11.58C Vancouver
ADS

News

AllAlbertaBCCanadaIndiaWorld
Premier-elect John Horgan returning to work with an aim to win the confidence of voters in rural areas - https://cdn.connectfm.ca/9711CBD7-CBE8-45D8-9A11-9EA982FD7B85_Story875037_1264927.jpg
BC Oct 27
ਜੌਨ ਹੌਰਗਨ ਕਰ ਰਹੇ ਦਫ਼ਤਰ 'ਚ ਵਾਪਸੀ, ਕਿਹਾ ਹੁਣ ਪੇਂਡੂ ਇਲਾਕਿਆਂ ਦਾ ਭਰੋਸਾ ਜਿੱਤਣ ਦਾ ਟੀਚਾ
Andrew Wilkinson steps down after party's poor performance - https://cdn.connectfm.ca/FD71AF25-E6D4-4FB5-AA51-A91F13032DC8_Story875038_1264918.jpg
BC Oct 27
ਐਂਡਰਿਊ ਵਿਲਕਿੰਸਨ ਨੇ ਪਾਰਟੀ ਦੀ ਚੋਣਾਂ 'ਚ ਨਿਰਾਸ਼ਾਜਨਕ ਪਰਫਾਰਮੈਂਸ ਤੋਂ ਬਾਅਦ ਕੀਤਾ ਅਹੁਦਾ ਛੱਡਣ ਦਾ ਐਲਾਨ
Voter turnout in B.C. election sinks to 92-year low of 52.4 per cent - https://cdn.connectfm.ca/0256B128-A99F-466B-BF6B-0AAB07D224BA_Story875036_1264777.jpg
BC Oct 26
ਬੀ.ਸੀ. 'ਚ 92 ਸਾਲ 'ਚ ਸਭ ਤੋਂ ਘੱਟ ਵੋਟਰ ਟਰਨ-ਆਊਟ ਦਾ ਟੁੱਟਿਆ ਰਿਕਾਰਡ
Massive drug cooking operation found by police in Lumby, B.C. - null
BC Oct 26
ਬੀ.ਸੀ. 'ਚ ਵੱਡੀ ਗੈਰਕਨੂੰਨੀ ਡਰੱਗ ਲੈਬ ਦਾ ਖੁਲਾਸਾ, ਵੱਡੀ ਮਾਤਰਾ 'ਚ ਡਰੱਗਸ ਅਤੇ ਕੈਮੀਕਲ ਪਦਾਰਥ ਮਿਲੇ
Fraser Health reports more COVID-19 cases at two other assisted-living sites - https://cdn.connectfm.ca/3DDA4FED-ED79-4101-A0A8-D696F0AF8AED_Story875034_1264680.jpg
BC Oct 26
ਫਰੇਜ਼ਰ ਹੈਲਥ ਰਿਜਨ 'ਚ ਦੋ ਹੋਰ ਅਸਿਸਟਿਡ ਲਿਵਿੰਗ ਫੈਸਿਲਟੀਆਂ 'ਚ ਕੋਵਿਡ-19 ਆਊਟਬ੍ਰੇਕ ਐਲਾਨੀ
200 Quebec fitness businesses says they will reopen despite COVID-19 restrictions - https://cdn.connectfm.ca/8436C9D2-2D36-4574-8F40-D7467A26067C_Story875033_1264592.jpg
Canada Oct 26
ਕਿਊਬੈਕ 'ਚ 200 ਤੋਂ ਵੱਧ ਜਿੰਮ, ਯੋਗਾ ਅਤੇ ਡਾਂਸ ਸਟੂਡੀਓ ਵੱਲੋਂ ਵਧਦੇ ਮਾਮਲਿਆਂ ਦੇ ਬਾਵਜੂਦ ਸ਼ਟਰ ਚੁੱਕਣ ਦੀ ਤਿਆਰੀ
Biden would "abolish the entire U.S. oil industry" in Pennsylvania, says Trump  - null
World Oct 26
ਪੈਨਸਿਲਵੇਨੀਆ 'ਚ ਡੌਨਲਡ ਟ੍ਰੰਪ ਨੇ ਕਿਹਾ, "ਬਾਈਡਨ ਨੇ ਸਾਰੇ ਅਮਰੀਕਾ ਦੀ ਤੇਲ ਇੰਡਸਟਰੀ ਨੂੰ ਖਤਮ ਕਰ ਦੇਣਾ ਹੈ"
Investigation after attempted traffic stop, deadly crash, near Vernon, B.C. - https://cdn.connectfm.ca/C8FAEA78-20DA-4E81-A64D-E2F12985EDEA_Story875031_1264411.jpg
BC Oct 26
ਵਰਨਨ 'ਚ ਟ੍ਰੈਫਿਕ ਸਟੌਪ ਦੌਰਾਨ ਵਾਪਰੇ ਕ੍ਰੈਸ਼ 'ਚ ਇੱਕ ਵਿਅਕਤੀ ਦੀ ਮੌਤ, ਇੱਕ ਔਰਤ ਜ਼ਖਮੀ, ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਕਰ ਰਿਹਾ ਜਾਂਚ
Proposed parliamentary investigation of handling of the COVID-19 can put federal contracts for PPE, vaccines and rapid test kits in jeopardy: Anita Anand - https://cdn.connectfm.ca/3D7E3650-856B-453C-8959-B5C96E55C461_Story875030_1264114.jpg
Canada Oct 26
ਸਰਕਾਰ ਦੇ ਕੋਵਿਡ-19 ਪੈਂਡੇਮਿਕ ਸੰਬੰਧੀ ਕੀਤੇ ਖਰਚਿਆਂ ਦੀ ਜਾਂਚ ਕਾਰਨ ਪੀ.ਪੀ.ਈ., ਵੈਕਸੀਨ ਤੇ ਰੈਪਿਡ ਟੈਸਟ ਕਿੱਟਾਂ ਹਾਸਿਲ ਕਰਨ 'ਚ ਪੈ ਸਕਦਾ ਵਿਘਨ: ਅਨੀਤਾ ਅਨੰਦ
Previous1432 of 1689 pagesNext

