11.91C Vancouver
ADS

News

AllAlbertaBCCanadaIndiaWorld
Chronic offender back in jail after arrest by VPD - https://cdn.connectfm.ca/2CF7B513-8DF3-41FF-9CBD-E4E223E23D2F_Story2148822_3029749.jpg
BC Jan 4
ਵੈਨਕੂਵਰ 'ਚ $40,000 ਦੇ ਕਰੀਬ ਦਾ ਫਾਈਨ ਆਰਟ ਚੋਰੀ ਕਰਨ ਦੇ ਮਾਮਲੇ 'ਚ 115 ਕਨਵਿਕਸ਼ਨਸ ਵਾਲਾ ਵਿਅਕਤੀ ਕਾਬੂ
No working smoke alarms in Hamilton house where fire killed four: Fire Marshal - https://cdn.connectfm.ca/6FAED720-9AC1-4A1E-85E5-718155B690A3_Story2148821_3029745.jpg
Canada Jan 4
ਔਂਟੈਰੀਓ: ਹੈਮਿਲਟਨ 'ਚ 4 ਲੋਕਾਂ ਦੀ ਮੌਤ ਦਾ ਕਾਰਨ ਬਣੀ ਘਰ ਦੀ ਅੱਗ ਗਰਾਊਂਡ ਫਲੋਰ 'ਤੇ ਸੋਫੇ ਤੋਂ ਹੋਈ ਸੀ ਸ਼ੁਰੂ
BC Court of Appeal refuses to reverse a ministerial extradition order for a BC man facing drug charges in US - null
BC Jan 4
ਗੁਰਪ੍ਰੀਤ ਸੰਧੂ ਐਕਸਟ੍ਰਾਡਿਸ਼ਨ ਮਾਮਲਾ: ਬੀ.ਸੀ. ਕੋਰਟ ਆਫ ਅਪੀਲ ਨੇ ਫੈਸਲੇ ਨੂੰ ਰਿਵਰਸ ਕਰਨ ਦੀ ਅਪੀਲ ਕੀਤੀ ਰੱਦ
Son of New Brunswick journalist charged with second-degree murder in father's death - null
Canada Jan 4
ਨਾਮੀ ਪੱਤਰਕਾਰ ਦੇ ਕਤਲ 'ਚ ਪੁੱਤਰ 'ਤੇ ਲੱਗੇ ਦੋਸ਼
Surrey: Public warning issued against interacting with two men - https://cdn.connectfm.ca/89075151-A4C9-42AA-B149-4D7237B353BD_Story2145598_3026364.jpg
BC Dec 31
ਸਰ੍ਹੀ ਦੇ 2 ਨੌਜਵਾਨਾਂ ਬਾਰੇ ਲੋਕਾਂ ਲਈ ਜਾਰੀ ਕੀਤੀ ਚੇਤਾਵਨੀ
Familiar baby names tops in B.C. for 2022 - null
BC Dec 31
ਵੇਖੋ ਬੀ.ਸੀ. 'ਚ 2022 'ਚ ਜਨਮ ਲੈਣ ਵਾਲੇ ਬੱਚਿਆਂ 'ਚ ਕਿਹੜੇ ਨਾਮ ਰਹੇ ਪ੍ਰਸਿੱਧ
Richmond RCMP is asking for public assistance in locating a missing 34 year old woman - https://cdn.connectfm.ca/331DD51E-9D53-4EA1-A0FF-8D6586894742_Story2145596_3026355_2022-12-31-001936_obsu.jpg
BC Dec 31
ਕਿਊਬੈਕ ਤੋਂ ਪਰਿਵਾਰ ਨੂੰ ਮਿਲਣ ਬੀ.ਸੀ. ਪਹੁੰਚੀ ਔਰਤ ਲਾਪਤਾ, ਪੁਲਿਸ ਭਾਲ 'ਚ ਮਦਦ ਦੀ ਕਰ ਰਹੀ ਮੰਗ
Farm workers who hand-harvest crops get rate increase Jan. 1 - null
BC Dec 30
1 ਜਨਵਰੀ ਤੋਂ ਬੀ.ਸੀ. 'ਚ 15 ਫਸਲਾਂ 'ਤੇ ਹੋ ਰਿਹਾ 'ਐਗਰੀਕਲਚਰਲ ਪੀਸ ਰੇਟਸ' 'ਚ ਵਾਧਾ
Year-end message from Mayor Brenda Locke - https://cdn.connectfm.ca/B2B19D4E-7E3B-4B75-B5A4-C2B95A98AE89_Story2144251_3025051.jpg
BC Dec 30
ਮੇਅਰ ਬ੍ਰੈਂਡਾ ਲੌਕ ਨੇ ਸਾਲ 2022 ਨੂੰ ਅਲਵਿਦਾ ਆਖ ਸਾਂਝਾ ਕੀਤਾ ਸੁਨੇਹਾ
Previous823 of 1643 pagesNext

Latest News

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link