13.02C Vancouver
ADS

News

AllAlbertaBCCanadaIndiaWorld
Trudeau unveils rent relief for small businesses hurt by COVID-19 - null
Canada Apr 24
ਕੋਵਿਡ-19 ਕਾਰਣ ਨੁਕਸਾਨ ਝੱਲ ਰਹੇ ਛੋਟੇ ਵਪਾਰਾਂ ਨੂੰ ਕਿਰਾਏ ਵਿੱਚ ਰਾਹਤ ਦਾ ਐਲਾਨ
Mass killing in Nova Scotia began with attack, binding of girlfriend - https://cdn.connectfm.ca/1B55D097-D4A6-4EDD-82D6-41AE8F90E4FA_Story590664_853734.jpg
Canada Apr 24
ਨੋਵਾ ਸਕੋਸ਼ੀਆ ਵਿੱਚ 22 ਲੋਕਾਂ ਦੇ ਕਤਲ ਤੋਂ ਪਹਿਲਾਂ ਹਮਲਾਵਰ ਨੇ ਗਰਲਫਰੈਂਡ ਉੱਤੇ ਕੀਤਾ ਹਮਲਾ : ਆਰ.ਸੀ.ਐਮ.ਪੀ.
Federation of Canadian Municipalities asking for billions in emergency funding for local governments - https://cdn.connectfm.ca/801FE291-4DC8-4A63-BC6C-7D0ED167DC61_Story589043_852370.jpg
Canada Apr 23
ਫੈਡਰੇਸ਼ਨ ਔਫ ਕਨੇਡੀਅਨ ਮਿਊਨਿਸੀਪੈਲਿਟੀਸ ਨੇ ਲੋਕਲ ਸਰਕਾਰਾਂ ਲਈ ਕੀਤੀ ਕਈ ਬਿਲੀਅਨ ਡਾਲਰ ਦੀ ਮਦਦ ਦੀ ਕੀਤੀ ਮੰਗ
Dr. Theresa Tam reacts to accusations from a Conservative leadership candidate that she is working for China's Communist party - https://cdn.connectfm.ca/93E61010-3616-4345-B179-5DEAB66CABC9_Story589042_852273.jpg
Canada Apr 23
ਡਾ. ਥ੍ਰੀਸਾ ਟੈਮ ਨੇ ਕੰਜ਼ਰਵੇਟਿਵ ਲੀਡਰਸ਼ਿਪ ਦੇ ਨੁਮਾਇੰਦੇ ਵੱਲੋਂ ਲਗਾਏ ਇਲਜ਼ਾਮਾਂ 'ਤੇ ਤੋੜੀ ਚੁੱਪੀ
PM Trudeau: We are failing our parents and grandparents in long term care homes - https://cdn.connectfm.ca/8094F073-886C-44EF-95D5-F69BF334DCD4_Story589041_852220.jpg
Canada Apr 23
ਪ੍ਰਧਾਨ ਮੰਤਰੀ ਟਰੂਡੋ: ਆਪਾਂ ਲੌਂਗ ਟਰਮ ਕੇਅਰ ਹੋਮਸ 'ਚ ਰਹਿੰਦੇ ਆਪਣੇ ਮਾਪਿਆਂ ਅਤੇ ਵੱਡੇ-ਵਡੇਰਿਆਂ ਦਾ ਵਿਸ਼ਵਾਸ ਤੋੜ ਰਹੇ ਹਾਂ
COVID-19: 158 residents and 79 staff related cases in 10 seniors' facilities in Nova Scotia  - https://cdn.connectfm.ca/54C889B5-1E4E-4999-8028-CC8B36864A38_Story589040_852199.jpg
Canada Apr 23
ਨੋਵਾ ਸਕੌਸ਼ੀਆ: ਵੱਖੋ-ਵੱਖਰੇ ਕੇਅਰ ਹੋਮਜ਼ 'ਚ 158 ਰੈਜ਼ੀਡੈਂਟ ਅਤੇ 79 ਸਟਾਫ ਮੈਂਬਰ ਕੋਵਿਡ-19 ਤੋਂ ਪੀੜਤ
COVID-19: 634 news cases and 54 more deaths reported in one day in Ontario - https://cdn.connectfm.ca/F98C08D6-710E-4E26-A852-F8E80C5A0F5D_Story589038_852109.jpg
Canada Apr 23
ਔਂਟੈਰੀਓ 'ਚ ਕੋਵਿਡ-19 ਦੇ ਇੱਕੋ ਦਿਨ 'ਚ 634 ਨਵੇਂ ਮਾਮਲੇ ਅਤੇ 54 ਮੌਤਾਂ ਹੋਈਆਂ ਰਿਪੋਰਟ
109 more COVID-19 deaths reported in Quebec - null
Canada Apr 23
ਕਿਊਬੈਕ 'ਚ ਕੋਵਿਡ-19 ਪੀੜਤ 109 ਹੋਰ ਲੋਕਾਂ ਦੀ ਗਈ ਜਾਨ
Feds pour $1.1B into COVID-19 vaccine development, tracking of cases - https://cdn.connectfm.ca/2A829B66-90FE-41DE-B7FC-000960080CB8_Story589036_851703.jpg
Canada Apr 23
ਫੈਡਰਲ ਸਰਕਾਰ ਵਲੋਂ ਕੋਵਿਡ-19 ਦੇ ਵੈਕਸੀਨ ਨੂੰ ਵਿਕਸਤ ਅਤੇ ਟੈਸਟ ਕਰਣ ਲਈ $1.1 ਬਿਲੀਅਨ ਦਾ ਐਲਾਨ
Previous480 of 520 pagesNext

