18.09C Vancouver
ADS

News

AllAlbertaBCCanadaIndiaWorld
Nova Scotia remembers: An online vigil with tributes and music honouring the 22 people who died  - https://cdn.connectfm.ca/9D902901-4628-44BA-94FF-053B8729F68C_Story590674_854867.jpg
Canada Apr 25
ਨੋਵਾ ਸਕੌਸ਼ੀਆ ਰੀਮੈਂਬਰਜ਼: ਜਾਨ ਗਵਾਉਣ ਵਾਲੇ 22 ਪੀੜਤਾਂ ਦੀ ਯਾਦ 'ਚ ਭਾਵੁਕ ਕਰ ਦੇਣ ਵਾਲੀ ਔਨਲਾਈਨ ਸ਼ਰਧਾਂਜਲੀ
Government is promising wage subsidies for businesses that hire students this summer in Manitoba - https://cdn.connectfm.ca/55083B9A-7BC4-448B-B300-E100AA4B9630_Story590673_854683.jpg
Canada Apr 24
ਸਰਕਾਰ ਵੱਲੋਂ ਉਨ੍ਹਾਂ ਵਪਾਰਾਂ ਨੂੰ ਵੇਜ ਸਬਸਿਡੀ ਦਾ ਵਾਅਦਾ, ਜੋ ਗਰਮੀ ਦੌਰਾਨ ਵਿਦਿਆਰਥੀਆਂ ਨੂੰ ਦੇਣਗੇ ਕੰਮ
Dr. Theresa Tam recites a poem of three children, calling their mother a hero - https://cdn.connectfm.ca/CB07A826-825C-4082-B14A-63FDCB5221C1_Story590672_854663.jpg
Canada Apr 24
ਡਾ. ਥ੍ਰੀਸਾ ਟੈਮ ਨੇ ਸੁਣਾਈ ਤਿੰਨ ਬੱਚਿਆਂ ਦੀ ਕਵਿਤਾ, ਜਿਸ 'ਚ ਮਾਂ ਨੂੰ ਹੀਰੋ ਦੇ ਤੌਰ 'ਤੇ ਕੀਤਾ ਸੰਬੋਧਨ
"All clear" after investigation of reports of shots fired in two Halifax suburbs - null
Canada Apr 24
ਹੈਲੀਫੈਕਸ 'ਚ ਗੋਲੀਬਾਰੀ ਦੀ ਘਟਨਾ ਸੰਬੰਧੀ ਕੀਤੀ ਗਈ ਜਾਂਚ, ਸਥਿਤੀ ਨੂੰ ਦੱਸਿਆ "ਆਲ ਕਲੀਅਰ"
23 new cases of COVID-19 in Nova Scotia, no new deaths reported - https://cdn.connectfm.ca/7B19509C-1B26-46F0-900E-F702723DBB85_Story590669_854509.jpg
Canada Apr 24
ਨੋਵਾ ਸਕੌਸ਼ੀਆ 'ਚ ਕੋਵਿਡ-19 ਦੇ 23 ਨਵੇਂ ਮਾਮਲੇ, ਕਿਸੇ ਪੀੜਤ ਦੇ ਦਮ ਤੋੜਨ ਤੋਂ ਬਚਾਅ
Ontario reports largest single-day increase in new COVID-19 cases so far - https://cdn.connectfm.ca/DDE8B6D3-5771-47AA-96BF-EFD2A867F444_Story590668_854468.jpg
Canada Apr 24
ਔਂਟੈਰੀਓ 'ਚ ਕੋਵਿਡ-19 ਦੇ ਮਾਮਲਿਆਂ ਦਾ ਇੱਕੋ ਦਿਨ 'ਚ ਸਭ ਤੋਂ ਵੱਡਾ ਵਾਧਾ
Francois Legault: Quebec is divided between the province's hard-hit seniors and long-term care homes and the rest of the province - https://cdn.connectfm.ca/847B77EB-A22A-46EB-BEFE-A365C6D1782F_Story590667_854315.jpg
Canada Apr 24
ਫ੍ਰਾਂਸੂਆ ਲੈਗੌਲਟ: ਕਿਊਬੈਕ 'ਚ ਕੋਵਿਡ-19 ਹਾਲਾਤ ਦੋ ਹਿੱਸਿਆਂ 'ਚ ਵੰਢੇ, ਇੱਕ ਪਾਸੇ ਲੌਂਗ ਟਰਮ ਕੇਅਰ ਹੋਮ ਤੇ ਦੂਜੇ ਪਾਸੇ ਸਾਰਾ ਸੂਬਾ
Quality issues with internationally sourced protective goods no surprise: Anand - https://cdn.connectfm.ca/874968A4-57D7-47C8-882E-8CE489EB6AF2_Story590666_854069.jpg
Canada Apr 24
ਬਾਹਰੋਂ ਮੰਗਾਏ ਜਾ ਰਹੇ ਮੈਡੀਕਲ ਸਮਾਨ ਨੂੰ ਲੈਕੇ ਕੈਨੇਡਾ ਨੂੰ ਪੇਸ਼ ਆ ਰਹੀਆਂ ਹਨ ਕਈ ਮੁਸ਼ਕਿਲਾਂ
Trudeau unveils rent relief for small businesses hurt by COVID-19 - null
Canada Apr 24
ਕੋਵਿਡ-19 ਕਾਰਣ ਨੁਕਸਾਨ ਝੱਲ ਰਹੇ ਛੋਟੇ ਵਪਾਰਾਂ ਨੂੰ ਕਿਰਾਏ ਵਿੱਚ ਰਾਹਤ ਦਾ ਐਲਾਨ
Previous516 of 557 pagesNext

Latest News

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link