9.5C Vancouver
ADS

News

AllAlbertaBCCanadaIndiaWorld
China warns Canada of 'consequences' over Hong Kong interference - https://cdn.connectfm.ca/2FB19FE4-FA68-4FF0-A74A-ABA6FA24CD77_Story696847_1008689.jpg
Canada Jul 6
ਹੌਂਗ ਕੌਂਗ 'ਚ ਦਖ਼ਲ ਦੇ ਸੰਬੰਧ ਵਿੱਚ ਚੀਨ ਨੇ ਕੈਨੇਡਾ ਨੂੰ ਦਿੱਤੀ ਚਿਤਾਵਨੀ
Trudeau takes a pass on meeting this week with Trump, Lopez Obrador - https://cdn.connectfm.ca/E755173B-8BBF-4B21-A727-003FDF0F0B91_Story696845_1008554.jpg
Canada Jul 6
ਟਰੂਡੋ ਟਰੰਪ ਅਤੇ ਲੋਪੇਜ਼ ਔਬਰਾਡੋਰ ਨਾਲ ਇਸ ਹਫਤੇ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ
Rae named new Canadian ambassador to the United Nations - https://cdn.connectfm.ca/2E18008E-90F0-475C-961A-E98CF1C65926_Story696846_1008571.jpg
Canada Jul 6
ਬੌਬ ਰੇ ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਨਵੇਂ ਰਾਜਦੂਤ ਹੋਣਗੇ
PM Modi condoles death of Sikh pilgrims in Pakistan accident - https://cdn.connectfm.ca/3B48C7C5-B7EB-4111-948C-E83D9AE3C5D4_Story693447_1004252.jpg
India Jul 4
ਭਾਰਤ: ਪੀ.ਐਮ. ਮੋਦੀ ਨੇ ਪਾਕਿਸਤਾਨ 'ਚ ਹਾਦਸੇ ਦੇ ਸ਼ਿਕਾਰ ਬਣੇ ਸਿੱਖ ਸ਼ਰਧਾਲੂਆਂ ਲਈ ਕੀਤਾ ਦੁੱਖ ਦਾ ਪ੍ਰਗਟਾਵਾ
COVID-19 cases in Canada rise past 105,000  - https://cdn.connectfm.ca/E4133C00-7083-41FA-BBC1-531A40E71312_Story693446_1004231.jpg
Canada Jul 4
ਕੈਨੇਡਾ 'ਚ ਕੋਵਿਡ-19 ਦੇ ਮਾਮਲੇ 105,000 ਦੇ ਪਾਰ
13 new COVID-19 cases, no new deaths reported in B.C. - https://cdn.connectfm.ca/3C21F6BA-E5D9-4D36-BAC1-3E474D508679_Story693445_1004192.jpg
BC Jul 4
ਬੀ.ਸੀ. 'ਚ ਕੋਵਿਡ-19 ਦੇ 13 ਨਵੇਂ ਮਾਮਲੇ ਹੋਏ ਰਿਪੋਰਟ
Winnipeg police charge 14 year old in four recent shootings, including a homicide - null
Canada Jul 3
ਵਿਨੀਪੈਗ ਪੁਲਿਸ ਨੇ 14 ਸਾਲਾ ਲੜਕੇ 'ਤੇ ਲਗਾਏ 4 ਸ਼ੂਟਿੰਗ ਦੀਆਂ ਵਾਰਦਾਤਾਂ ਅਤੇ ਇੱਕ ਕਤਲ ਦੇ ਇਲਜ਼ਾਮ
Canada's long-term care system failed elders, before and during COVID-19: report - https://cdn.connectfm.ca/6A189305-9401-4010-8BA5-CF3D04AFC860_Story693443_1004134.jpg
Canada Jul 3
ਕੈਨੇਡਾ ਦੇ ਨਰਸਿੰਗ ਹੋਮਜ਼ ਸੰਬੰਧੀ ਰਿਪੋਰਟ 'ਚ ਖੁਲਾਸਾ, ਦੇਸ਼ ਨੇ ਕੇਅਰ ਹੋਮਜ਼ ਦੇ ਬਜ਼ੁਰਗਾਂ ਨੂੰ ਕੀਤਾ ਨਿਰਾਸ਼
Teacher in Delta, B.C., charged with child pornography related offences - null
BC Jul 3
ਡੈਲਟਾ ਦੇ ਇੱਕ ਅਧਿਆਪਕ 'ਤੇ ਲੱਗੇ ਚਾਈਲਡ ਪੋਰਨੋਗ੍ਰਾਫੀ ਸੰਬੰਧੀ ਦੋਸ਼
Previous1388 of 1555 pagesNext

Latest News

vancouver-island-man-sentenced-to-more-than-nine-years-for-child-exploitation-offences
Punjabi

ਬਾਲ ਸ਼ੋਸ਼ਣ ਦੇ ਮਾਮਲੇ 'ਚ ਵੈਨਕੂਵਰ ਆਈਲੈਂਡ ਦੇ ਨੌਜਵਾਨ ਨੂੰ ਨੌਂ ਸਾਲ ਤੋਂ ਵੱਧ ਦੀ ਸੁਣਾਈ ਗਈ ਸਜ਼ਾ

