19.35C Vancouver
ADS

News

AllAlbertaBCCanadaIndiaWorld
Canada to have own forensics team examine evidence in PS752 crash - https://cdn.connectfm.ca/0D8F9F41-8116-4ADC-BD25-5AE144786EA5_Story838759_1211178.jpg
Canada Oct 2
ਇਰਾਨ 'ਚ ਡੇਗੇ ਗਏ ਹਵਾਈ ਜਹਾਜ਼ ਸੰਬੰਧੀ ਹੁਣ ਕੈਨੇਡਾ ਸਥਾਪਿਤ ਕਰ ਰਿਹਾ ਫੋਰੈਂਸਿਕ ਜਾਂਚ ਟੀਮ
Ottawa not trying to block provinces from getting new rapid COVID-19 testing devices: LeBlanc  - null
Canada Oct 2
ਸੂਬਿਆਂ ਦੁਆਰਾ ਰੈਪਿਡ ਕੋਵਿਡ-19 ਟੈਸਟਿੰਗ ਡੀਵਾਈਸਿਸ ਹਾਸਿਲ ਕਰਨ ਲਈ ਔਟਵਾ ਨਹੀਂ ਲਗਾ ਰਿਹਾ ਰੋਕ: ਲੇਬਲੌਂ
Federal Liberals revive bill that seeks to outlaw forced LGBTQ conversion therapy - https://cdn.connectfm.ca/A081DF80-6565-4FAD-817E-C12D4DA4058C_Story836917_1208936.jpg
Canada Oct 1
ਕਨਵਰਜ਼ਨ ਥੈਰੇਪੀ 'ਤੇ ਰੋਕ ਲਾਉਣ ਦੇ ਹੱਕ 'ਚ ਲਿਬਰਲਸ ਨੇ ਪੇਸ਼ ਕੀਤਾ ਬਿੱਲ, ਟਰੂਡੋ ਦੀ ਵਿਰੋਧੀਆਂ ਤੋਂ ਸਹਿਯੋਗ ਦੀ ਅਪੀਲ
Greens say fundraising error is less than $10K but Murray camp is not so sure - null
Canada Oct 1
ਗਰੀਨ ਪਾਰਟੀ ਮੁਤਾਬਕ ਫੰਡਰੇਜ਼ਿੰਗ ਬਾਬਤ ਗਲਤੀ $10 ਹਜ਼ਾਰ ਤੋਂ ਘੱਟ ਦੀ, ਮੁਰੇਅ ਨਹੀਂ ਹਨ ਸਪਸ਼ਟ
Federal government announces $10 billion infrastructure plan - https://cdn.connectfm.ca/A16F50BA-82EA-4350-AE9A-AE4890D27C08_Story836909_1208078.jpg
Canada Oct 1
ਬੁਨਿਆਦੀ ਢਾਂਚੇ ਲਈ ਫ਼ੈਡਰਲ ਸਰਕਾਰ ਨੇ ਕੀਤਾ $10 ਬਿਲੀਅਨ ਦੀ ਯੋਜਨਾ ਦਾ ਐਲਾਨ
Blanchet, O'Toole criticizing NDP for helping the Liberals fast-track the bill; NDP says did it for Canadians - https://cdn.connectfm.ca/EA3B4E45-7FE3-444A-B2D0-BB26632273BF_Story835013_1206524.jpg
Canada Oct 1
ਬਲਾਨਸ਼ੇ ਤੇ ਓ'ਟੂਲ ਨੇ ਬਿੱਲ ਨੂੰ ਫਾਸਟ ਟ੍ਰੈਕ ਕਰਨ 'ਤੇ ਐਨ.ਡੀ.ਪੀ. ਨੂੰ ਘੇਰਿਆ; ਐਨ.ਡੀ.ਪੀ. ਨੇ ਕਿਹਾ ਕਨੇਡੀਅਨ ਲੋਕਾਂ ਦੀ ਮਦਦ ਲਈ ਚੁੱਕੇ ਕਦਮ
Health Canada gives green light to a rapid test for COVID-19 - https://cdn.connectfm.ca/0AD6AD6D-7DE5-46BC-BA2D-BC5086FF4A92_Story835014_1206466.jpg
Canada Oct 1
ਹੈਲਥ ਕੈਨੇਡਾ ਨੇ ਕੋਵਿਡ-19 ਦੇ ਰੈਪਿਡ ਟੈਸਟ ਨੂੰ ਦਿੱਤੀ ਮਨਜ਼ੂਰੀ
Ontario schools facing concerns over rapid growth in COVID-19 cases - https://cdn.connectfm.ca/BF700EC3-E610-4270-8329-8533F598F77A_Story835017_1206347.jpg
Canada Sep 30
ਔਂਟੈਰੀਓ ਦੇ ਸਕੂਲਾਂ 'ਚ ਕੋਵਿਡ-19 ਮਾਮਲਿਆਂ 'ਚ ਵਾਧਾ, 188 ਵਿਦਿਆਰਥੀ ਹੋ ਚੁੱਕੇ ਪੀੜਤ
Shell plan to cut up to 9,000 jobs could result in 100s of fewer jobs in Canada - null
Canada Sep 30
ਸ਼ੈੱਲ ਦੀ 7,000 ਤੋਂ 9,000 ਕਰਮਚਾਰੀਆਂ ਦੀ ਛੁੱਟੀ ਕਰਨ ਦੀ ਤਿਆਰੀ, ਕੈਨੇਡਾ 'ਚ ਸੈਂਕੜੇ ਲੋਕਾਂ ਦੀ ਜਾ ਸਕਦੀ ਨੌਕਰੀ
Previous456 of 558 pagesNext

Latest News

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link