10.31C Vancouver
ADS

News

AllAlbertaBCCanadaIndiaWorld
Feds announce program to fight opioid poisoning in Edmonton - null
Alberta Jul 13
ਫੈਡਰਲ ਸਰਕਾਰ ਨੇ ਐਡਮਿੰਟਨ 'ਚ ਓਪੀਔਡ ਪੌਇਜ਼ਨਿੰਗ ਨਾਲ ਮੁਕਾਬਲੇ ਲਈ ਐਲਾਨ ਕੀਤਾ ਪ੍ਰੋਗਰਾਮ
Some Albertans will soon need a referral from doctor for PCR testing, province says - null
Alberta Jul 13
ਐਲਬਰਟਾ ਦੇ ਲੋਕਾਂ ਨੂੰ ਪੀ. ਸੀ. ਆਰ. ਟੈਸਟਿੰਗ ਲਈ ਡਾਕਟਰ ਤੋਂ ਰੈਫਰਲ ਕਰਾਉਣਾ ਹੋਵੇਗਾ ਲਾਜ਼ਮੀ
Woman confined and sexually assaulted in her East Vancouver home: Police - https://cdn.connectfm.ca/E5C0F92E-DBA3-46D7-ABFC-00646E67A7FF_Story1911130_2751189_2022-07-13-004240_expb.jpg
BC Jul 13
ਈਸਟ ਵੈਨਕੂਵਰ 'ਚ ਔਰਤ ਨੂੰ ਉਸੇ ਦੇ ਘਰ 'ਚ ਬੰਧਕ ਬਣਾ ਜਿਨਸੀ ਹਮਲੇ ਦਾ ਬਣਾਇਆ ਸ਼ਿਕਾਰ: ਪੁਲਿਸ
Federal government needs to stop splitting hairs and work with provinces and territories on health care: John Horgan - https://cdn.connectfm.ca/16E2B682-0C6D-4141-A62C-BEE7FB8C8878_Story1911129_2751093_2022-07-13-000357_jraz.jpg
BC Jul 12
ਬੀ.ਸੀ. 'ਚ ਦੇਸ਼ ਭਰ ਦੇ ਪ੍ਰੀਮਿਅਰਸ ਦੀ ਬੈਠਕ ਸੰਪੰਨ; ਪ੍ਰੀਮਿਅਰਸ ਨੇ ਕਿਹਾ ਫੈਡਰਲ ਸਰਕਾਰ ਦੇ ਐਲਾਨੇ $2 ਬਿਲੀਅਨ ਵੀ ਹੁਣ ਤੱਕ ਨਹੀਂ ਮਿਲੇ
First anniversary of Kelowna, B.C., crane collapse marked by memorial, investigations - https://cdn.connectfm.ca/4744290D-1C61-4BB5-87C9-F66BBE40C33C_Story1911128_2750754_2022-07-12-202224_azkw.jpg
BC Jul 12
ਕੈਲੋਨਾ 'ਚ ਵਾਪਰੇ ਭਿਆਨਕ ਕਰੇਨ ਕੋਲੈਪਸ ਨੂੰ ਪੂਰਾ ਹੋਇਆ ਇੱਕ ਸਾਲ, ਪੀੜਤਾਂ ਨੂੰ ਯਾਦ ਕਰ ਮੈਮੋਰੀਅਲ ਦੌਰਾਨ ਰੱਖਿਆ ਮੌਨ
Premier Horgan responds to federal concerns that the provinces could reduce their own health spending if Ottawa tops up its payments - https://cdn.connectfm.ca/DFF49F4A-3155-42BF-B1FC-32FCAA0E81DD_Story1911127_2750592_2022-07-12-191619_mgba.jpg
BC Jul 12
ਫੈਡਰਲ ਸਰਕਾਰ ਹੈਲਥ ਕੇਅਰ 'ਚ ਸੂਬਾ ਸਰਕਾਰਾਂ ਦਾ ਪੈਸਾ ਬਚਣ ਦਾ ਨਾ ਕਰੇ ਫਿਕਰ, ਕਨੇਡੀਅਨ ਲੋਕਾਂ ਦਾ ਪੈਸਾ ਉਨ੍ਹਾਂ ਤੱਕ ਪਹੁੰਚ ਹੀ ਜਾਵੇਗਾ: ਪ੍ਰੀਮਿਅਰ ਹੌਰਗਨ
Singapore reports 5,979 new COVID-19 cases - null
World Jul 12
ਸਿੰਗਾਪੁਰ 'ਚ ਕੋਰੋਨਾ ਦੇ ਮਾਮਲਿਆਂ 'ਚ ਭਾਰੀ ਵਾਧਾ, 5,979 ਨਵੇਂ ਕੋਵਿਡ ਮਾਮਲੇ ਆਏ ਸਾਹਮਣੇ
Edmonton Police Commission announces 3rd-party review into Justin Bone Case - null
Alberta Jul 12
ਐਡਮਿੰਟਨ ਪੁਲਿਸ ਕਮਿਸ਼ਨ ਵੱਲੋਂ ਜਸਟਿਨ ਬੋਨ ਕੇਸ 'ਚ ਥਰਡ ਪਾਰਟੀ ਰੀਵਿਊ ਦਾ ਐਲਾਨ
COVID pandemic is nowhere near over: WHO chief - https://cdn.connectfm.ca/WHO-Director-General-Tedros-Adhanom-Ghebreyesus.jpg
World Jul 12
ਕੋਵਿਡ-19 ਮਹਾਮਾਰੀ ਦੇ ਨਵੇਂ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਡਬਲਿਊ. ਐੱਚ. ਓ. ਮੁਖੀ ਦੀ ਚਿਤਾਵਨੀ
Previous899 of 1640 pagesNext

Latest News

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link