11.24C Vancouver
ADS

News

AllAlbertaBCCanadaIndiaWorld
Doctors have the right to refuse some services if they object for reasons of conscience: Erin O'Toole  - https://cdn.connectfm.ca/8CDA6DC1-DA46-4B24-B9F7-5EA8A9C4F76B_Story1362219_1968397.jpg
Canada Aug 20
ਜ਼ਮੀਰ ਦੀ ਸੁਣ ਕੇ ਕਿਸੇ ਡਾਕਟਰ ਵੱਲੋਂ ਖਾਸ ਪ੍ਰਕਾਰ ਦੀ ਸੇਵਾ ਪ੍ਰਦਾਨ ਕਰਨ ਤੋਂ ਇਨਕਾਰ ਕਰਨਾ ਹੈਲਥ ਪ੍ਰੋਫੈਸ਼ਨਲ ਦਾ ਹੱਕ: ਐਰਿਨ ਓ'ਟੂਲ
A re-elected Liberal government would introduce 10 days of paid sick leave for federally regulated workers: Justin Trudeau - https://cdn.connectfm.ca/B29DCBA3-A17F-4837-8820-7D19A8811741_Story1362218_1968382.jpg
Canada Aug 20
ਸਰਕਾਰ ਬਣਾਉਣ 'ਤੇ ਫੈਡਰਲੀ ਰੈਗੂਲੇਟਿਡ ਵਰਕਰਾਂ ਲਈ 10 ਦਿਨ ਦੀ ਪੇਡ ਸਿਕ ਲੀਵ ਨੂੰ ਹੋਂਦ 'ਚ ਲਿਆਵਾਂਗੇ: ਜਸਟਿਨ ਟਰੂਡੋ
U.S. extends border restrictions for Canada, Mexico to Sept. 21 - null
Canada Aug 20
ਯੂ ਐਸ ਨੇ ਕੈਨੇਡਾ ਅਤੇ ਮੇਕਸਿਕੋ ਦੇ ਬਾਰਡਰ ਤੇ ਲੱਗੀ ਪਾਬੰਦੀ ਨੂੰ ਸਿਤੰਬਰ ਤਕ ਵਧਾਇਆ
Conservative Leader says his government would tackle the housing issue  - null
Canada Aug 19
ਕੋਨਸਰਵੇਟਿਵ ਲੀਡਰ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਘਰਾਂ ਦੇ ਸੰਕਟ ਨੂੰ ਠੱਲ ਪਵੇਗੀ।
Maj.-Gen. Dany Fortin charged with one count of sexual assault - https://cdn.connectfm.ca/5E3DE3D7-D5F5-46CA-8F44-AB4846A43087_Story1358394_1962861.jpg
Canada Aug 18
ਮੇਜਰ ਜੇਨਰਲ ਡੈਨੀ ਫੋਰਟਿਨ ਨੂੰ ਕਾਮਿਕ ਹਮਲੇ ਲਈ ਚਾਰਜ ਕੀਤਾ ਗਿਆ
Jagmeet Singh acclaimed the candidate in Burnaby South - https://cdn.connectfm.ca/BA2F4B86-D275-4097-8600-158447580EED_Story1358393_1962765.jpg
Canada Aug 18
ਜਗਮੀਤ ਸਿੰਘ ਨੂੰ ਬਰਨਬੀ ਸਾਊਥ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ।
Trudeau defending his government's response to the crisis in Afghanistan - https://cdn.connectfm.ca/51838161-37F1-4104-8037-2A2B76CD59EA_Story1356492_1960760.jpg
Canada Aug 17
ਟਰੂਡੋ ਨੇ ਅਫਗਾਨਿਸਤਾਨ 'ਚ ਸੰਕਟ 'ਤੇ ਕੈਨੇਡਾ ਸਰਕਾਰ ਦੇ ਰਿਸਪਾਂਸ ਦਾ ਕੀਤਾ ਬਚਾਅ, ਕਿਹਾ ਕੈਨੇਡਾ ਨਹੀਂ ਦੇਵੇਗਾ ਤਾਲੀਬਾਨ ਨੂੰ ਅਧਿਕਾਰਤ ਸਰਕਾਰ ਦਾ ਦਰਜਾ
Seven Manitobans receive $100,000 for getting the first dose of COVID-19 vaccine - https://cdn.connectfm.ca/E45BB0DF-8025-4CB6-87AF-9C5290E70439_Story1356491_1960839.jpg
Canada Aug 17
ਮੈਨੀਟੋਬਾ ਦੇ ਸੱਤ ਲੋਕ ਵੈਕਸੀਨ ਹਾਸਿਲ ਕਰ ਬਣੇ $100,000 ਦੇ ਜੇਤੂ
Poll shows slight Liberal lead - https://cdn.connectfm.ca/B3244D7E-85AD-400D-A824-62EC9ADB2471_Story1356487_1960167.jpg
Canada Aug 17
ਨਵੇਂ ਸਰਵੇਖਣ ਦੇ ਨਤੀਜਿਆਂ ਦੇ ਮੁਤਾਬਿਕ ਲਿਬ੍ਰਲ ਪਾਰਟੀ 5 ਪੋਈਂਟਸ ਦੀ ਬੜਤ ਬਣਾ ਕੇ ਰੱਖਣ ਵਿੱਚ ਸਫਲ
Previous393 of 561 pagesNext

Latest News

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link