12.29C Vancouver
ADS

News

AllAlbertaBCCanadaIndiaWorld
200-member B.C. crew off to Oregon wildfires, 200 more may be assigned: Premier - null
BC Sep 17
ਬੀ.ਸੀ. ਦੇ 200 ਫਾਇਰਫਾਈਟਰਜ਼ ਅਮਰੀਕਾ ਦੀ ਜੰਗਲੀ ਅੱਗਾਂ ਨੂੰ ਬੁਝਾਉਣ ਵਿਚ ਕਰਨ ਜਾ ਰਹੇ ਹਨ ਮਦਦ
B.C. government set to release plan to recharge economy after COVID-19 blow - https://cdn.connectfm.ca/D2B6770E-FD8B-4B1E-954B-DAFEF9F7784F_Story814168_1175937.jpg
BC Sep 17
ਬੀ.ਸੀ.ਸਰਕਾਰ ਅੱਜ ਕੋਵਿਡ-19 ਤੋਂ ਪ੍ਰਭਾਵਤ ਅਰਥਵਿਵਸਥਾ ਨੂੰ ਹੁੰਗਾਰਾ ਦੇਣ ਦੀ ਯੋਜਨਾ ਸਾਂਝੀ ਕਰੇਗੀ
Fraser Health now reporting COVID-19 exposures at schools; 122 new cases reported in B.C. - https://cdn.connectfm.ca/E5259F95-0B83-420C-B003-03E878BA3A0A_Story812340_1174429.jpg
BC Sep 17
ਫਰੇਜ਼ਰ ਹੈਲਥ ਵੱਲੋਂ ਵੈਬਸਾਈਟ 'ਤੇ ਸਾਂਝੀ ਕੀਤੀ ਜਾ ਰਹੀ ਸਕੂਲਾਂ 'ਚ ਸੰਕ੍ਰਮਣ ਦੀ ਜਾਣਕਾਰੀ; ਬੀ.ਸੀ. 'ਚ ਕੋਵਿਡ-19 ਦੇ 122 ਮਾਮਲੇ ਹੋਏ ਰਿਪੋਰਟ
Yoshihide Suga named Japan's prime minister, succeeding Abe - https://cdn.connectfm.ca/52F20159-0C01-443D-93EC-395963B8A0DE_Story812338_1173876.jpg
World Sep 16
ਜਪਾਨ 'ਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ, ਸੁਗਾ ਨੇ ਸੰਭਾਲੀ ਸ਼ਿੰਜ਼ੋ ਆਬੇ ਦੇ ਕੁਰਸੀ
President Trump issues disaster declaration for Oregon wildfires - https://cdn.connectfm.ca/E8A1FCB2-EDEA-4FF1-A63F-D72C21040885_Story812337_1173886.jpg
World Sep 16
ਰਾਸ਼ਟਰਪਤੀ ਟ੍ਰੰਪ ਨੇ ਔਰੀਗਨ 'ਚ ਵਾਈਲਡਫਾਇਰਜ਼ ਦੇ ਹਾਲਾਤਾਂ ਕਾਰਨ ਐਲਾਨੀ ਐਮਰਜੈਂਸੀ
Conservative Leader O'Toole in isolation after staffer tests positive for COVID-19 - https://cdn.connectfm.ca/887872A4-A034-4A2F-BFEC-5BB646C3BF9F_Story812336_1173889.jpg
Canada Sep 16
ਸੈਲਫ ਆਈਸੋਲੇਟ ਕਰ ਰਹੇ ਕੰਜ਼ਰਵੇਟਿਵ ਲੀਡਰ ਓ'ਟੂਲ, ਪਰਿਵਾਰ ਨੇ ਕਰਵਾਇਆ ਕੋਵਿਡ-19 ਟੈਸਟ
Protesters claim slowing down of Trans Mountain pipeline expansion project - null
BC Sep 16
ਪ੍ਰਦਰਸ਼ਨਕਾਰੀਆਂ ਦਾ ਦਾਅਵਾ, ਸਮੇਂ ਸਿਰ ਪੂਰਾ ਨਹੀਂ ਹੋਵੇਗਾ ਟ੍ਰਾਂਸ ਮਾਊਂਟੇਨ ਪਾਈਪਲਾਈਨ ਐਕਸਪੈਂਸ਼ਨ ਪ੍ਰੋਜੈਕਟ
CN says bridge repairs underway near Hope, B.C., after 60 CP freight cars derailed - https://cdn.connectfm.ca/1F86335C-41B5-40BC-AB6D-2CDAA5B274B3_Story812334_1173890.jpg
Sep 16
ਹੋਪ ਕੋਲ ਵਾਪਰੀ ਰੇਲ ਦੁਰਘਟਨਾ ਤੋਂ ਬਾਅਦ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ, ਹਟਾਏ ਜਾ ਰਹੇ ਪਟੜੀ ਤੋਂ ਉੱਤਰੇ ਰੇਲ ਦੇ ਡੱਬੇ
If forced, holding an election would not be an irresponsible act: PM Trudeau - https://cdn.connectfm.ca/5795788A-37D6-4F56-A1F0-9569C75DF70E_Story812339_1174023.jpg
Canada Sep 16
ਚੋਣਾਂ ਦੇ ਹਾਲਾਤ ਥੋਪੇ ਗਏ ਤਾਂ ਚੋਣ ਮੁਹਿੰਮ ਚਲਾਉਣਾ ਗੈਰ ਜ਼ਿੰਮੇਵਾਰਾਨਾ ਨਹੀਂ ਹੋਵੇਗਾ: ਪ੍ਰਧਾਨ ਮੰਤਰੀ ਟਰੂਡੋ
Previous1443 of 1668 pagesNext

Latest News

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link