Latest News

two-hospitalized-after-crash-involving-mercedes-and-ram-pickup-in-surrey
Punjabi

ਸਰੀ 'ਚ ਦੋ ਗੱਡੀਆਂ ਦੀ ਟੱਕਰ ਦੌਰਾਨ ਪਲਟਿਆ ਪਿਕਅੱਪ ਟਰੱਕ, ਦੋ ਲੋਕ ਹਸਪਤਾਲ 'ਚ ਦਾਖਲ

ਸਰੀ ਵਿਚ ਵੀਰਵਾਰ ਰਾਤ ਦੋ ਗੱਡੀਆਂ ਵਿਚਕਾਰ ਟੱਕਰ ਦੌਰਾਨ ਇੱਕ ਪਿਕਅੱਪ ਟਰੱਕ ਦੇ ਪਲਟਣ ਕਾਰਨ ਦੋ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਰੀ ਪੁਲਿਸ ਸਰਵਿਸ ਅਤੇਬੀ.ਸੀ. ਐਮਰਜੈਂਸੀ ਹੈਲਥ ਸਰਵਿਸ ਮੁਤਾਬਕ, ਰਾਤ ਦੇ ਲਗਭਗ 10 ਵਜੇ 152 ਸਟ੍ਰੀਟ ਅਤੇ 99 ਐਵੇਨਿਊ ਦੇ ਇੰਟਰਸੈਕਸ਼ਨ 'ਤੇ ਇੱਕ ਮਰਸੀਡੀਜ਼ ਕਾਰ ਅਤੇ ਰੈਮ ਪਿਕਅੱਪ ਟਰੱਕ ਵਿਚਕਾਰ ਟੱਕਰ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਟਰੱਕ ਪਲਟਦਾ ਹੋਇਆ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਇੱਕ ਪਾਸੇ ਜਾ ਡਿੱਗਿਆ।
russia-ukraine-war-us-proposes-trilateral-talks-in-uae
Punjabi

ਰੂਸ-ਯੂਕਰੇਨ ਜੰਗ:ਯੂਏਈ ’ਚ ਤ੍ਰਿਪੱਖੀ ਬੈਠਕ ਕਰਵਾਉਣ ਦੀ ਦਿੱਤੀ ਤਜਵੀਜ਼

ਅਮਰੀਕਾ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਯੂ.ਏ.ਈ. ਵਿੱਚ ਤ੍ਰਿਪੱਖੀ ਬੈਠਕ ਕਰਵਾਉਣ ਦੀ ਤਜਵੀਜ਼ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ੇਲੈਂਸਕੀ ਮੁਤਾਬਕ ਅਮਰੀਕਾ ਨੇ ਤਕਨੀਕੀ ਪੱਧਰ ’ਤੇ ਤਿੰਨ-ਪੱਖੀ ਗੱਲਬਾਤ ਲਈ ਯੂ.ਏ.ਈ. ਨੂੰ ਸੰਭਾਵਿਤ ਸਥਾਨ ਵਜੋਂ ਸੁਝਾਇਆ ਹੈ।
toronto-airport-gold-heist-trials-of-parmpal-sidhu-and-archit-grover-separated
Punjabi