Latest News

raghav-chadha-sandeep-pathak-ashok-mittal-join-bjp-after-quitting-aap
Punjabi

ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ

ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਇਕ ਵੱਡਾ ਤੂਫਾਨ ਦੇਖਣ ਨੂੰ ਮਿਲਿਆ ਹੈ, 'ਆਪ' ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ 'ਆਪ' ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
canadian-astronaut-joshua-kutryk-assigned-to-first-space-mission-aboard-spacex-crew-13
Punjabi

ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ

ਕੈਨੇਡਾ ਨੂੰ ਸਪੇਸ ਵਿਚ ਇੱਕ ਹੋਰ ਮਾਣ ਮਿਲਣ ਵਾਲਾ ਹੈ। ਕੈਨੇਡੀਅਨ ਸਪੇਸ ਏਜੰਸੀ ਅਨੁਸਾਰ, ਦੇਸ਼ ਦੇ ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ ਹੈ। ਇਹ ਮਿਸ਼ਨ ਸਤੰਬਰ 2026 ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋਣ ਦੀ ਉਮੀਦ ਹੈ। ਨਿਊਜ਼ ਰਿਲੀਜ਼ ਮੁਤਾਬਕ, ਇਹ ਕੁਟਰਿਕ ਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ, ਜਿਸ ਵਿਚ ਉਨ੍ਹਾਂ ਦੇ ਨਾਲ ਨਾਸਾ ਦੇ ਤਿੰਨ ਹੋਰ ਪੁਲਾੜ ਯਾਤਰੀ ਵੀ ਸ਼ਾਮਲ ਹੋਣਗੇ।
amritpal-singh-formally-arrested-in-ajnala-violence-case-after-nsa-detention-ends
Punjabi

ਅਜਨਾਲਾ ਹਿੰਸਾ ਮਾਮਲਾ: NSA ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਰਸਮੀ ਤੌਰ ’ਤੇ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਅੰਮ੍ਰਿਤਪਾਲ ਵਿਰੁੱਧ ਲੱਗੇ ਕੌਮੀਂ ਸੁਰੱਖਿਆ ਐਕਟ ਦੀ ਮਿਆਦ ਖ਼ਤਮ ਹੋਣ ਤੋਂ ਤੁਰੰਤ ਬਾਅਦ ਅਮਲ ਵਿੱਚ ਲਿਆਂਦੀ ਗਈ।
three-arrested-after-alleged-14-000-pokémon-card-robbery-in-vancouver
Punjabi

ਵੈਨਕੂਵਰ ਵਿੱਚ $14,000 ਦੇ ਪੋਕੇਮੋਨ ਕਾਰਡ ਲੁੱਟ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ $14,000 ਦੇ ਪੋਕੇਮੋਨ ਕਾਰਡ ਦੀ ਹਿੰਸਕ ਲੁੱਟ ਦੇ ਮਾਮਲੇ ਵਿਚ ਤਿੰਨ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਮੰਗਲਵਾਰ ਰਾਤ ਲਗਭਗ 8:00 ਵਜੇ ਈਸਟ ਕਿੰਗ ਐਡਵਰਡ ਐਵੇਨਿਊ ਅਤੇ ਓਨਟਾਰੀਓ ਸਟ੍ਰੀਟ ਦੇ ਇਲਾਕੇ ਵਿਚ ਵਾਪਰੀ ਸੀ।
westjet-raises-checked-baggage-fees-following-air-canada-citing-industry-pressures
Punjabi

ਵੈਸਟਜੈੱਟ ਵੱਲੋਂ ਚੈਕ ਕੀਤੇ ਸਮਾਨ ਦੀ ਫੀਸ ਵਿੱਚ ਵਾਧਾ, ਏਅਰ ਕੈਨੇਡਾ ਦੇ ਕਦਮਾਂ ਤੋਂ ਬਾਅਦ ਲਿਆ ਫੈਸਲਾ

ਕੈਨੇਡੀਅਨ ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਹੋਰ ਬੋਝ ਪੈਣ ਵਾਲਾ ਹੈ। ਏਅਰ ਕੈਨੇਡਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਵੈਸਟਜੈਟ ਨੇ ਵੀ ਵੀਰਵਾਰ ਤੋਂ ਆਪਣੀਆਂ checked baggage fees ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਏਅਰਲਾਈਨ ਨੇ ਇਸ ਫੈਸਲੇ ਪਿੱਛੇ ਗਲੋਬਲ ਹਾਲਾਤ ਅਤੇ ਇੰਡਸਟਰੀ ਦੇ ਬਦਲਦੇ ਰੁਝਾਨਾਂ ਦਾ ਹਵਾਲਾ ਦਿੱਤਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link