11.3C Vancouver
ADS

News

AllAlbertaBCCanadaIndiaWorld
Canada: Major winter sport world championships cancelled - null
Canada Mar 12
ਕੈਨੇਡਾ: 3 ਵਿੰਟਰ ਸਪੋਰਟ ਵਿਸ਼ਵ ਚੈਂਪੀਅਨਸ਼ਿਪਸ ਨੂੰ ਕੀਤਾ ਰੱਦ
Chrystia Freeland to stay in constant contact with Mike Pompeo in regards to the fate of shared border  - https://cdn.connectfm.ca/8A45A0B1-5661-4F73-A68B-C6793F04BBB3_Story524218_757130.jpg
Canada Mar 12
ਬਾਰਡਰ ਦੇ ਫੈਸਲਿਆਂ ਸੰਬੰਧੀ, ਕ੍ਰਿਸਟੀਆ ਫਰੀਲੈਂਡ ਲਗਾਤਾਰ ਮਾਈਕ ਪੌਂਪਿਓ ਨਾਲ ਸੰਪਰਕ 'ਚ
Saskatchewan: First presumptive case of COVID-19  - null
Canada Mar 12
ਸਸਕੈਚਵਿਨ 'ਚ ਕੋਵਿਡ-19 ਦੇ ਪਹਿਲੇ ਮਾਮਲੇ ਦੀ ਪੁਸ਼ਟੀ
Health Minister's advice to Canadians, consider 'staycation' during school spring break - https://cdn.connectfm.ca/0A65086F-3EA1-4197-A570-4EE065E6969B_Story524214_756773.jpg
Canada Mar 12
ਸਿਹਤ ਮੰਤਰੀ ਦੀ ਕਨੇਡੀਅਨਸ ਨੂੰ ਸਲਾਹ, ਸਕੂਲ ਸਪ੍ਰਿੰਗ ਬ੍ਰੇਕ ਦੌਰਾਨ 'ਸਟੇਅਕੇਸ਼ਨ' ਬਾਰੇ ਕੀਤਾ ਜਾਵੇ ਵਿਚਾਰ
Downtown Calgary daycare closed after child tests positive for COVID-19 - https://cdn.connectfm.ca/FA366F7A-0E0B-46AD-8DC7-1EA59E5A7B52_Story524213_756565.jpg
Canada Mar 12
ਡਾਊਨਟਾਊਨ ਕੈਲਗਰੀ ਦਾ ਇੱਕ ਡੇਅ ਕੇਅਰ ਬੰਦ, ਇੱਕ ਬੱਚਾ ਵਾਇਰਸ ਤੋਂ ਪੀੜਤ
Justin Trudeau in self-isolation, First Leaders' meeting cancelled  - https://cdn.connectfm.ca/Trudeau.jpg
Canada Mar 12
ਜਸਟਿਨ ਟਰੂਡੋ ਕੋਰੋਨਾਵਾਇਰਸ ਦੇ ਖਤਰੇ ਕਾਰਣ ਇਕੱਲਤਾ ਵਿੱਚ ਰਹਿਣਗੇ, ਪ੍ਰੀਮੀਅਰਾਂ ਨਾਲ ਮੀਟਿੰਗ ਖਾਰਿਜ
Second federal cabinet minister tested for COVID-19, Total cases in Canada-117 - https://cdn.connectfm.ca/F680E433-BB3D-45EE-8B32-2F3A593861B8_Story522294_754795.jpg
Canada Mar 12
2 ਫੈਡਰਲ ਮੰਤਰੀਆਂ ਦੇ ਕੋਵਿਡ-19 ਸੰਬੰਧੀ ਟੈਸਟ, ਕੈਨੇਡਾ 'ਚ ਕੁੱਲ ਮਾਮਲੇ-117
Francois-Philippe Champagne: politicians need to follow the same advice as anybody else on COVID-19 - https://cdn.connectfm.ca/01A48B02-A298-4FC2-A72B-2BA13C47B0D5_Story522291_754509.jpg
Canada Mar 11
ਫ੍ਰਾਂਸੂਆ ਫਿਲਿਪ ਸ਼ੈਂਪੇਨ: ਸਾਰੇ ਨਾਗਰਿਕਾਂ ਤਰ੍ਹਾਂ ਸਿਆਸਤਦਾਨਾਂ ਨੂੰ ਵੀ ਕੋਵਿਡ-19 ਸੰਬੰਧੀ ਸਲਾਹਾਂ 'ਤੇ ਅਮਲ ਕਰਨ ਦੀ ਲੋੜ
World figure skating championships in Montreal cancelled because of COVID-19 - null
Canada Mar 11
ਕੋਵਿਡ-19 ਦੇ ਖਤਰੇ ਕਾਰਨ ਵਿਸ਼ਵ ਫਿਗਰ ਸਕੇਟਿੰਗ ਚੈਂਪੀਅਨਸ਼ਿਪ ਨੂੰ ਕੀਤਾ ਰੱਦ, ਮੌਂਟਰੀਅਲ 'ਚ ਹੋਣਾ ਸੀ ਈਵੈਂਟ
Previous548 of 565 pagesNext