ਟੋਰੌਂਟੋ ਏਅਰਪੋਰਟ ਗੋਲਡ ਹੀਸਟ: ਪਰਮਪਾਲ ਸਿੱਧੂ ਤੇ ਅਰਚਿਤ ਗਰੋਵਰ ਦੇ ਟ੍ਰਾਇਲ ਵੱਖੋ-ਵੱਖ

ਕੈਨੇਡਾ ਦੇ ਇਤਿਹਾਸ ਵਿਚ ਟੋਰੌਂਟੋ ਏਅਰਪੋਰਟ 'ਤੇ ਹੋਈ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਬ੍ਰੈਂਪਟਨ ਦੇ 56 ਸਾਲਾ ਪਰਮਪਾਲ ਸਿੱਧੂ ਅਤੇ 39 ਸਾਲਾ ਅਰਚਿਤ ਗਰੋਵਰ ਦੇ ਟ੍ਰਾਇਲ ਨੂੰ ਇੱਕ-ਦੂਜੇ ਤੋਂ ਵੱਖ ਕਰ ਦਿੱਤਾ ਗਿਆ ਹੈ, ਪਹਿਲਾਂ ਉਨ੍ਹਾਂ ਦਾ ਇੱਕੋ ਸਾਂਝਾ ਜਿਊਰੀ Trial ਹੋਣਾ ਸੀ। ਓਨਟਾਰੀਓ ਕੋਰਟ ਦੀ ਜੱਜ ਨੈਨਸੀ ਡੈਨਿਸਨ ਨੇ ਗਰੋਵਰ ਦੇ ਵਕੀਲ ਦੀ ਅਪੀਲ 'ਤੇ ਦੋਵਾਂ ਦੇ ਮੁਕੱਦਮਿਆਂ ਨੂੰ ਵੱਖ ਕਰਨ ਦੀ ਮਨਜ਼ੂਰੀ ਦਿੱਤੀ।
alberta-referendum-mail-in-ballot-deadline-is-tonight
Punjabi

ਐਲਬਰਟਾ ਰੈਫਰੈਂਡਮ: ਮੇਲ-ਇਨ ਬੈਲਟ ਲਈ ਅਰਜ਼ੀ ਦੀ ਆਖ਼ਰੀ ਮਿਤੀ ਅੱਜ

ਐਲਬਰਟਾ ਦੇ ਆਉਣ ਵਾਲੇ ਰੈਫਰੈਂਡਮ ਲਈ ਮੇਲ-ਇਨ ਬੈਲਟ ਦੀ ਅਰਜ਼ੀ ਦੇਣ ਦੀ ਆਖ਼ਰੀ ਮਿਤੀ ਅੱਜ ਰਾਤ ਹੈ। ਇਲੈਕਸ਼ਨ ਐਲਬਰਟਾ ਵੱਲੋਂ ਅੱਜ ਅੱਧੀ ਰਾਤ ਤੱਕ ਹੀ ਮੇਲ-ਇਨ ਬੈਲਟ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਨ੍ਹਾਂ ਬੈਲਟ ਪੇਪਰਾਂ ਨੂੰ ਵਾਪਸ ਜਮ੍ਹਾਂ ਕਰਵਾਉਣ ਜਾਂ ਭੇਜਣ ਦੀ ਸਮਾਂ-ਸੀਮਾ 16 ਅਕਤੂਬਰ ਸ਼ਾਮ 5 ਵਜੇ ਤੱਕ ਤੈਅ ਕੀਤੀ ਗਈ ਹੈ।
mother-jones-reveals-major-details-from-tumbler-ridge-shooters-chatgpt-history
Punjabi

ਹਮਲਾਵਰ ਦੀ ਚੈਟਜੀਪੀਟੀ ਹਿਸਟਰੀ ਨੂੰ ਲੈ ਕੇ ਮਦਰ ਜੋਨਸ ਨੇ ਕੀਤੇ ਕਈ ਵੱਡੇ ਖੁਲਾਸੇ

ਬੀ.ਸੀ. ਦੇ ਟੰਬਲਰ ਰਿਜ ਵਿਚ ਹੋਈ Mass ਸ਼ੂਟਿੰਗ ਦੇ ਹਮਲਾਵਰ ਦੀ ਚੈਟਜੀਪੀਟੀ ਹਿਸਟਰੀ ਨੂੰ ਲੈ ਕੇ ਅਮਰੀਕਾ ਦੀ ਮੈਗਜ਼ੀਨ ਮਦਰ ਜੋਨਸ ਨੇ ਕਈ ਖੁਲਾਸੇ ਕੀਤੇ ਹਨ। ਰਿਪੋਰਟ ਮੁਤਾਬਕ, 18 ਸਾਲਾ ਜੈਸੀ ਵੈਨ ਰੂਟਸਲਾਰ ਨੂੰ ਚੈਟਜੀਪੀਟੀ ਨੇ ਨਾ ਸਿਰਫ਼ ਕਲਾਸਰੂਮ ਵਰਗੀ ਭੀੜ ਵਾਲੀ ਥਾਂ 'ਤੇ ਸ਼ੌਟਗਨ ਦੇ ਘਾਤਕ ਪ੍ਰਭਾਵਾਂ ਬਾਰੇ ਵਿਸਥਾਰ ਵਿਚ ਦੱਸਿਆ ਬਲਕਿ ਇਹ ਵੀ ਸਿਖਾਇਆ ਕਿ ਉਹ ਆਪਣੀ ਹਿੰਸਕ ਯੋਜਨਾ ਨੂੰ ਕਾਲਪਨਿਕ scenario ਦੇ ਰੂਪ ਵਿਚ ਪੇਸ਼ ਕਰਕੇ ਏ.ਆਈ. ਦੇ ਸੁਰੱਖਿਆ ਨਿਯਮਾਂ ਨੂੰ ਕਿਵੇਂ ਬਾਈਪਾਸ ਕਰ ਸਕਦਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link