13.11C Vancouver
ADS

News

AllAlbertaBCCanadaIndiaWorld
Report details 'yelling, screaming, aggressive conduct' at Rideau Hall under Payette - https://cdn.connectfm.ca/AC6B7E8E-B76F-4A29-AD79-4F17958779C4_Story1021031_1479287.jpg
Canada Jan 28
ਪਾਇਟ ਦੀ ਨਿਗਰਾਨੀ ਹੇਠ ਰੀਡੋ ਹਾਲ ਵਿੱਚ ਖ਼ਰਾਬ ਵਾਤਾਵਰਣ ਦੀ ਪੁਸ਼ਟੀ ਕਰਦੀ ਰਿਪੋਰਟ ਹੁਣ ਜਨਤਕ
B.C. premier says jumping COVID-19 vaccine line 'un-Canadian,' no penthouse parties - null
BC Jan 28
ਪ੍ਰੀਮਿਅਰ ਹੌਰਗਨ ਨੇ ਕਿਹਾ, ਕਤਾਰ ਨੂੰ ਟੱਪ ਖੁਦ ਲਈ ਵੈਕਸੀਨ ਹਾਸਿਲ ਕਰਨ ਦੀ ਕੋਸ਼ਿਸ਼ ਕਨੇਡੀਅਨ ਹੋਣ ਦੀ ਸਹੀ ਉਦਾਹਰਣ ਨਹੀਂ; ਘਟਨਾ ਨੂੰ ਦੱਸਿਆ ਨਿਰਾਸ਼ਾਜਨਕ
485 new COVID-19 cases and 4 deaths reported in B.C.; Outbreak declared at Fraser Regional Correctional Centre - https://cdn.connectfm.ca/604F59F8-38F2-40B8-9B02-F2D9947A1B49_Story1019171_1477707.jpg
BC Jan 28
ਬੀ.ਸੀ. 'ਚ ਕੋਵਿਡ-19 ਦੇ 485 ਮਾਮਲੇ ਤੇ 4 ਮੌਤਾਂ ਹੋਈਆਂ ਰਿਪੋਰਟ; ਫਰੇਜ਼ਰ ਵੈਲੀ ਦੀ ਇੱਕ ਹੋਰ ਕ੍ਰੈਕਸ਼ਨਲ ਫੈਸਿਲਿਟੀ 'ਚ ਆਊਟਬ੍ਰੇਕ ਐਲਾਨੀ
Officer broke his leg in a confrontation with a man over a mask in courthouse - null
BC Jan 27
ਕੋਰਟਹਾਊਸ 'ਚ ਮਾਸਕ ਪਹਿਨਣ 'ਤੇ ਹੋਈ ਬਹਿਸ, ਵੈਨਕੂਵਰ ਪੁਲਿਸ ਦੇ ਅਫ਼ਸਰ ਦੀ ਟੁੱਟੀ ਲੱਤ
RCMP investigate after driver launches car airborne in Prince George, B.C. - null
BC Jan 27
ਬੀ.ਸੀ. ਦੇ ਪ੍ਰਿੰਸ ਜੌਰਜ 'ਚ ਕਾਰ ਨਾਲ ਖਤਰਨਾਕ ਕਰਤਬ, ਹਵਾ 'ਚ ਉਡਦੀ ਕਾਰ ਦੀ ਵੀਡੀਓ ਬਾਰੇ ਪੁਲਿਸ ਕਰ ਰਹੀ ਜਾਂਚ
There will be measures in place to make sure people don't jump the queue for the COVID-19 vaccine: Health Ministry - https://cdn.connectfm.ca/8E55B7F7-1868-4905-9A13-9FF072C5AF5E_Story1019167_1477113.jpg
BC Jan 27
ਕੋਵਿਡ-19 ਵੈਕਸੀਨ ਹਾਸਿਲ ਕਰਨ ਦੇ ਇੱਛੁਕ ਲੋਕ ਕਤਾਰ ਤੋੜ ਕੇ ਪਹਿਲਾਂ ਪਹੁੰਚਣ 'ਚ ਨਾ ਹੋਣ ਕਾਮਯਾਬ, ਇਸ ਲਈ ਚੁੱਕੇ ਜਾਣਗੇ ਖਾਸ ਕਦਮ: ਸਿਹਤ ਮੰਤਰਾਲਾ 
Indigenous Services Minister slams Vancouver couple, says it's the most idiotic thing he's seen in weeks - null
Canada Jan 27
ਇੰਡੀਜਨਸ ਸਰਵਿਸਿਜ਼ ਮੰਤਰੀ ਨੇ ਵੈਨਕੂਵਰ ਦੇ ਜੋੜੇ ਦੀ ਕੀਤੀ ਆਲੋਚਨਾ, ਕਿਹਾ ਕਈ ਹਫ਼ਤਿਆਂ 'ਚ ਅਜਿਹੀ ਬੇਵਕੂਫ਼ੀ ਬਾਰੇ ਨਹੀਂ ਸੁਣਿਆ ਸੀ
Interior Health reiterating warnings against social gatherings as COVID-19 cluster grows in Williams Lake - https://cdn.connectfm.ca/2D3F4904-58F1-4E9C-ACB0-C6751B654D5A_Story1019165_1476900.jpg
BC Jan 27
ਬੀ.ਸੀ. 'ਚ ਵਿਲੀਅਮਸ ਲੇਕ ਇਲਾਕੇ 'ਚ ਕੋਵਿਡ-19 ਦੇ ਵਧਦੇ ਕਲਸਟਰ ਵਿਚਾਲੇ ਇੰਟੀਰੀਅਰ ਹੈਲਥ ਨੇ ਦਿੱਤੀ ਸੋਸ਼ਲ ਇਕੱਠਾਂ ਸੰਬੰਧੀ ਚੇਤਾਵਨੀ
Manslaughter charges approved in death of a woman in Vernon - https://cdn.connectfm.ca/883E9A7C-341A-448D-B3F6-BAE45CB4F4C5_Story1019164_1476881.jpg
BC Jan 27
ਬੀ.ਸੀ. ਦੇ ਵਰਨਨ 'ਚ ਇੱਕ ਔਰਤ ਦੀ ਮੌਤ ਦੇ ਮਾਮਲੇ 'ਚ ਵਿਅਕਤੀ 'ਤੇ ਲੱਗੇ ਮੈਨਸਲੌਟਰ ਦੇ ਦੋਸ਼
Previous1339 of 1669 pagesNext

Latest News

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link