12.7C Vancouver
ADS

News

AllAlbertaBCCanadaIndiaWorld
31 people have died at a west-end Montreal long-term care home, investigation ordered - https://cdn.connectfm.ca/6F132B0B-EC9F-47A0-9807-C33FDBE9B7B8_Story571481_825542.jpg
Apr 11
ਮੌਂਟਰੀਅਲ ਦੇ ਇੱਕ ਲੌਂਗ ਟਰਮ ਕੇਅਰ ਹੋਮ 'ਚ 31 ਲੋਕਾਂ ਦੀ ਗਈ ਜਾਨ, ਮਾਮਲੇ ਦੀ ਜਾਂਚ ਜਾਰੀ
35 new cases and 3 new deaths reported in B.C., province also working on outbreak at a federal prison in Mission - null
BC Apr 11
ਬੀ.ਸੀ. 'ਚ ਕੋਵਿਡ-19 ਦੇ 35 ਹੋਰ ਪਾਜ਼ਿਟਿਵ ਅਤੇ 3 ਹੋਰ ਦਮ ਤੋੜਨ ਦੇ ਮਾਮਲੇ, ਮਿਸ਼ਨ ਦੀ ਜੇਲ੍ਹ 'ਚ ਆਊਟਬ੍ਰੇਕ 'ਤੇ ਵੀ ਕੀਤਾ ਜਾ ਰਿਹਾ ਕੰਮ
Tennis Canada: Rogers Cup women's tennis tournament will not be played this year - https://cdn.connectfm.ca/9C2730B5-D47F-4D3F-B46D-351C470B0E85_Story571479_825474.jpg
Apr 11
ਟੈਨਿਸ ਕੈਨੇਡਾ: ਇਸ ਸਾਲ ਨਹੀਂ ਹੋਵੇਗਾ ਰਾਜਰਸ ਕੱਪ ਟੈਨਿਸ ਟੂਰਨਾਮੈਂਟ
31 new deaths and 411 new COVID-19 cases in Ontario - https://cdn.connectfm.ca/75EFC0D1-FA4F-41FF-A0BA-926EE92D9151_Story571478_825471.jpg
Apr 11
ਔਂਟੈਰੀਓ 'ਚ ਕੋਵਿਡ-19 ਦੇ 411 ਨਵੇਂ ਮਾਮਲੇ, 31 ਹੋਰ ਲੋਕਾਂ ਦੀ ਗਈ ਜਾਨ
PM Trudeau: Even if every possible precaution is taken, the effects of the COVID-19 pandemic could get worse before getting better - null
Apr 11
ਪ੍ਰਧਾਨ ਮੰਤਰੀ ਟਰੂਡੋ: ਹਰ ਜ਼ਰੂਰੀ ਕਦਮ ਉਠਾਉਣ ਦੇ ਬਾਵਜੂਦ, ਕੋਵਿਡ-19 ਦੇ ਹਾਲਾਤ ਬੇਹਤਰ ਹੋਣ ਤੋਂ ਪਹਿਲਾਂ ਹੋ ਸਕਦੇ ਬਦਤਰ
49 more deaths reported in Quebec, number of COVID-19 cases rise past 12,000 - https://cdn.connectfm.ca/51E3F2C1-9008-4FA8-8EA7-6254272F056B_Story571476_825417.jpg
Apr 11
ਕਿਊਬੈਕ 'ਚ 49 ਹੋਰ ਵਾਇਰਸ ਪੀੜਤਾਂ ਦੀ ਗਈ ਜਾਨ, ਸੂਬੇ 'ਚ ਪੀੜਤਾਂ ਦੀ ਗਿਣਤੀ 12,000 ਤੋਂ ਪਾਰ
India clears list of 13 countries for hydroxychloroquine, 35.82 lakh tablets sanctioned for US - https://cdn.connectfm.ca/DA1C26A1-3276-42CF-973E-9F170176EFF8_Story570412_823826.jpg
Apr 11
ਹਾਈਡਰੌਕਸੀਕਲੋਰੋਕਵਿਨ ਦੀ ਸਪਲਾਈ ਲਈ ਭਾਰਤ ਨੇ ਜਾਰੀ ਕੀਤੀ 13 ਦੇਸ਼ਾਂ ਦੀ ਸੂਚੀ, ਅਮਰੀਕਾ ਪਹੁੰਚਣਗੀਆਂ 35.82 ਲੱਖ ਟੈਬਲੇਟਸ
COVID-19: Number of cases rise to 22,147, number of deaths-569 in Canada - https://cdn.connectfm.ca/823D547D-6648-4D35-ABA3-ADB3B56E9874_Story570401_823771.jpg
Apr 11
ਕੋਵਿਡ-19: ਕੈਨੇਡਾ 'ਚ ਵਾਇਰਸ ਪੀੜਤਾਂ ਦੀ ਗਿਣਤੀ 22,000 ਤੋਂ ਟੱਪੀ, ਜਾਨ ਗਵਾਉਣ ਵਾਲਿਆਂ ਦੀ ਗਿਣਤੀ-569
COVID-19: With 5 new deaths reported, total deaths rise to 55 and total cases to 1,410 in B.C. - https://cdn.connectfm.ca/5A859E75-80C2-4D30-8C31-82366CFF48DF_Story569717_823746.jpg
BC Apr 11
ਬੀ.ਸੀ. 'ਚ ਕੋਵਿਡ-19 ਪੀੜਤ 5 ਹੋਰ ਲੋਕਾਂ ਦੀ ਗਈ ਜਾਨ, ਦਮ ਤੋੜਨ ਵਾਲਿਆਂ ਦੀ ਗਿਣਤੀ ਹੋਈ 55, ਕੁੱਲ ਮਾਮਲੇ 1,410 ਤੱਕ ਪਹੁੰਚੇ
Previous1581 of 1672 pagesNext

Latest News

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link