ਵੈਨਕੂਵਰ ਆਈਲੈਂਡ ਦੇ ਇੱਕ 26 ਸਾਲਾ ਨੌਜਵਾਨ ਨੂੰ ਨਾਬਾਲਗਾਂ ਨਾਲ ਔਨਲਾਈਨ ਸੰਪਰਕ ਸਾਧਣ ਅਤੇ ਉਨ੍ਹਾਂ ਨਾਲ ਜਿਨਸੀ ਅਪਰਾਧ ਕਰਨ ਦੇ ਮਾਮਲੇ ਵਿਚ ਨੌਂ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੋਰਟ ਐਲਬਰਨੀ ਆਰ.ਸੀ.ਐਮ.ਪੀ. ਅਨੁਸਾਰ, ਇਹ ਮਾਮਲਾ 2025 ਦੇ ਸ਼ੁਰੂ ਵਿਚ ਸਾਹਮਣੇ ਆਇਆ ਸੀ।
charges-approved-after-surrey-driver-struck-by-bullet-in-march-24-incident
Punjabi

ਸਰੀ ਪੁਲਿਸ ਨੇ ਪਿਛਲੇ ਮਹੀਨੇ ਵਾਪਰੀ ਘਟਨਾ ਦੇ ਸੰਬੰਧ ਵਿੱਚ 42 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਸਰੀ ਪੁਲਿਸ ਨੇ ਪਿਛਲੇ ਮਹੀਨੇ ਸਿਟੀ ਸੈਂਟਰ ਇਲਾਕੇ ਵਿਚ ਹੋਈ ਸ਼ੂਟਿੰਗ ਅਤੇ ਉਸ ਤੋਂ ਬਾਅਦ ਵਾਪਰੇ ਕਾਰ ਹਾਦਸੇ ਦੇ ਸਬੰਧ ਵਿਚ ਇੱਕ 42 ਸਾਲਾ ਵਿਅਕਤੀ ਕੇਵਿਨ ਡੋਨਾਲਡ ਹੈਗਾਰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 24 ਮਾਰਚ ਦੀ ਰਾਤ ਲਗਭਗ 10:56 ਵਜੇ ਯੂਨੀਵਰਸਿਟੀ ਡਰਾਈਵ ਅਤੇ ਸੈਂਟਰਲ ਐਵੇਨਿਊ ਦੇ ਨੇੜੇ ਵਾਪਰੀ ਸੀ।
carney-outlines-51b-federal-plan-for-local-infrastructure-housing-and-health-projects
Punjabi

ਪੀ.ਐਮ. ਕਾਰਨੀ ਨੇ ਦੇਸ਼ ਦੇ ਵਿਕਾਸ ਲਈ ਬਿਲਡ ਕਮਿਊਨਿਟੀ ਸਟਰੌਂਗ ਫੰਡ ਦੀ ਸ਼ੁਰੂਆਤ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਬਰੈਂਪਟਨ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਵਿਕਾਸ ਲਈ ਬਿਲਡ ਕਮਿਊਨਿਟੀ ਸਟਰੌਂਗ ਫੰਡ ਦੀ ਸ਼ੁਰੂਆਤ ਕਰਨ ਦਾ ਅਧਿਕਾਰਤ ਐਲਾਨ ਕੀਤਾ ਹੈ। ਬਜਟ 2025 ਵਿਚ ਐਲਾਨਿਆ ਗਿਆ ਇਹ $51 ਬਿਲੀਅਨ ਦਾ ਫੰਡ ਹਸਪਤਾਲ, ਮਨੋਰੰਜਨ ਕੇਂਦਰ, ਯੂਨੀਵਰਸਿਟੀਆਂ, ਕਾਲਜ ਅਤੇ ਵਾਟਰ ਸਿਸਟਮ ਵਰਗੀਆਂ ਅਹਿਮ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ। ​
good-samaritan-killed-two-injured-in-highway-16-crash-near-witset-police-say
Punjabi

ਬੀ.ਸੀ. 'ਚ ਹਾਈਵੇਅ 16 'ਤੇ ਮਦਦ ਕਰਨ ਰੁਕੇ 2 ਵਿਅਕਤੀਆਂ ਦੀ ਹੋਈ ਮੌਤ,ਪੁਲਿਸ ਕਰ ਰਹੀ ਜਾਂਚ

ਬ੍ਰਿਟਿਸ਼ ਕੋਲੰਬੀਆ ਵਿਚ ਸਮਿਥਰਸ ਕੋਲ ਹਾਈਵੇਅ 16 'ਤੇ 2 ਅਪ੍ਰੈਲ ਦੀ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ,ਜਿਸ ਵਿਚ ਵਿਟਸੈੱਟ ਦੇ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ।
trump-warns-a-whole-civilization-will-die-tonight-if-a-deal-with-iran-isnt-reached
Punjabi

ਈਰਾਨ ਨਾਲ ਸਮਝੌਤਾ ਨਹੀਂ ਹੁੰਦਾ ਤਾਂ 'ਪੂਰੀ ਸਭਿਅਤਾ ਅੱਜ ਰਾਤ ਮਰ ਜਾਵੇਗੀ': ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਈਰਾਨ ਨੂੰ ਲੈ ਕੇ ਇੱਕ ਬਿਆਨ ਜਾਰੀ ਕਰਦੇ ਹੋਏ ਲਿਖਿਆ ਕਿ ਇੱਕ ਪੂਰਾ ਸੱਭਿਆਚਾਰ ਅੱਜ ਰਾਤ ਮਰ ਜਾਵੇਗਾ, ਜੋ ਕਦੇ ਵੀ ਵਾਪਸ ਨਹੀਂ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਅਸਲ ਵਿੱਚ ਅਜਿਹਾ ਕਰਨਾ ਨਹੀਂ ਚਾਹੁੰਦੇ ਪਰ ਸਥਿਤੀਆਂ ਦੇ ਮੱਦੇਨਜ਼ਰ ਅਜਿਹਾ ਕੀਤਾ ਜਾ ਸਕਦਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link