12.14C Vancouver
ADS

News

AllAlbertaBCCanadaIndiaWorld
B.C. reports 1,474 new COVID-19 cases and 6 deaths as active cases rise past 7,000 - https://cdn.connectfm.ca/D2B90C7B-46DA-462D-BAA3-73AA09A611ED_Story1575832_2270023_2021-12-23-023502_xbjc.jpg
BC Dec 23
ਬੀ.ਸੀ. 'ਚ ਕੋਵਿਡ-19 ਮਾਮਲਿਆਂ 'ਚ ਰਿਕਾਰਡਤੋੜ ਵਾਧਾ; ਐਕਟਿਵ ਮਾਮਲੇ 7,000 ਤੋਂ ਪਾਰ
Safe Surrey Coalition-led city council approves RapidBus service along Scott Road - https://cdn.connectfm.ca/AA67CFE2-7499-4AB0-AA07-E9C972678223_Story1575831_2269999_2021-12-23-014707_moxo.jpg
BC Dec 23
ਸੇਫ ਸਰੀ ਕੋਅਲਿਸ਼ਨ ਵੱਲੋਂ ਸਰੀ 'ਚ ਰੈਪਿਡ ਬੱਸ ਸੇਵਾ ਨੂੰ ਮਨਜ਼ੂਰੀ
Canada finishes swimming world championships with best ever performance - https://cdn.connectfm.ca/AE272220-4AD1-4E08-95E9-CC85C895DC66_Story1575830_2269978_2021-12-23-012222_hvjn.jpg
Canada Dec 23
ਕੈਨੇਡਾ ਨੇ ਤੈਰਾਕੀ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਦਿੱਤੀ ਇਤਿਹਾਸਕ ਪਰਫਾਰਮੈਂਸ; ਫੀਮੇਲ ਤੈਰਾਕਾਂ ਦੇ ਜਲਵੇ ਆਸਰੇ ਕੈਨੇਡਾ ਨੇ ਜਿੱਤੇ ਕੁੱਲ 15 ਮੈਡਲ
Pfizer pill authorized by U.S. to reduce the risk of hospitalization and death from COVID-19 - https://cdn.connectfm.ca/07D3217C-92B4-479D-86A8-989BB47D2CBF_Story1575829_2269866.png
World Dec 22
ਅਮਰੀਕਾ ਨੇ ਫਾਈਜ਼ਰ ਦੀ ਕੋਵਿਡ-19 ਸੰਬੰਧੀ ਗੋਲੀ ਨੂੰ ਦਿੱਤੀ ਮਨਜ਼ੂਰੀ
Madagascar's police chief swims to shore after copter crash - https://cdn.connectfm.ca/F78F6B64-C843-42AA-A72E-47D8AA0C18A0_Story1575828_2269847_2021-12-22-223608_zvwy.jpg
World Dec 22
ਮੈਡਾਗਾਸਕਰ ਦੇ ਪੁਲਿਸ ਮਿਨਿਸਟਰ ਦਾ ਹੈਲੀਕਾਪਟਰ ਸਮੁੰਦਰ 'ਚ ਹੋਇਆ ਕ੍ਰੈਸ਼; 12 ਘੰਟੇ ਦੀ ਤਾਰੀ ਤੋਂ ਬਾਅਦ ਬਚੀ ਜਾਨ
Snow, storm and bitter cold warnings posted for parts of B.C. - https://cdn.connectfm.ca/F1EE3283-8321-4CBC-9FF1-7FC4C2F6DFC6_Story1575827_2269813_2021-12-23-005601_egam.jpg
BC Dec 22
ਬੀ.ਸੀ. 'ਚ ਵਾਈਟ ਕ੍ਰਿਸਮਸ ਦੇ ਦਸਤਕ ਦੇਣ ਦੀ ਤਿਆਰੀ; ਐਨਵਾਇਰਨਮੈਂਟ ਕੈਨੇਡਾ ਨੇ ਫਰੇਜ਼ਰ ਵੈਲੀ ਸਮੇਤ ਕਈ ਇਲਾਕਿਆਂ ਲਈ ਬਰਫਬਾਰੀ ਸੰਬੰਧੀ ਜਾਰੀ ਕੀਤੀ ਚੇਤਾਵਨੀ
One person killed in multi-vehicle crash in Surrey - https://cdn.connectfm.ca/A44223A9-DB8E-4F38-954A-8E547308EDA5_Story1575826_2269787.jpg
BC Dec 22
ਸਰੀ ਵਿੱਚ ਮਲਟੀ ਵਾਹਨ ਕ੍ਰੈਸ਼ 'ਚ ਇੱਕ ਵਿਅਕਤੀ ਦੀ ਮੌਤ
Murder charge laid after 19-year-old woman found dead near Williams Lake, B.C. - https://cdn.connectfm.ca/5CAD57C2-DF3E-4D9A-A554-2F214CF1FCBB_Story1575825_2269704.jpg
BC Dec 22
ਬੀ.ਸੀ. ਦੇ ਸੈਂਟਰਲ ਇੰਟੀਰੀਅਰ 'ਚ ਲੜਕੀ ਦੀ ਮੌਤ ਦੇ ਮਾਮਲੇ 'ਚ 23 ਸਾਲਾ ਯੁਵਕ 'ਤੇ ਲੱਗੇ ਸੈਕਿੰਡ ਡਿਗਰੀ ਕਤਲ ਦੇ ਦੋਸ਼
Government expands aid to workers, businesses hit by Omicron restrictions - null
Canada Dec 22
ਕੈਨੇਡਾ ਸਰਕਾਰ ਨੇ ਓਮੀਕਰੌਨ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਤੋਂ ਪਰਭਾਵਿਤ ਵਪਾਰਾਂ ਅਤੇ ਕਾਮਿਆਂ ਦੀ ਮੱਦਦ ਲਈ ਬਣਾਏ ਪ੍ਰੋਗਰਾਮਾਂ ਵਿੱਚ ਵਿਸਥਾਰ ਕਰਨ ਦਾ ਐਲਾਨ ਕੀਤਾ
Previous1044 of 1634 pagesNext

Latest News

canada-expands-online-passport-renewal-service-to-all-eligible-adults
Punjabi

ਕੈਨੇਡਾ ਵਿੱਚ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊ ਸੇਵਾ ਸ਼ੁਰੂ

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਲਿਮਟ ਹਟਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਇਬ ਨੇ ਕਿਹਾ ਹੁਣ ਦੇਸ਼ ਵਿਚ ਔਨਲਾਈਨ ਪਾਸਪੋਰਟ ਨਵੀਨੀਕਰਨ ਸਰਵਿਸ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਬਾਲਗ ਕੈਨੇਡੀਅਨਜ਼ ਲਈ ਉਪਲਬਧ ਹੋਵੇਗੀ।
97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link