12.12C Vancouver
ADS

News

AllAlbertaBCCanadaIndiaWorld
PM Trudeau wishes Merry Christmas to Canadians, says today, we look back on the challenges of this past year and reflect on the progress we have made - https://cdn.connectfm.ca/3A61AFB4-D20B-45ED-BAAA-3DB2FEDFD332_Story1578075_2273238.jpg
Canada Dec 24
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਮਸ ਦੀ ਦਿੱਤੀ ਵਧਾਈ, ਕਿਹਾ ਚੰਗੇ ਦਿਨ ਕਰ ਰਹੇ ਸਾਡੀ ਉਡੀਕ
Weather conditions close Alex Fraser Bridge - null
BC Dec 24
ਖਰਾਬ ਮੌਸਮ ਕਰਕੇ ਅਲੇਕਸ ਫ੍ਰੇਜ਼ਰ ਬ੍ਰਿਜ ਨੂੰ ਬੰਦ ਕੀਤਾ ਗਿਆ
New relief funding coming for businesses ordered closed in B.C. - https://cdn.connectfm.ca/F71E9084-6609-4AAC-B414-5C1499975D34_Story1577065_2271439_2021-12-23-220137_vnfl.jpg
BC Dec 23
ਬੀ.ਸੀ. ਸਰਕਾਰ ਨੇ ਪਬੰਦੀਆਂ ਵਿਚਾਲੇ ਬੰਦ ਹੋਣ 'ਤੇ ਮਜਬੂਰ ਹੋਏ ਵਪਾਰਾਂ ਲਈ $10,000 ਤੱਕ ਦੀ ਗ੍ਰਾਂਟ ਦਾ ਕੀਤਾ ਐਲਾਨ
Another challenge could be looming for BC's poultry and egg producers with cases of the H5N1 avian flu identified in Newfoundland - https://cdn.connectfm.ca/C6459DF9-1784-40CD-B090-FBD6C17B8C4E_Story1577064_2271421_2021-12-23-214034_szfe.jpg
BC Dec 23
ਬੀ.ਸੀ. ਦੇ ਪੋਲਟਰੀ ਅਤੇ ਆਂਡੇ ਦੇ ਉਤਪਾਦਕਾਂ ਲਈ ਇੱਕ ਹੋਰ ਚੁਣੌਤੀ ਦੇ ਦਸਤਕ ਦੇਣ ਦੇ ਆਸਾਰ; H5N1 ਏਵੀਅਨ ਫਲੂ ਸੰਬੰਧੀ ਚੇਤਾਵਨੀ
Kim Potter guilty of manslaughter in Daunte Wright's death - https://cdn.connectfm.ca/F18603B4-11DB-47E6-B9EF-83B8DDE2C472_Story1577063_2271407_2021-12-23-214153_weww.jpg
World Dec 23
ਅਦਾਲਤ ਨੇ ਸਾਬਕਾ ਪੁਲਿਸ ਅਫ਼ਸਰ ਕਿਮ ਪੌਟਰ ਨੂੰ ਡੌਂਟੇ ਰਾਈਟ ਕਤਲ ਮਾਮਲੇ 'ਚ ਦੋਸ਼ੀ ਐਲਾਨਿਆ
Ontario and Quebec continue to report record-breaking numbers of new COVID-19 - https://cdn.connectfm.ca/77A23B55-6345-4DE1-AB2B-5834D809966F_Story1577062_2271319_2021-12-23-202754_nzml.jpg
Canada Dec 23
ਕਿਊਬੈਕ ਤੇ ਔਂਟੈਰੀਓ 'ਚ ਅੱਜ ਫਿਰ ਕੋਵਿਡ-19 ਦੇ ਰਿਕਾਰਡਤੋੜ ਮਾਮਲੇ ਹੋਏ ਰਿਪੋਰਟ
UBC researchers complete analysis of the rapidly spreading Omicron variant revealing it has 37 mutations - https://cdn.connectfm.ca/A1397818-7EEB-46A9-AFA0-4573D0A613B6_Story1577061_2271305.jpg
BC Dec 23
ਯੂ.ਬੀ.ਸੀ. ਦੇ ਰਿਸਰਚਰਸ ਨੇ ਓਮੀਕਰੌਨ ਵੇਰੀਐਂਟ ਸੰਬੰਧੀ ਸਟਡੀ 'ਚ ਇਸ ਦੇ ਵਧੇਰੇ ਇੰਫੈਕਸ਼ੀਅਸ ਹੋਣ ਪਿੱਛੇ ਦੇ ਕਾਰਨ ਕੀਤੇ ਸਾਂਝੇ
Vancouver police investigating city's 18th homicide of the year - https://cdn.connectfm.ca/CC2EE4A7-D462-42DE-9B99-1CABD0E00562_Story1577060_2271300_2021-12-23-200959_aiji.jpg
BC Dec 23
ਵੈਨਕੂਵਰ 'ਚ ਹੋਟਲ ਦੇ ਬਾਹਰ ਇੱਕ ਵਿਅਕਤੀ 'ਤੇ ਚਾਕੂ ਨਾਲ ਹਮਲਾ, ਪੀੜਤ ਨੇ ਹਸਪਤਾਲ 'ਚ ਤੋੜਿਆ ਦਮ
COVID-19 might have lasting impacts on the way Canada handles immigration: Minister - null
Canada Dec 23
ਕੈਨੇਡਾ ਵਿੱਚ ਇਮੀਗ੍ਰੇਸ਼ਨ ਨਾਲ ਨਿਝੱਠਣ ਦੇ ਤਰੀਕੇ ਤੇ ਮਹਾਂਮਾਰੀ ਦਾ ਪੈ ਸਕਦਾ ਹੈ ਸਥਾਈ ਅਸਰ : ਮਿਨਿਸਟਰ
Previous1043 of 1634 pagesNext

Latest News

canada-expands-online-passport-renewal-service-to-all-eligible-adults
Punjabi

ਕੈਨੇਡਾ ਵਿੱਚ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊ ਸੇਵਾ ਸ਼ੁਰੂ

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਲਿਮਟ ਹਟਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਇਬ ਨੇ ਕਿਹਾ ਹੁਣ ਦੇਸ਼ ਵਿਚ ਔਨਲਾਈਨ ਪਾਸਪੋਰਟ ਨਵੀਨੀਕਰਨ ਸਰਵਿਸ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਬਾਲਗ ਕੈਨੇਡੀਅਨਜ਼ ਲਈ ਉਪਲਬਧ ਹੋਵੇਗੀ।
97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link