18.28C Vancouver
ADS

News

AllAlbertaBCCanadaIndiaWorld
Canada gives $120M loan to help bolster Ukraine against Russia threats - https://cdn.connectfm.ca/223BF72C-13B9-4801-BF34-8CEC4B5B0848_Story1623892_2337718_2022-01-21-184752_gtmi.jpg
Canada Jan 21
ਰੂਸ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਕੈਨੇਡਾ ਵੱਲੋਂ ਦਿੱਤੀ ਜਾਵੇਗੀ $120 ਮਿਲੀਅਨ ਦੀ ਮਾਲੀ ਮੱਦਦ
Federal Housing Minister holding meetings with his provincial counterparts for ways to make housing more affordable - https://cdn.connectfm.ca/D4E70AA3-1A59-499F-8E17-7F19C9F4D492_Story1621707_2335421_2022-01-21-013803_dblv.jpg
Canada Jan 20
ਫੈਡਰਲ ਹਾਊਸਿੰਗ ਮੰਤਰੀ ਦੀ ਪ੍ਰੋਵਿੰਸ਼ੀਅਲ ਹਮਰੁਤਬਾ ਮੰਤਰੀਆਂ ਨਾਲ ਹਾਊਸਿੰਗ ਦੀਆਂ ਕੀਮਤਾਂ ਨੂੰ ਵਧੇਰੇ ਅਫੋਰਡੇਬਲ ਬਣਾਉਣ ਦੇ ਮਸਲੇ 'ਤੇ ਹੋ ਰਹੀ ਬੈਠਕ
Three children dead following house fire in Brampton: Mayor - https://cdn.connectfm.ca/122E5EC0-9768-45E7-8811-29ACADFC64EB_Story1621705_2335327_2022-01-20-213050_ryzf.jpg
Canada Jan 20
ਬਰੈਂਪਟਨ 'ਚ ਘਰ 'ਚ ਲੱਗੀ ਅੱਗ 'ਚ 3 ਬੱਚਿਆਂ ਦੀ ਮੌਤ
Four people including baby found dead in Manitoba near U.S. border - https://cdn.connectfm.ca/59E6C46F-3367-457E-AAA1-CB9751CC60A2_Story1621704_2335172_2022-01-20-201513_efdj.jpg
Canada Jan 20
ਮੈਨੀਟੋਬਾ 'ਚ ਕੈਨੇਡਾ-ਅਮਰੀਕਾ ਬੌਰਡਰ ਕੋਲ ਮਿਲੇ 4 ਲੋਕਾਂ ਦੇ ਮ੍ਰਿਤ ਸ਼ਰੀਰ
Trudeau calls Russian aggression in Ukraine "absolutely unacceptable" - https://cdn.connectfm.ca/ED1042E8-02F0-4545-8683-BB34479A577D_Story1619509_2332260_2022-01-19-213111_gzwv.jpg
Canada Jan 19
ਪ੍ਰਧਾਨ ਮੰਤਰੀ ਟਰੂਡੋ ਯੂਕਰੇਨ ਦੇ ਮਸਲੇ 'ਤੇ ਸਖਤ, ਕਿਹਾ ਰੂਸ ਦਾ ਯੂਕਰੇਨ ਪ੍ਰਤੀ ਅਗਰੈਸ਼ਨ 'ਅਸਵਿਕਾਰਨਯੋਗ'
Pandemic towards its peak in Ontario and Quebec - https://cdn.connectfm.ca/7C7E6ED9-7D37-4001-AEB3-75081F8C51DB_Story1619506_2331891_2022-01-19-182021_vxha.jpg
Canada Jan 19
ਓਂਟਾਰੀਓ ਤੇ ਕਿਊਬਿਕ 'ਚ ਮਹਾਂਮਾਰੀ ਦੀ ਪੰਜਵੀਂ ਲਹਿਰ ਆਪਣੇ ਸਿਖਰ ਵੱਲ
Inflation hit 4.8 mark once again after three decades - null
Canada Jan 19
ਤਿੰਨ ਦਹਾਕਿਆਂ ਬਾਅਦ ਮਹਿੰਗਾਈ ਦੀ ਦਰ ਮੁੜ 4.8 ਫ਼ੀਸਦੀ 'ਤੇ ਪੁੱਜੀ
2021 Canada's sixth-highest year in insured losses-Insurance Bureau of Canada - null
Canada Jan 19
ਇੰਸ਼ੋਰੈਂਸ ਕਾਰਣ ਹੋਏ ਨੁਕਸਾਨ ਦੇ ਲਿਹਾਜ਼ ਨਾਲ 2021 ਛੇਵਾਂ ਸਭ ਤੋਂ ਮਹਿੰਗਾ ਵਰ੍ਹਾ ਰਿਹਾ- ਇੰਸ਼ੋਰੈਂਸ ਬਿਊਰੋ ਕੈਨੇਡਾ
Grocery store closures loom amid labour, product shortages - https://cdn.connectfm.ca/8DB072E2-E868-4383-AC91-3FD678B594F1_Story1617299_2329067_2022-01-18-202403_grxj.jpg
Canada Jan 18
ਕੈਨੇਡਾ 'ਚ ਗਰੋਸਰੀ ਸਟੋਰਾਂ ਲਈ ਲੇਬਰ ਤੇ ਸਮਾਨ ਦੀ ਘਾਟ ਵਿਚਾਲੇ ਖੜਾ ਹੋਇਆ ਬੰਦ ਹੋਣ ਦਾ ਖਤਰਾ
Previous345 of 534 pagesNext

Latest News

lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
alberta-forms-panel-to-boost-infrastructure-funding-without-raising-taxes
Punjabi

