12.04C Vancouver
ADS

News

AllAlbertaBCCanadaIndiaWorld
John Horgan on 'Sver wala show'; says second hospital for Surrey is a “done deal” - https://cdn.connectfm.ca/1FA56A5A-67B5-43FE-A225-C0FCE8EAA3C2_Story823461_1189786.jpg
BC Sep 23
'ਸਵੇਰ ਵਾਲਾ ਸ਼ੋਅ' 'ਤੇ ਜੌਨ ਹੌਰਗਨ ਦਾ ਦਾਅਵਾ, ਸਰੀ 'ਚ ਬਣ ਕੇ ਰਹੇਗਾ ਦੂਜਾ ਹਸਪਤਾਲ
New Airbnb portal allows local governments to closely monitor listings - https://cdn.connectfm.ca/C9810FB0-C792-492D-A20C-3BF870D3EF80_Story823458_1189375.jpg
BC Sep 23
ਏਅਰਬੀਐਨਬੀ ਦੇ ਨਵੇਂ ਪੋਰਟਲ ਨਾਲ ਸਥਾਨਕ ਸਰਕਾਰਾਂ ਰੱਖ ਸਕਣਗੀਆਂ ਲਿਸਟਿੰਗਸ ਦੀ ਨਿਗਰਾਨੀ
1,068 illicit drug deaths to date in 2020 in B.C. - null
BC Sep 23
ਬੀ.ਸੀ. 'ਚ 2020 ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੇ ਪਾਰ ਕੀਤਾ 2019 ਦਾ ਕੁਲ ਆਂਕੜਾ
COVID-19 hits more schools amid growing fears of pandemic's second wave - https://cdn.connectfm.ca/57D375EC-8808-434F-8A6B-125BE1953C86_Story823456_1189365.jpg
Canada Sep 23
ਕੋਵਿਡ-19 ਦੀ ਦੂਸਰੀ ਲਹਿਰ ਦੇ ਡਰ ਵਿਚਕਾਰ ਸਕੂਲਾਂ ਵਿਚ ਵੱਧ ਰਹੇ ਹਨ ਮਾਮਲੇ
Refresh of Liberal government's agenda comes as new COVID-19 crisis looms - https://cdn.connectfm.ca/82D51412-B961-4C0E-9F65-A97889E4AD61_Story823455_1189072.jpg
Canada Sep 23
ਕੋਵਿਡ-19 ਨਾਲ ਨਜਿੱਠਣ ਦੀ ਯੋਜਨਾ ਲਿਬਰਲ ਸਰਕਾਰ ਅੱਜ ਥਰੋਨ ਸਪੀਚ ਵਿੱਚ ਸਾਂਝੀ ਕਰੇਗੀ
B.C. reports 96 new COVID-19 cases - https://cdn.connectfm.ca/95F16CD8-E726-482D-AF1E-7D4073546549_Story821678_1187605.jpg
BC Sep 23
ਬੀ.ਸੀ. 'ਚ ਕੋਵਿਡ-19 ਦੇ 96 ਹੋਰ ਮਾਮਲੇ ਹੋਏ ਰਿਪੋਰਟ
Three men in Port Moody eatery face fines for COVID-19 violations - https://cdn.connectfm.ca/E23DD855-E53C-44A0-B0C6-931B430D879F_Story821674_1187515.jpg
BC Sep 22
ਮੈਟਰੋ ਵੈਨਕੂਵਰ ਦੇ ਤਿੰਨ ਵਿਅਕਤੀਆਂ ਨੂੰ ਰੈਸਟੂਰੈਂਟ 'ਚ ਕੀਤੇ ਵਿਵਹਾਰ ਲਈ ਠੋਕੇ ਮੋਟੇ ਜੁਰਮਾਨੇ
Future lockdowns will depend on whether people can follow COVID-19 mitigation measures: Patty Hajdu - https://cdn.connectfm.ca/81FBFF79-0B87-474A-AA97-5F9A1938E1F9_Story821672_1187428.jpg
Canada Sep 22
ਲੋਕਾਂ ਦੇ ਭਵਿੱਖ 'ਚ ਵਾਇਰਸ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ 'ਤੇ ਨਿਰਭਰ ਕਰਨਗੀਆਂ ਅੱਗੇ ਦੀਆਂ ਪਬੰਦੀਆਂ: ਪੈਟੀ ਹਾਏਡੂ
Canada now at crossroads to avoid a major resurgence of COVID-19: Dr. Theresa Tam - https://cdn.connectfm.ca/BF8D9806-D21E-4FCB-BBA8-43CF26FE3128_Story821671_1187414.jpg
Canada Sep 22
ਕੈਨੇਡਾ 'ਚ ਵਾਇਰਸ ਤੇਜ਼ ਅਤੇ ਮਜ਼ਬੂਤ ਵਾਪਸੀ ਲਈ ਤਿਆਰ, ਕੰਟੈਕਟਸ ਨੂੰ ਸੀਮਤ ਰੱਖਣ ਦੀ ਲੋੜ: ਡਾ. ਥਰੈਸਾ ਟੈਮ
Previous1453 of 1683 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link