Latest News

canadian-parliament-resumes-sitting-with-debate-expected-on-bill-c-39
Punjabi

ਕੈਨੇਡਾ ਦੀ ਸੰਸਦ ਦਾ ਇਜਲਾਸ ਅੱਜ ਤੋਂ ਮੁੜ ਸ਼ੁਰੂ, ਬਿੱਲ C-39 ਅਤੇ ਰੱਖਿਆ ਖਰੀਦ ਕਾਨੂੰਨ 'ਤੇ ਨਜ਼ਰ

ਕੈਨੇਡਾ ਦੀ ਸੰਸਦ ਦਾ ਇਜਲਾਸ ਅੱਜ ਤੋਂ ਮੁੜ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿਚ ਸਰਕਾਰ ਦੇ ਬਿੱਲ ਸੀ-39 'ਤੇ ਬਹਿਸ ਜਾਰੀ ਰਹਿਣ ਦੀ ਉਮੀਦ ਹੈ, ਜਿਸ ਦਾ ਉਦੇਸ਼ ਨੈਸ਼ਨਲ ਪੱਧਰ ਦੇ ਮੰਨੇ ਜਾਂਦੇ ਪ੍ਰੋਜੈਕਟਾਂ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਇੱਕ ਸਾਲ ਦੇ ਅੰਦਰ-ਅੰਦਰ ਹਰੀ ਝੰਡੀ ਦੇਣਾ ਅਤੇ ਲੇਬਰ ਵਿਵਾਦ ਦੌਰਾਨ ਹੜਤਾਲ ਨੂੰ ਵਾਪਸ ਲੈਣ ਲਈ ਰੁਜ਼ਗਾਰ ਮੰਤਰੀ ਦੀ ਦਖਲਅੰਦਾਜ਼ੀ ਦੇ ਨਿਯਮਾਂ ਵਿਚ ਬਦਲਾਅ ਕਰਨਾ ਸ਼ਾਮਲ ਹੈ।
g7-allies-to-release-100-million-barrels-of-oil-to-curb-rising-prices
Punjabi

ਵਧਦੀਆਂ ਤੇਲ ਕੀਮਤਾਂ ਨੂੰ ਰੋਕਣ ਲਈ G7 ਦੇਸ਼ 100 ਮਿਲੀਅਨ ਬੈਰਲ ਤੇਲ ਦੀ ਕਰਨਗੇ ਸਪਲਾਈ

ਕੈਨੇਡਾ ਅਤੇ G7 ਦੇ ਹੋਰ ਸਹਿਯੋਗੀ ਦੇਸ਼ਾਂ ਨੇ ਦੁਨੀਆ ਭਰ ਵਿਚ ਲਗਾਤਾਰ ਵਧ ਰਹੀਆਂ ਤੇਲ ਕੀਮਤਾਂ ਨੂੰ ਕਾਬੂ ਕਰਨ ਲਈ ਆਪਣੇ ਐਮਰਜੈਂਸੀ ਰਿਜ਼ਰਵ ਵਿਚੋਂ 100 ਮਿਲੀਅਨ ਬੈਰਲ ਤੇਲ ਬਜ਼ਾਰ ਵਿਚ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਵੱਡੀ ਮਾਤਰਾ ਵਿਚ ਡੀਜ਼ਲ ਦੀ ਸਪਲਾਈ ਵਧਾਈ ਜਾ ਰਹੀ ਹੈ, ਜਿਸ ਦੀਆਂ ਕੀਮਤਾਂ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ।
abbotsford-police-arrest-48-year-old-suspect-in-two-rural-home-break-ins
Punjabi

