12.71C Vancouver
ADS

News

AllAlbertaBCCanadaIndiaWorld
Federal and B.C. agriculture ministers host roundtable discussion with representatives of the provincial agriculture and agri-food sector - null
BC Dec 4
ਲਾਨਾ ਪੌਪਹਮ ਨੇ ਕਿਹਾ ਡੇਅਰੀ ਸੈਕਟਰ ਤੋਂ ਮਿਲੀ ਚੰਗੀ ਖਬਰ, ਬੀ.ਸੀ. 'ਚ ਹੜ੍ਹਾਂ ਵਿਚਾਲੇ ਸੁਮਾਸ ਪ੍ਰਾਇਰੀ ਇਲਾਕੇ 'ਚ 98% ਗਾਵਾਂ ਦੀ ਬੱਚ ਗਈ ਜਾਨ
B.C. adds 4,600 jobs, Ravi Kahlon says his ministry waiting to see what impact the extreme flooding may have on the economy - https://cdn.connectfm.ca/F67E8A29-B6A3-4DAA-B634-D791ECAC0463_Story1547725_2233810_2021-12-04-043254_avcs.jpg
BC Dec 4
ਬੀ.ਸੀ. 'ਚ ਬੀਤੇ ਮਹੀਨੇ 4,600 ਨੌਕਰੀਆਂ ਦਾ ਵਾਧਾ, ਰਵੀ ਕਾਹਲੋਂ ਨੇ ਕਿਹਾ ਹੜ੍ਹਾਂ ਕਾਰਨ ਇਕਾਨਮੀ ਨੂੰ ਹੋਏ ਨੁਕਸਾਨ ਦੇ ਸਹੀ ਅੰਕੜੇ ਦੀ ਉਡੀਕ
RCMP say rocks thrown from overpass in Surrey, B.C., damaging vehicles - https://cdn.connectfm.ca/F880AA74-DD31-4E60-A113-38EEF6EF8763_Story1547724_2233646_2021-12-03-233005_gzau.jpg
BC Dec 3
ਸਰੀ 'ਚ ਹਾਈਵੇਅ 'ਤੇ ਜਾਂਦੇ ਵਾਹਨਾਂ 'ਤੇ ਓਵਰਪਾਸ ਤੋਂ ਪਥਰਾਅ, ਟ੍ਰਾਂਜ਼ਿਟ ਬੱਸ ਸਮੇਤ ਕਈ ਵਾਹਨਾਂ ਨੂੰ ਪਹੁੰਚਿਆ ਨੁਕਸਾਨ
Parents of Michigan boy charged in Oxford school shooting - https://cdn.connectfm.ca/4A04C684-6A70-457B-BD0D-8B069E376F92_Story1547723_2233339_2021-12-03-202228_rpjj.jpg
World Dec 3
Parents of Michigan boy charged in Oxford school shooting
NACI strongly recomends COVID-19 vaccine booster shots for all Canadians over the age of 50 - https://cdn.connectfm.ca/9D0FF7B2-C7B9-4798-878F-48B5358C5D6F_Story1547722_2233325_2021-12-03-201614_ioqt.jpg
BC Dec 3
ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਨੇ ਕੈਨੇਡਾ 'ਚ 50 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਲਈ ਕੋਵਿਡ-19 ਵੈਕਸੀਨ ਦੇ ਬੂਸਟਰ ਸ਼ਾਟ ਹਾਸਿਲ ਕਰਨ ਦੀ ਰੈਕਮੈਂਡੇਸ਼ਨ ਕੀਤੀ ਜਾਰੀ
City of Merritt announced final phases of Return Home Plan - null
BC Dec 3
ਸਿਟੀ ਆਫ਼ ਮੈਰਿਟ ਨੇ ਰਿਟਰਨ ਹੋਮ ਯੋਜਨਾ ਦੇ ਆਖਰੀ ਪੜਾਵਾਂ ਦਾ ਕੀਤਾ ਐਲਾਨ
B-C's public safety minister says a long rebuild lies ahead after historic flooding - null
BC Dec 3
ਬੀ ਸੀਦੇ ਪਬਲਿਕ ਸੇਫਟੀ ਮਨਿਸਟਰ ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਇਤਹਾਸਕ ਹੜ੍ਹ ਤੋਂ ਬਾਅਦ ਮੁੜ ਉਸਾਰੀ ਦਾ ਕੰਮ ਹਲੇ ਬਾਕੀ
B.C. reports 368 new COVID-19 cases and 5 deaths - https://cdn.connectfm.ca/C627F770-09B3-4364-8FB6-77EF30DF89E2_Story1545454_2230867_2021-12-03-022905_lkgc.jpg
BC Dec 3
ਬੀ.ਸੀ. 'ਚ ਕੋਵਿਡ-19 ਦੇ 368 ਮਾਮਲੇ ਤੇ 5 ਮੌਤਾਂ ਹੋਈਆਂ ਰਿਪੋਰਟ
Highway 1 now open between Vancouver and Hope - https://cdn.connectfm.ca/5E29E48A-96E5-4CAD-B9A2-2B204054374D_Story1545453_2230815_2021-12-03-041344_julm.jpg
BC Dec 3
ਵੈਨਕੂਵਰ ਤੇ ਹੋਪ ਵਿਚਾਲੇ ਫਿਰ ਤੋਂ ਖੁੱਲ੍ਹਿਆ ਹਾਈਵੇਅ 1, ਆਵਾਜਾਈ ਸ਼ੁਰੂ
Previous1056 of 1633 pagesNext

Latest News

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link