11.61C Vancouver
ADS

News

AllAlbertaBCCanadaIndiaWorld
Airdrie mayor outraged over weekend overnight closures of urgent care centre - null
Alberta Jul 22
ਐਲਬਰਟਾ ਦੇ ਸ਼ਹਿਰ ਵਿਚ ਵੀਕਐਂਡ 'ਤੇ ਰਾਤ 10 ਵਜੇ ਤੋਂ ਬੰਦ ਰਹਿਣਗੇ ਅਰਜੈਂਟ ਕੇਅਰ ਸੈਂਟਰ
Ukraine, Russia sign UN deal to export grain on Black Sea - null
World Jul 22
ਯੂਕਰੇਨ, ਰੂਸ ਵੱਲੋਂ 'ਬਲੈਕ ਸੀ' ਤੋਂ ਅਨਾਜ ਦੇ ਐਕਸਪੋਰਟ ਲਈ ਯੂ. ਐੱਨ. ਨਾਲ ਡੀਲਸ 'ਤੇ ਦਸਤਖ਼ਤ
ED attaches assets worth Rs 253 cr of Nirav Modi in Hong Kong - null
India Jul 22
ਈ. ਡੀ. ਦੀ ਕਾਰਵਾਈ, ਨੀਰਵ ਮੋਦੀ ਦੀ 253 ਕਰੋੜ ਦੀ ਜਾਇਦਾਦ ਹਾਂਗ ਕਾਂਗ 'ਚ ਕੀਤੀ ਕੁਰਕ
Calgary police believe woman missing since 2016 a homicide victim - null
Alberta Jul 22
2016 ਤੋਂ ਲਾਪਤਾ ਕੈਲਗਰੀ ਦੀ ਔਰਤ ਨੂੰ ਲੈ ਕੇ ਪੁਲਿਸ ਦਾ ਬਿਆਨ, ਕਿਹਾ- 'ਕਤਲ ਹੋਣ ਦਾ ਖ਼ਦਸ਼ਾ'
Alberta MLA charged in hacking case won't return to NDP caucus or seek re-election - null
Alberta Jul 22
ਹੈਕਿੰਗ ਮਾਮਲੇ 'ਚ ਚਾਰਜਿਡ ਐਲਬਰਟਾ ਦੇ ਵਿਧਾਇਕ ਨੇ ਅਗਲੀ ਚੋਣ ਨਾ ਲੜਨ ਦਾ ਕੀਤਾ ਐਲਾਨ
Man wanted in assault on mom, toddler in Vancouver back in custody - https://cdn.connectfm.ca/77126097-2334-4D47-9F0D-8000A8B2ADC6_Story1926136_2772485_2022-07-22-003424_xfqp.jpg
BC Jul 22
ਵੈਨਕੂਵਰ 'ਚ ਔਰਤ 'ਤੇ ਬੱਚੇ ਨਾਲ ਵਾਪਰੀ ਘਟਨਾ ਦੇ ਮਾਮਲੇ 'ਚ ਪੁਲਿਸ ਨੇ ਕਾਬੂ ਕੀਤਾ ਸ਼ੱਕੀ
Vancouver councillors unanimously pass a motion to install sideguards on city-owned trucks - https://cdn.connectfm.ca/BA320575-56CF-42BF-A247-11E29FBA82C6_Story1926133_2772478_2022-07-22-002106_fhtn.jpg
BC Jul 22
ਵੈਨਕੂਵਰ 'ਚ ਟਰੱਕਾਂ 'ਤੇ ਸਾਈਡ ਗਾਰਡਸ ਸੰਬੰਧੀ ਮਤਾ ਸਰਬਸੰਮਤੀ ਨਾਲ ਪਾਸ
Police arrest male involved in "Grandparent Scam" in West Vancouver - https://cdn.connectfm.ca/37265A7F-2840-4F68-BA8F-1863EF6F1AE8_Story1926135_2772290_2022-07-21-220719_hzuf.jpg
BC Jul 21
ਵੈਸਟ ਵੈਨਕੂਵਰ 'ਚ ਬਜ਼ੁਰਗ ਜੋੜੇ ਨਾਲ $16,000 ਦੀ ਠੱਗੀ ਦੀ ਕੋਸ਼ਿਸ਼, ਬੁਜ਼ੁਰਗਾਂ ਦੀ ਸੂਝਬੂਝ ਕਾਰਨ ਮੌਕੇ 'ਤੇ ਹੀ ਸ਼ੱਕੀ ਚੜ੍ਹਿਆ ਪੁਲਿਸ ਅੜਿੱਕੇ
B.C. ending immigration detention arrangement with CBSA, citing human rights - https://cdn.connectfm.ca/3022B908-7B49-4C45-96BE-A496DAC299C6_Story1926134_2772117_2022-07-21-202612_mgvw.jpg
BC Jul 21
ਬੀ.ਸੀ. ਨੇ ਸੀ.ਬੀ.ਐਸ.ਏ. ਨਾਲ ਇਮੀਗ੍ਰੇਸ਼ਨ ਡਿਟੇਨੀਸ ਨੂੰ ਪ੍ਰੋਵਿੰਸ਼ੀਅਲ ਕਰੈਕਸ਼ਨਲ ਸੈਂਟਰਾਂ 'ਚ ਰੱਖਣ ਦਾ ਕਰਾਰ ਕੀਤਾ ਰੱਦ, ਮਨੁੱਖੀ ਅਧਿਕਾਰਾਂ ਦਾ ਦਿੱਤਾ ਹਵਾਲਾ
Previous890 of 1640 pagesNext

Latest News

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link