18.63C Vancouver
ADS

News

AllAlbertaBCCanadaIndiaWorld
Saskatchewan plans to open daycares for children of workers on the front lines of the COVID-19 pandemic - null
Canada Mar 20
ਸਸਕੈਚਵਿਨ: ਕੋਵਿਡ-19 ਨਾਲ ਨਜਿੱਠਣ 'ਚ ਮਦਦ ਪ੍ਰਦਾਨ ਕਰ ਰਹੇ ਕਾਮਿਆਂ ਦੇ ਬੱਚਿਆਂ ਲਈ ਖੁੱਲਣਗੇ ਡੇਅਕੇਅਰ
PM Trudeau: Canada and the United States have reached a reciprocal agreement to send back migrants who attempt to cross illegally - https://cdn.connectfm.ca/98D4277B-81CC-4E24-9032-A437502846AE_Story537663_776312.jpg
Canada Mar 20
ਪ੍ਰਧਾਨ ਮੰਤਰੀ ਟਰੂਡੋ: ਕੈਨੇਡਾ ਅਤੇ ਅਮਰੀਕਾ ਦਾ ਸਾਂਝਾ ਫੈਸਲਾ, ਬਾਰਡਰ ਤੋਂ ਮੋੜੇ ਜਾਣਗੇ ਮਾਈਗ੍ਰੈਂਟ ਅਤੇ ਪਨਾਹ ਮੰਗਣ ਵਾਲੇ
Regional airline that connects 16 airports around BC, suspending all operations - null
BC Mar 20
ਬੀ.ਸੀ. ਦੇ 16 ਹਵਾਈ ਅੱਡਿਆਂ ਨੂੰ ਜੋੜਨ ਵਾਲੀ ਰੀਜਨਲ ਹਵਾਈ ਸੇਵਾ ਵੱਲੋਂ, ਸਾਰੀਆਂ ਸੇਵਾਵਾਂ ਰੱਦ ਕਰਨ ਦਾ ਫੈਸਲਾ
Italy sees biggest day to day rise in coronavirus deaths - https://cdn.connectfm.ca/12D8D300-8E54-4F15-9DD1-D1C5E071867D_Story537661_776189.jpg
World Mar 20
ਕੋਰੋਨਾਵਾਇਰਸ ਕਾਰਨ ਇਟਲੀ 'ਚ ਇੱਕ ਦਿਨ 'ਚ ਗਈ 627 ਲੋਕਾਂ ਦੀ ਜਾਨ
Feds boost efforts to secure medical gear supplies as COVID-19 cases multiply - https://cdn.connectfm.ca/ED5A966B-A757-4F64-842B-5D15A6C9AAF4_Story537660_775644.jpg
Canada Mar 20
ਕੋਵਿੱਡ-19 ਦੇ ਫੈਲਾਅ ਉੱਤੇ ਠੱਲ ਪਾਉਣ ਦੇ ਮੰਤਵ ਨਾਲ ਫੈਡਰਲ ਸਰਕਾਰ ਵਲੋਂ ਮੈਡੀਕਲ ਸਪਲਾਈ ਦੇ ਨਿਰਮਾਣ ਵਿੱਚ ਵਾਧੇ ਦੀ ਯੋਜਨਾ
Sobeys installs Plexiglas shields, other measures, to fight spread of COVID-19 - https://cdn.connectfm.ca/1BDC96DF-8044-481C-BEE3-0E87EA84EEDD_Story537659_775575.jpg
Canada Mar 20
ਸੋਬੀਜ਼ ਵਲੋਂ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਟੋਰਾਂ ਵਿੱਚ ਪਲੈਕਸੀਗਲਾਸ ਇੰਸਟਾਲ
Air Canada lays off more than 5,000 flight attendants amid COVID-19 pandemic - https://cdn.connectfm.ca/024C0679-7BC9-484C-880B-6306BE3B893C_Story537658_775472.jpg
Canada Mar 20
ਕੋਵਿੱਡ-19 ਮਹਾਂਮਾਰੀ ਦੇ ਚੱਲਦਿਆਂ ਏਅਰ ਕੈਨੇਡਾ ਵੱਲੋਂ ਤਕਰੀਬਨ 5,000 ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਲਾਂਭੇ ਕਰਨ ਦਾ ਐਲਾਨ
"The nation got justice today" Nirbhaya's mother Asha Devi - https://cdn.connectfm.ca/2C703AFC-78A8-4A2E-92BF-4DE8073397B9_Story536902_774303.jpg
India Mar 20
ਨਿਰਭਿਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਲੱਗੀ ਫਾਂਸੀ, ਆਸ਼ਾ ਦੇਵੀ ਨੇ ਕਿਹਾ 'ਦੇਸ਼ ਨੂੰ ਮਿਲਿਆ ਇਨਸਾਫ'
Dr. Theresa Tam calling for Canadians to not just flatten the curve but her words ''plank it'' - https://cdn.connectfm.ca/297D67F9-4F70-44D7-8D0B-44AF7454E4FB_Story535943_774292.jpg
Canada Mar 20
ਡਾ. ਥਰੈਸਾ ਟੈਮ ਦਾ ਕਨੇਡੀਅਨਸ ਨੂੰ ਸੁਨੇਹਾ, ਕੋਵਿਡ-19 ਨੂੰ ਸਿਰਫ ਮੋੜ ਹੀ ਨਹੀਂ ਪਾਉਣਾ, ਬਲਕਿ ਇਸਨੂੰ ਕਰਨਾ ਹੈ ਪੱਧਰਾ
Previous1593 of 1657 pagesNext

Latest News

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link