਂ 'ਚ 100,000 ਤੋਂ ਵਧੇਰੇ ਕਸਟਮਰਜ਼ ਦੀ ਬੱਤੀ ਗੁੱਲ: ਬੀ.ਸੀ. ਹਾਈਡ੍ਰੋ
Farmer protest Day 49: Temporary Gurdwara set up at Singhu border - https://cdn.connectfm.ca/BE43DE7F-1224-43CD-8996-B3EC172B3968_Story995646_1442008.jpg
India Jan 13
ਕਿਸਾਨ ਸੰਘਰਸ਼ ਦਾ 49ਵਾਂ ਦਿਨ: ਸਿੰਘੂ ਬਾਰਡਰ 'ਤੇ ਅਸਥਾਈ ਗੁਰਦੁਆਰਾ ਸਾਹਿਬ ਦੀ ਸਥਾਪਤੀ
Air Canada reduces first-quarter capacity by 25 per cent, cuts 1,700 jobs - https://cdn.connectfm.ca/6A84E1A5-0F60-41DD-848C-F76FAEE96DB9_Story995627_1442015.jpg
Canada Jan 13
ਏਅਰ ਕੈਨੇਡਾ ਨੇ ਪਹਿਲੀ ਤਿਮਾਹੀ ਦੀ ਸਮਰੱਥਾ 25% ਘਟਾਈ, 1,700 ਨੌਕਰੀਆਂ ਵਿੱਚ ਕਟੌਤੀ
Previous1326 of 1644 pagesNext

Latest News

quebec-premier-open-to-return-of-u-s-wines-if-trade-gains-are-made
Punjabi

Quebec premier open to return of U.S. wines if trade gains are made

ਕੈਨੇਡਾ ਦੀ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਵਿਚਕਾਰ ਕਿਊਬੈਕ ਦੀ ਪ੍ਰੀਮੀਅਰ Christine Fréchette ਨੇ ਸੂਬੇ ਦੇ liquor ਸਟੋਰਾਂ ਵਿਚ ਅਮਰੀਕੀ wines ਦੀ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤੀ ਦੇਣ ਦਾ ਸੰਕੇਤ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤੋਂ ਪਹਿਲਾਂ ਟ੍ਰੇਡ ਮੋਰਚੇ 'ਤੇ ਕੋਈ ਸਫਲਤਾ ਦੇਖਣਾ ਚਾਹੁੰਦੇ ਹਨ।
merritt-closes-hiking-and-biking-trails-amid-wildfire-risk
Punjabi

ਮੈਰਿਟ ਵਿੱਚ ਜੰਗਲੀ ਖੇਤਰਾਂ ਦੇ ਹਾਈਕਿੰਗ ਅਤੇ ਬਾਈਕਿੰਗ ਟ੍ਰੇਲ 15 ਸਤੰਬਰ ਤੱਕ ਬੰਦ

ਬੀ.ਸੀ. ਦੇ ਮੈਰਿਟ ਸ਼ਹਿਰ ਦੇ ਆਲੇ-ਦੁਆਲੇ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਭੜਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਟੀ ਦੇ ਫਾਇਰ ਚੀਫ਼ ਨੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਜੰਗਲੀ ਖੇਤਰ ਵਿਚ ਹਾਈਕਿੰਗ ਅਤੇ ਬਾਈਕਿੰਗ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ਹਿਰ ਦੇ ਬਾਇ ਲਾਅ ਤਹਿਤ ਲਿਆ ਗਿਆ ਹੈ, ਜੋ ਪ੍ਰਸ਼ਾਸਨ ਨੂੰ ਜਨਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਅਜਿਹੇ ਖੇਤਰਾਂ ਨੂੰ ਬੰਦ ਕਰਨ ਦਾ ਅਧਿਕਾਰ ਦਿੰਦਾ ਹੈ।
overnight-highway-99-closures-planned-in-delta-for-bridge-work
Punjabi

ਡੈਲਟਾ ਵਿੱਚ ਬ੍ਰਿਜ ਕੰਮ ਲਈ ਹਾਈਵੇ 99 ’ਤੇ ਰਾਤ ਸਮੇਂ ਬੰਦ ਰਹਿਣਗੀਆਂ ਲੇਨਾਂ

ਡੈਲਟਾ ਵਿਚ ਹਾਈਵੇਅ 99 'ਤੇ ਡਰਾਈਵਰਾਂ ਨੂੰ ਅੱਜ ਤੋਂ ਦੋ ਰਾਤਾਂ ਦੇਰੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰ ਵਲੋਂ 78th ਸਟ੍ਰੀਟ ਓਵਰਪਾਸ ਲਈ ਨਵੇਂ ਪੁਲ ਦੇ ਗਰਡਰ ਲਗਾਉਣ ਦੇ ਕੰਮ ਦੇ ਚੱਲਦਿਆਂ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਹਾਈਵੇ 99 ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਸ਼ਾਮ ਨੂੰ ਸਿੰਗਲ ਲੇਨ ਨੂੰ ਬੰਦ ਕਰਨ ਨਾਲ ਸ਼ੁਰੂ ਹੋਵੇਗਾ ਤੇ ਇੱਕ ਘੰਟੇ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
canadian-armed-forces-on-standby-as-b-c-wildfires-displace-thousands-in-okanagan
Punjabi

ਬੀ.ਸੀ. ਵਿਚ ਜੰਗਲੀ ਅੱਗ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਸਟੈਂਡਬਾਏ 'ਤੇ

ਬੀ. ਸੀ. ਵਿਚ ਜੰਗਲੀ ਅੱਗ ਦੇ ਸੰਕਟ ਅਤੇ ਓਕਾਨਾਗਨ ਖੇਤਰ ਵਿਚ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਸਟੈਂਡਬਾਏ ਰਹਿਣ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਪੁਸ਼ਟੀ ਕੀਤੀ ਕਿ ਬੀ.ਸੀ. ਸਰਕਾਰ ਦੇ ਆਦੇਸ਼ ਮਿਲਦੇ ਹੀ ਫੌਜੀ ਸਹਾਇਤਾ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
vancouver-police-seek-public-help-identifying-suspect-in-kitsilano-assault
Punjabi

ਕਿਟਸੀਲਾਨੋ ਹਮਲੇ ਦੇ ਸ਼ੱਕੀ ਦੀ ਪਛਾਣ ਲਈ ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਵੈਨਕੂਵਰ ਪੁਲਿਸ ਨੇ ਕਿਟਸੀਲਾਨੋ ਇਲਾਕੇ ਵਿਚ ਇੱਕ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ ਅਤੇ ਉਸ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 31 ਜੁਲਾਈ ਨੂੰ ਵਾਪਰੀ, ਜਾਂਚਕਰਤਾ ਦਾ ਮੰਨਣਾ ਹੈ ਕਿ 73 ਸਾਲਾ ਬਜ਼ੁਰਗ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ 'ਤੇ ਉੱਚੀ-ਉੱਚੀ ਚੀਕਣ ਤੋਂ ਰੋਕਿਆ ਸੀ ਅਤੇ ਉੱਥੋਂ ਚਲੇ ਜਾਣ ਲਈ ਕਿਹਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link