ਐਬਟਸਫੋਰਡ ’ਚ ਦੋ ਘਰਾਂ ’ਚ ਚੋਰੀਆਂ, 48 ਸਾਲਾ ਮੁਲਜ਼ਮ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਇੱਕ ਪੇਂਡੂ ਇਲਾਕੇ ਵਿਚ ਸਥਿਤ ਦੋ ਘਰਾਂ ਵਿਚ ਚੋਰੀਆਂ ਅਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿਚ ਇੱਕ 48 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਪਹਿਲੀ ਘਟਨਾ 3 ਸਤੰਬਰ 2026 ਨੂੰ ਬ੍ਰੈਡਨਰ ਰੋਡ ਇਲਾਕੇ ਵਿਚ ਵਾਪਰੀ ਸੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਵੇਲੇ ਘਰ ਵਿਚ ਪ੍ਰਵੇਸ਼ ਕੀਤਾ ਜਦੋਂ ਪਰਿਵਾਰ ਅੰਦਰ ਹੀ ਮੌਜੂਦ ਸੀ ਅਤੇ ਉਹ ਕਈ ਕੀਮਤੀ ਚੀਜ਼ਾਂ ਚੋਰੀ ਕਰਕੇ ਫ਼ਰਾਰ ਹੋ ਗਿਆ।
credit-card-fraud-and-money-laundering-arrest-warrants-issued-for-two-suspects
Punjabi

ਕ੍ਰੈਡਿਟ ਕਾਰਡ ਧੋਖਾਧੜੀ ਤੇ ਮਨੀ ਲਾਂਡਰਿੰਗ: ਦੋ ਸ਼ੱਕੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਐਲਬਰਟਾ ਪੁਲਿਸ ਨੇ ਕ੍ਰੈਡਿਟ ਕਾਰਡ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੋ ਸ਼ੱਕੀਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਸ ਮਾਮਲੇ ਦੇ ਤਾਰ ਕੈਲਗਰੀ ਸਮੇਤ ਤਿੰਨ ਵੱਖ-ਵੱਖ ਸ਼ਹਿਰਾਂ ਨਾਲ ਜੁੜੇ ਹੋਏ ਹਨ।ਪੁਲਿਸ ਜਾਂਚ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਹੋਈ ਸੀ, ਜਦੋਂ ਫੋਰਟ ਮੈਕਮਰੀ ਦੇ ਇੱਕ ਨਿਵਾਸੀ ਦਾ ਬੈਂਕ ਖਾਤਾ ਹੈਕ ਕਰਕੇ ਲਗਭਗ $120,000 ਦੀ ਧੋਖਾਧੜੀ ਕੀਤੀ ਗਈ ਸੀ।
five-arrested-in-b-c-extortion-investigation-one-held-at-toronto-airport
Punjabi

ਬੀ.ਸੀ. ਵਿਚ ਜਬਰੀ ਵਸੂਲੀ ਮਾਮਲੇ ’ਚ ਪੰਜ ਨੌਜਵਾਨ ਗ੍ਰਿਫ਼ਤਾਰ, ਇੱਕ ਟੋਰੌਂਟੋ ਏਅਰਪੋਰਟ ਤੋਂ ਕਾਬੂ

ਬੀ.ਸੀ. ਵਿਚ ਪੁਲਿਸ ਨੇ ਇੱਕ ਸਾਂਝੇ ਅਪਰੇਸ਼ਨ ਵਿਚ ਪੰਜ ਨੌਜਵਾਨਾਂ ਨੂੰ ਜਬਰੀ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਲੈਂਗਲੀ ਆਰ.ਸੀ.ਐਮ.ਪੀ. ਦੇ Supt. Harm Dosange ਅਤੇ ਬੀ. ਸੀ. ਐਕਸਟੌਰਸ਼ਨ ਟਾਸਕ ਫੋਰਸ ਦੇ ਚੀਫ਼ ਸੁਪਰਡੈਂਟ ਡੰਕਨ ਪਾਉਂਡ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 4 ਵਿਦੇਸ਼ੀ ਨਾਗਰਿਕਾਂ ਦੀ ਗ੍ਰਿਫਤਾਰੀ ਸਰੀ ਵਿਚ ਕੀਤੀ ਗਈ ਹੈ ਅਤੇ ਇੱਕ ਨੂੰ ਟੋਰੌਂਟੋ ਪੀਅਰਸਨ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਗਿਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link