ਐਲਬਰਟਾ ਸਰਕਾਰ ਨੇ ਬਿਨਾਂ ਟੈਕਸ ਵਧਾਏ ਬੁਨਿਆਦੀ ਢਾਂਚੇ ਲਈ ਫੰਡਿੰਗ ਵਧਾਉਣ ਲਈ ਬਣਾਇਆ ਪੈਨਲ

ਐਲਬਰਟਾ ਦੇ ਮਿਊਂਸੀਪਲ ਮਾਮਲਿਆਂ ਦੇ ਮੰਤਰੀ ਡਾਨ ਵਿਲੀਅਮਜ਼ ਨੇ ਸੂਬੇ ਵਿੱਚ ਟੈਕਸਾਂ ਦਾ ਬੋਝ ਵਧਾਏ ਬਿਨਾਂ ਇਨਫਰਾਸਟਕਚਰ ਪ੍ਰਾਜੈਕਟ ਲਈ ਫੰਡਿੰਗ ਵਧਾਉਣ ਦੇ ਨਵੇਂ ਤਰੀਕੇ ਲੱਭਣ ਲਈ ਇੱਕ ਵਿਸ਼ੇਸ਼ ਪੈਨਲ ਦਾ ਗਠਨ ਕੀਤਾ ਹੈ। ਇਸ ਦਾ ਰਸਮੀ ਐਲਾਨ ਡਾਨ ਵਿਲੀਅਮਜ਼ ਵੱਲੋਂ ਜੈਸਪਰ ਵਿਖੇ ਚੱਲ ਰਹੀ ਸੂਬਾਈ ਅਤੇ ਖੇਤਰੀ ਮਿਊਂਸੀਪਲ ਮੰਤਰੀਆਂ ਦੀ ਸਾਲਾਨਾ ਮੀਟਿੰਗ ਦੌਰਾਨ ਕੀਤਾ ਗਿਆ। ਇਸ ਪੈਨਲ ਵਿੱਚ ਸੂਬੇ ਭਰ ਦੇ ਵੱਖ-ਵੱਖ ਭਾਈਚਾਰਿਆਂ ਅਤੇ ਉਦਯੋਗ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਗਿਆ ਹੈ।
canada-to-send-warships-to-indo-pacific-twice-increase-military-cooperation-with-japan-and-philippines
Punjabi

ਇੰਡੋ-ਪੈਸੀਫਿਕ ਵਿਚ ਦੋ ਵਾਰ ਜੰਗੀ ਬੇੜੇ ਭੇਜੇਗਾ ਕੈਨੇਡਾ, ਜਾਪਾਨ ਤੇ ਫਿਲੀਪੀਨਜ਼ ਨਾਲ ਵਧਾਏਗਾ ਸੈਨਿਕ ਸਹਿਯੋਗ

ਕੈਨੇਡਾ ਵੱਲੋਂ ਇਸ ਸਾਲ ਇੰਡੋ-ਪੈਸੀਫਿਕ ਖੇਤਰ ਵਿਚ ਦੋ ਵਾਰ ਆਪਣੇ ਜੰਗੀ ਬੇੜੇ ਭੇਜਣ ਦੀ ਯੋਜਨਾ ਬਣਾਈ ਗਈ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਬੁੱਧਵਾਰ ਨੂੰ ਟੋਕੀਓ ਵਿਚ ਦਿੱਤੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਔਟਵਾ ਵਲੋਂ ਚੁੱਕਿਆ ਜਾ ਰਿਹਾ ਇਹ ਕਦਮ ਇੰਡੋ-ਪੈਸੀਫਿਕ ਦੇ ਖੇਤਰੀ ਸਹਿਯੋਗੀਆਂ ਨਾਲ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਭਾਵੇਂ ਕਿ ਦੂਜੇ ਪਾਸੇ ਕੈਨੇਡਾ ਵੱਲੋਂ ਚੀਨ ਨਾਲ ਵਪਾਰਕ ਸਬੰਧ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
alleged-driver-in-canadas-biggest-gold-heist-sentenced-to-13-years-in-u-s-gun-smuggling-case
Punjabi

ਕੈਨੇਡਾ ਦੀ ਸਭ ਤੋਂ ਵੱਡੀ ਸੋਨਾ ਚੋਰੀ ਨਾਲ ਜੁੜੇ ਮੁਲਜ਼ਮ ਨੂੰ ਅਮਰੀਕਾ 'ਚ 13 ਸਾਲ ਦੀ ਸਜ਼ਾ

ਕੈਨੇਡੀਅਨ ਇਤਿਹਾਸ ਵਿਚ ਹੋਈ ਸੋਨੇ ਦੀ ਸਭ ਤੋਂ ਵੱਡੀ ਚੋਰੀ ਵਿਚ ਕਥਿਤ ਡਰਾਈਵਰ ਦੀ ਭੂਮਿਕਾ ਨਿਭਾਉਣ ਵਾਲੇ ਡੁਰਾਂਟੇ ਕਿੰਗ-ਮੈਕਲੀਨ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿਚ 13 ਸਾਲ ਦੀ ਸਜ਼ਾ ਸੁਣਾਈ ਹੈ। 27 ਸਾਲਾ ਡੁਰਾਂਟੇ 'ਤੇ ਕੈਨੇਡਾ ਵਿਚ ਦੋਸ਼ ਹੈ ਕਿ ਉਹ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ ਅਪ੍ਰੈਲ 2023 ਵਿਚ ਹੋਈ ਇਸ ਮਹਾਂ-ਡਕੈਤੀ ਦੌਰਾਨ ਸੋਨਾ ਲੈ ਕੇ ਫ਼ਰਾਰ ਹੋਣ ਵਾਲੇ ਟਰੱਕ ਨੂੰ ਚਲਾ ਰਿਹਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link