11.75C Vancouver
ADS

News

AllAlbertaBCCanadaIndiaWorld
Tories ask for House of Commons to sit Sunday to debate new COVID-19 aid legislation - null
Canada Sep 25
ਕੰਨਜ਼ਰਵੇਟਿਵ ਪਾਰਟੀ ਨੇ ਬਿੱਲ ਸੀ-2 'ਤੇ ਬਹਿਸ ਲਈ ਵੀਕਐਂਡ ਦੌਰਾਨ ਹਾਊਸ ਔਫ਼ ਕੌਮਨਡਜ਼ ਦੀ ਬੈਠਕਦੀ ਕੀਤੀ ਮੰਗ
Trudeau reinstates COVID-19 updates as pandemic's second wave worsens - https://cdn.connectfm.ca/2546134B-DEE0-4521-AE0E-3803C97B8D0D_Story827502_1194589.jpg
Canada Sep 25
ਕੋਵਿਡ-19 ਦੀ ਗੰਭੀਰਤਾ ਨੂੰ ਦੇਖਦਿਆਂ ਟਰੂਡੋ ਸਿਹਤ ਅਧਿਕਾਰੀਆਂ ਨਾਲ ਅੱਜ ਸੰਬੋਧਨ ਵਿੱਚ ਸ਼ਾਮਲ ਹੋਣਗੇ
B.C.'s top doctor thanks supporters after revealing threats over COVID-19 measures - https://cdn.connectfm.ca/48232542-DF36-4F86-9235-E8AF187D32E7_Story825556_1193101.jpg
BC Sep 25
ਧਮਕੀਆਂ ਦੇ ਖੁਲਾਸੇ ਤੋਂ ਬਾਅਦ ਡਾ. ਬੌਨੀ ਹੈਨਰੀ ਨੇ ਕਿਹਾ, ਸ਼ੁੱਭਚਿੰਤਕਾਂ ਵੱਲੋਂ ਮਿਲ ਰਹੇ ਚੰਗੇ ਸੁਨੇਹੇ
Officials plead for calm amid anger over Breonna Taylor case - https://cdn.connectfm.ca/7C1056E8-B82D-4C5B-8556-361643931FC7_Story825555_1192947.jpg
World Sep 24
ਬ੍ਰੀਓਨਾ ਟੇਲਰ ਮਾਮਲੇ 'ਚ ਲੂਈਵਿਲ 'ਚ ਹਿੰਸਕ ਪ੍ਰਦਰਸ਼ਨ, ਗੋਲੀ ਚੱਲਣ ਦੀ ਵਾਰਦਾਤ 'ਚ ਦੋ ਪੁਲਿਸ ਅਫ਼ਸਰ ਜ਼ਖਮੀ
Sonia Furstenau disputing NDP counterpart's claims on promise of providing daycare for 10 dollars - https://cdn.connectfm.ca/609B01A9-A27B-4F20-8747-37185AF4A806_Story825554_1192835.jpg
BC Sep 24
ਗ੍ਰੀਨ ਪਾਰਟੀ ਲੀਡਰ, ਸੋਨੀਆ ਫਰਸਟੇਨਾਊ ਨੇ ਜੌਨ ਹੌਰਗਨ ਦੇ ਦਾਅਵੇ 'ਤੇ ਚੁੱਕੇ ਸਵਾਲ, ਕਿਹਾ ਚਾਈਲਡ ਕੇਅਰ ਨੂੰ $10 'ਤੇ ਉਪਲੱਬਧ ਕਰਵਾਉਣ 'ਤੇ ਦਿੱਤਾ ਸਹਿਯੋਗ
Politicians must not pressure Health Canada to approve rapid COVID-19 tests: Freeland - https://cdn.connectfm.ca/688BEBD1-0A43-486A-B254-F030BCC295DA_Story825553_1192817.jpg
Canada Sep 24
ਰੈਪਿਡ ਟੈਸਟਿੰਗ ਡਿਵਾਈਸਾਂ ਦੇ ਐਪਰੂਵਲ ਲਈ ਹੈਲਥ ਕੈਨੇਡਾ 'ਤੇ ਨਾ ਬਣਾਇਆ ਜਾਵੇ ਦਬਾਅ: ਕ੍ਰਿਸਟੀਆ ਫ਼੍ਰੀਲੈਂਡ
Crowd jeers as Trump pays respects at court to Ginsburg - null
World Sep 24
ਗਿੰਸਬਰਗ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਟ੍ਰੰਪ, ਲੋਕਾਂ ਨੇ ਕੀਤੀ ਨਾਅਰੇਬਾਜ਼ੀ
Home prices could fall 7 per cent in 2021, hitting Prairies hard: Moody's forecast - https://cdn.connectfm.ca/D7848863-2BC7-415A-8479-D1C4C6FB57AF_Story825551_1192741.jpg
Canada Sep 24
ਸਾਲ 2021 'ਚ ਕੈਨੇਡਾ 'ਚ ਘਰਾਂ ਦੀਆਂ ਕੀਮਤਾਂ 'ਚ ਆ ਸਕਦੀ 7% ਤੱਕ ਦੀ ਗਿਰਾਵਟ: ਮੂਡੀਜ਼ ਐਨਾਲਿਟਿਕਸ
Jagmeet Singh lauds NDP's efforts for new announced benefits - https://cdn.connectfm.ca/5D5BA169-6992-4C01-B4BE-86FCEBAEBBD5_Story825550_1192661.jpg
Canada Sep 24
ਸਰਕਾਰ ਵੱਲੋਂ ਨਵੇਂ ਬੈਨੇਫਿਟਸ ਦੀ ਘੋਸ਼ਣਾ ਲਈ ਜਗਮੀਤ ਸਿੰਘ ਨੇ ਐਨ.ਡੀ.ਪੀ. ਦੇ ਯਤਨਾਂ ਦਾ ਕੀਤਾ ਧੰਨਵਾਦ
Previous1451 of 1683 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link