11.71C Vancouver
ADS

News

AllAlbertaBCCanadaIndiaWorld
Bus crashes, catches fire in Bulgaria; at least 45 dead - https://cdn.connectfm.ca/825C87EC-434B-4B19-8D62-7FB9E6515ED1_Story1528751_2206947_2021-11-23-213032_hzfr.jpg
World Nov 23
ਬੁਲਗਾਰੀਆ 'ਚ ਵਾਪਰੇ ਭਿਆਨਕ ਬੱਸ ਕਰੈਸ਼ 'ਚ 45 ਲੋਕਾਂ ਦੀ ਮੌਤ
More rainfall expected in B-C this week - https://cdn.connectfm.ca/9F3BE620-A0A5-4CE4-9886-9B961067F0EC_Story1528750_2206283_2021-11-23-174712_qoar.jpg
BC Nov 23
ਬੀ ਸੀ ਚ ਇਸ ਹਫਤੇ ਹੋਰ ਮੀਂਹ ਪੈਣ ਦੀ ਚਿਤਾਵਨੀ ਜਾਰੀ
B.C. reports 1,052 new COVID-19 cases and 10 deaths - https://cdn.connectfm.ca/908E88D4-9D59-49A5-BC5B-33DED7C50B6D_Story1526758_2204493_2021-11-23-022444_rfqc.jpg
BC Nov 23
ਬੀ.ਸੀ. 'ਚ ਕੋਵਿਡ-19 ਦੇ 1,052 ਮਾਮਲੇ ਤੇ 10 ਮੌਤਾਂ ਹੋਈਆਂ ਰਿਪੋਰਟ
'Parade of storms' expected in British Columbia: Environment Canada - null
BC Nov 23
ਬੀ.ਸੀ. 'ਚ ਇਸੇ ਹਫ਼ਤੇ ਦੋ ਹੋਰ ਐਟਮੌਸਫੈਰੀਕ ਦਰਿਆ ਹੋ ਰਹੇ ਦਾਖਲ, ਭਾਰੀ ਬਾਰਸ਼ ਦਾ ਅਨੁਮਾਨ
Thirty-four Surrey RCMP officers named to Alexa’s Team - https://cdn.connectfm.ca/E7F7B101-B78F-491A-AB4A-9A13F9C6613A_Story1526756_2204381_2021-11-23-011746_ykjz.jpg
BC Nov 23
ਸਰੀ ਆਰ.ਸੀ.ਐਮ.ਪੀ. ਦੇ 34 ਅਫ਼ਸਰ ਅਲੈਕਸਾ'ਜ਼ ਟੀਮ 'ਚ ਸ਼ਾਮਿਲ
MPs re-elect Liberal Anthony Rota to be House of Commons Speaker - https://cdn.connectfm.ca/D96E4BE8-0CA9-4729-8168-41EFEF417456_Story1526755_2204238_2021-11-23-020236_znxk.jpg
BC Nov 22
ਲਿਬਰਲ ਐਂਥਨੀ ਰੋਟਾ ਨੂੰ ਫਿਰ ਤੋਂ ਚੁਣਿਆ ਹਾਊਸ ਆਫ ਕਾਮਨਜ਼ ਦਾ ਸਪੀਕਰ
Police: Parade-crash suspect was in a domestic disturbance - https://cdn.connectfm.ca/E2613C27-838A-4371-BF3F-03601851B941_Story1526754_2204137.jpg
World Nov 22
ਅਮਰੀਕਾ ਦੇ ਵਾਹਕੇਸ਼ਾ 'ਚ ਕ੍ਰਿਸਮਸ ਪਰੇਡ ਦੌਰਾਨ 5 ਲੋਕਾਂ ਦੀ ਮੌਤ ਦਾ ਕਾਰਨ ਬਣੇ ਐਸ.ਯੂ.ਵੀ. ਚਾਲਕ ਨੇ ਕੁਝ ਹੀ ਮਿੰਟ ਪਹਿਲਾਂ ਘਰੇਲੂ ਪ੍ਰੇਸ਼ਾਨੀ ਦਾ ਕੀਤਾ ਸੀ ਸਾਹਮਣਾ
Surrey city's ruling slate undermining public safety, says officer in charge of the Surrey RCMP - https://cdn.connectfm.ca/C7A54CBB-3B78-49C4-817C-BF737029CA07_Story1526753_2204066_2021-11-23-020812_qsxb.jpg
BC Nov 22
ਸਰੀ ਆਰ.ਸੀ.ਐਮ.ਪੀ. ਦੇ ਆਫ਼ਿਸਰ ਇਨ ਚਾਰਜ ਨੇ ਸੇਫ ਸਰੀ ਕੋਅਲਿਸ਼ਨ ਦੀਆਂ ਟਿੱਪਣੀਆਂ ਦੀ ਕੀਤੀ ਨਿਖੇਧੀ
BC residents displaced or left jobless due to extreme flooding should immediately apply for employment insurance benefits: Federal Govt. - https://cdn.connectfm.ca/988D9617-78B7-4DF9-9718-C68C6F9990DA_Story1526752_2203941_2021-11-22-203746_fbfd.jpg
BC Nov 22
ਫੈਡਰਲ ਸਰਕਾਰ ਨੇ ਕਿਹਾ ਹੜ੍ਹਾਂ ਤੇ ਮੱਡਸਲਾਈਡਸ ਕਾਰਨ ਨੌਕਰੀਆਂ ਗਵਾਉਣ ਵਾਲੇ ਲੋਕ ਤੁਰੰਤ ਕਰਨ ਐਂਪਲਾਇਮੈਂਟ ਇੰਸ਼ੋਰੈਂਸ ਬੈਨੀਫਿਟਸ ਲਈ ਅਪਲਾਈ
Previous1064 of 1633 pagesNext

Latest News

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link