13.76C Vancouver
ADS

News

AllAlbertaBCCanadaIndiaWorld
Biden confirms former campaign manager Jen O'Malley Dillon will serve as a deputy chief of staff - null
World Nov 17
ਬਾਈਡਨ ਨੇ ਕੀਤੀ ਸਾਬਕਾ ਕੈਂਪੇਨ ਮੈਨੇਜਰ ਨੂੰ ਡਿਪਟੀ ਚੀਫ਼ ਆਫ਼ ਸਟਾਫ਼ ਬਣਾਉਣ ਦੀ ਪੁਸ਼ਟੀ
Father of the man who killed 10 people in Toronto's van attack says his son has not shown remorse - https://cdn.connectfm.ca/7B70992E-1C97-4CD7-A526-2C56167C0CB0_Story911611_1317249.jpg
Canada Nov 17
ਟੋਰੌਂਟੋ ਵੈਨ ਹਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਲੇਕ ਮਿਨਾਸੀਅਨ ਦੇ ਪਿਤਾ ਨੇ ਕਿਹਾ, ਪੁੱਤਰ ਨੇ ਘਟਨਾ ਤੋਂ ਬਾਅਦ ਕੋਈ ਪਛਤਾਵਾ ਨਹੀਂ ਕੀਤਾ ਜ਼ਾਹਿਰ
Erin O'Toole accuses Chinese telecom company Huawei of stealing defunct Canadian firm Nortel's technology - https://cdn.connectfm.ca/F8C3FFAC-4717-4505-B436-8A5BAE8526E9_Story911610_1317041.jpg
Canada Nov 17
ਐਰਿਨ ਓ'ਟੂਲ ਨੇ ਚੀਨੀ ਕੰਪਨੀ ਵੁਆਵੇ 'ਤੇ ਲਾਏ ਕਨੇਡੀਅਨ ਕੰਪਨੀ ਨੌਰਟੈਲ ਦੀ ਟੈਕਨੌਲੋਜੀ ਚੋਰੀ ਕਰਨ ਦੇ ਇਲਜ਼ਾਮ
Border officer who questioned Meng Wanzhou about Huawei's possible activity in Iran to undergo cross-examination by her legal team - https://cdn.connectfm.ca/099EE4CC-5405-4515-BFB8-A7656F069725_Story911609_1317016.jpg
BC Nov 17
ਮੰਗ ਵੰਜੋ ਤੋਂ ਗ੍ਰਿਫਤਾਰੀ ਤੋਂ ਪਹਿਲਾਂ ਵੁਆਵੇ ਦੀਆਂ ਇਰਾਨ 'ਚ ਗਤੀਵਿਧੀਆਂ ਬਾਰੇ ਸਵਾਲ ਪੁੱਛਣ ਵਾਲੇ ਅਫ਼ਸਰ ਤੋਂ ਲੀਗਲ ਟੀਮ ਕਰੇਗੀ ਕਰਾਸ-ਐਗਜ਼ਾਮੀਨੇਸ਼ਨ
New privacy bill promises greater control for consumers, stiff fines for companies - https://cdn.connectfm.ca/64C6252F-1B64-4E9A-A5A8-A36EDCE1C353_Story911608_1316802.jpg
Canada Nov 17
ਨਵੇਂ ਪ੍ਰਾਈਵੇਸੀ ਬਿੱਲ ਵਿੱਚ ਗਾਹਕਾਂ ਲਈ ਵਧੇਰੇ ਨਿਯੰਤਰਣ ਦਾ ਵਾਅਦਾ ਅਤੇ ਕੰਪਨੀਆਂ ਲਈ ਸਖਤ ਜੁਰਮਾਨਾ ਸ਼ਾਮਲ
Health Minister Patty Hajdu says it's no time for Canadians to let their guard down - https://cdn.connectfm.ca/444D84D0-0EAB-4138-9CCB-466A6B6EAF11_Story909921_1315365.jpg
Canada Nov 17
ਪੈਟੀ ਹਾਏਡੂ ਨੇ ਵੈਕਸੀਨ ਦੇ ਚੰਗੇ ਨਤੀਜਿਆਂ 'ਤੇ ਜਤਾਈ ਖੁਸ਼ੀ ਪਰ ਲੋਕਾਂ ਨੂੰ ਕੀਤਾ ਸਾਵਧਾਨ
Records shatter as B.C. reports 1,959 new COVID-19 cases, 9 more deaths - https://cdn.connectfm.ca/60EC4CD4-1DF0-4451-A73F-611C419A67AC_Story909920_1315330.jpg
BC Nov 17
ਬੀ.ਸੀ. 'ਚ ਕੋਵਿਡ-19 ਮਾਮਲਿਆਂ ਦਾ ਟੁੱਟਿਆ ਰਿਕਾਰਡ, 1959 ਮਾਮਲੇ ਹੋਏ ਰਿਪੋਰਟ, 9 ਵਾਇਰਸ ਪੀੜਤਾਂ ਦੀ ਮੌਤ
Canada reaches grim milestone of 300,000 COVID-19 cases - https://cdn.connectfm.ca/164C48FA-A697-4A55-951A-2EDE8DCE4259_Story909919_1315289.jpg
Canada Nov 17
ਕੈਨੇਡਾ 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ 300,000 ਦੇ ਪਾਰ
Appointment-only visits to start at five ICBC offices from November 23 - null
BC Nov 17
23 ਨਵੰਬਰ ਤੋਂ ਪੰਜ ਆਈ.ਸੀ.ਬੀ.ਸੀ. ਦਫਤਰਾਂ ਵਿੱਚ ਸਿਰਫ ਨਿਯੁਕਤੀ-ਮੁਲਾਕਾਤਾਂ ਦੀ ਸ਼ੁਰੂਆਤ
Previous1392 of 1664 pagesNext

Latest News

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link