14.22C Vancouver
ADS

News

AllAlbertaBCCanadaIndiaWorld
COVID-19: 6 more deaths reported in BC, including 2 on Vancouver Island, 55 new cases take the total to 1,121 - https://cdn.connectfm.ca/7345FB96-B738-4810-8BDE-ADAC709C0F1D_Story557365_805507.jpg
Apr 3
ਬੀ.ਸੀ. 'ਚ ਕੋਵਿਡ-19 ਸੰਬੰਧੀ 6 ਹੋਰ ਮੌਤਾਂ, ਵੈਨਕੂਵਰ ਟਾਪੂ 'ਤੇ ਵੀ 2 ਪੀੜਤਾਂ ਨੇ ਤੋੜਿਆ ਦਮ, 55 ਹੋਰ ਮਾਮਲੇ ਹੋਏ ਰਿਪੋਰਟ
PM Trudeau: More than 11 million face masks have arrived in Canada in recent days - https://cdn.connectfm.ca/99077AF9-6916-4DDF-8046-B34AEF509DF7_Story557364_805438.jpg
Apr 2
ਪ੍ਰਧਾਨ ਮੰਤਰੀ ਟਰੂਡੋ: ਬੀਤੇ ਕੁਝ ਦਿਨਾਂ 'ਚ ਕੈਨੇਡਾ ਪਹੁੰਚੇ 11 ਮਿਲੀਅਨ ਫੇਸ ਮਾਸਕ
96 new COVID-19 cases in Alberta, 2 new deaths reported - https://cdn.connectfm.ca/5B2E252E-5338-48D1-A136-7C7802F9539F_Story557363_805422.jpg
Apr 2
ਐਲਬਰਟਾ 'ਚ ਕੋਵਿਡ-19 ਦੇ 96 ਨਵੇਂ ਮਾਮਲੇ, 2 ਹੋਰ ਲੋਕਾਂ ਦੀ ਗਈ ਜਾਨ
Marc Miller: Virus is a unique challenge in communities that are remote - https://cdn.connectfm.ca/5F33FC4E-3879-469B-8EEE-8B59394FF916_Story557362_805368.jpg
Apr 2
ਮਾਰਕ ਮਿਲਰ: ਪਿਛੜੇ ਇਲਾਕਿਆਂ ਲਈ ਕੋਰੋਨਾਵਾਇਰਸ ਬੇਹੱਦ ਵੱਡੀ ਚੁਣੌਤੀ
Winnipeg: More than 40 health care workers have been sent home to self-isolate - https://cdn.connectfm.ca/FEBE05F4-05E7-450D-83DE-65D25B90472E_Story557361_805295.jpg
Apr 2
ਵਿਨੀਪੈੱਗ: 40 ਤੋਂ ਵਧੇਰੇ ਹੈਲਥ ਕੇਅਰ ਕਾਮਿਆਂ ਨੂੰ ਘਰ ਜਾਣ ਲਈ ਤੇ ਇਕੱਲੇ 'ਚ ਰਹਿਣ ਲਈ ਆਖਿਆ
16 deaths and 401 more COVID-19 cases reported in Ontario - https://cdn.connectfm.ca/8DFA18B9-3F92-499D-B772-FD9EFC4345D8_Story557360_805264.jpg
Apr 2
ਔਂਟੈਰੀਓ 'ਚ ਕੋਰੋਨਾਵਾਇਰਸ ਦੇ 16 ਪੀੜਤਾਂ ਨੇ ਤੋੜਿਆ ਦਮ, 401 ਹੋਰ ਮਾਮਲੇ ਹੋਏ ਉਜਾਗਰ
Melania Trump talks to Sophie Gregoire Trudeau, wishing good health and quick recovery from COVID-19 - https://cdn.connectfm.ca/3F0B86E4-8103-4DDC-89D2-1D49BEC8B73C_Story557359_805192.jpg
Apr 2
ਮੇਲਾਨੀਆ ਟ੍ਰੰਪ ਨੇ ਕੀਤਾ ਸੋਫੀ ਟਰੂਡੋ ਨਾਲ ਸੰਪਰਕ, ਜਲਦੀ ਸਿਹਤਮੰਦ ਹੋਣ ਦੀ ਜਤਾਈ ਆਸ
Dr. Theresa Tam: Almost half of the deaths attributed to COVID-19 in Canada have occurred in long term care homes - https://cdn.connectfm.ca/ADB273F7-8540-4B9A-BCF6-24B593588457_Story557358_805163.jpg
Apr 2
ਡਾ. ਥਰੈਸਾ ਟੈਮ: ਕੋਵਿਡ-19 ਦੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ 'ਚ ਅੱਧੇ ਦੇ ਕਰੀਬ ਮਾਮਲੇ ਲੌਂਗ ਟਰਮ ਕੇਅਰ ਹੋਮਜ਼ ਨਾਲ ਸੰਬੰਧਤ
Quebec Premier encouraging police to be less tolerant with people refusing to follow the COVID-19 rules of engagement - https://cdn.connectfm.ca/6F54A964-277A-4DF4-BEEE-E7B80F875BA7_Story557357_805074.jpg
Apr 2
ਕਿਊਬੈਕ ਦੇ ਪ੍ਰੀਮਿਅਰ ਵੱਲੋਂ ਪੁਲਿਸ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ, ਕਿਹਾ ਸਿਹਤ ਸਲਾਹਾਂ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਨਾ ਵਰਤੋ ਨਰਮਾਈ
Previous1578 of 1657 pagesNext

Latest News

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link