14.65C Vancouver
ADS

News

AllAlbertaBCCanadaIndiaWorld
OPP officer and civilian dead after shooting on Manitoulin Island - https://cdn.connectfm.ca/824EE87A-97C2-4593-9C54-2A9365B6969F_Story915237_1322883.jpg
Canada Nov 19
ਔਂਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਫ਼ਸਰ ਤੇ ਇੱਕ ਸੀਵਿਲੀਅਨ ਦੀ ਗੋਲੀ ਲੱਗਣ ਕਾਰਨ ਮੌਤ
Border officer can't recall where idea to collect Meng's phone passcodes came from - null
BC Nov 19
ਬਾਰਡਰ ਅਫ਼ਸਰ ਨੂੰ ਨਹੀਂ ਯਾਦ, ਮੰਗ ਵੰਜੋ ਦੇ ਫ਼ੋਨ ਪਾਸਕੋਡ ਹਾਸਿਲ ਕਰਨ ਦੀ ਆਈਡਿਆ ਕਿਸ ਦਾ ਸੀ
President Trump invites Michigan GOP leaders to White House - https://cdn.connectfm.ca/DB8C96E8-553D-4A0B-9B7E-AD93B966D288_Story915235_1322648.jpg
World Nov 19
ਰਾਸ਼ਟਰਪਤੀ ਟ੍ਰੰਪ ਨੇ ਮਿਸ਼ੀਗਨ ਦੇ ਜੀ.ਓ.ਪੀ. ਲੀਡਰਾਂ ਨੂੰ ਬੈਠਕ ਲਈ ਵਾਈਟ ਹਾਊਸ ਸੱਦਿਆ
National police force's culture is toxic and tolerates hateful and homophobic attitudes, says report on harassment of women in RCMP - https://cdn.connectfm.ca/30822242-68A2-4E0C-A4CB-942C82299660_Story915234_1322547.jpg
Canada Nov 19
ਔਰਤਾਂ ਦੀ ਪ੍ਰੇਸ਼ਾਨੀ ਸੰਬੰਧੀ ਰਿਪੋਰਟ 'ਚ ਆਰ.ਸੀ.ਐਮ.ਪੀ. ਦੇ ਕਲਚਰ ਨੂੰ ਦੱਸਿਆ ਜ਼ਹਿਰੀਲਾ; ਕਮਿਸ਼ਨਰ ਬ੍ਰੈਂਡਾ ਲੱਕੀ ਨੇ ਪੀੜਤਾਂ ਤੋਂ ਮੰਗੀ ਮੁਆਫ਼ੀ
Liberals introduce a bill for net-zero emissions Canada; PM Trudeau says bill cements his promise to mostly eliminate greenhouse gas emissions by 2050 - https://cdn.connectfm.ca/8C4A6F87-8D1C-4CC8-9230-BD176C731EC1_Story915233_1322302.jpg
Canada Nov 19
ਲਿਬਰਲ ਸਰਕਾਰ ਨੇ ਪੇਸ਼ ਕੀਤਾ ਬਿੱਲ ਸੀ-12; ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਗ੍ਰੀਨਹਾਊਸ ਐਮਿਸ਼ਨਸ ਨੂੰ ਹਟਾਉਣ ਦੇ ਉਨ੍ਹਾਂ ਦੇ ਵਾਅਦੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ ਬਿੱਲ 
Six arrested after raids in Richmond, B.C., uncover drugs and guns - https://cdn.connectfm.ca/DCA132B0-657C-4968-A485-5D66092369D0_Story915232_1322261.jpg
BC Nov 19
ਰਿਚਮੰਡ 'ਚ ਲੰਮੀ ਜਾਂਚ ਤੋਂ ਬਾਅਦ ਡਰੱਗਸ ਸੰਬੰਧੀ ਛਾਪੇਮਾਰੀ, ਛੇ ਲੋਕ ਗ੍ਰਿਫ਼ਤਾਰ
RCMP warn of toxic drugs after three deaths in 12 hours in Surrey, B.C. - https://cdn.connectfm.ca/RCMP-warn-of-toxic-drugs-after-three-deaths-in-12-hours-in-Surrey-B.C.jpg
BC Nov 19
ਸਰ੍ਹੀ ਵਿੱਚ ਓਵਰਡੋਜ਼ ਕਾਰਣ 12 ਘੰਟਿਆਂ ਵਿੱਚ 3 ਮੌਤਾਂ, ਆਰ.ਸੀ.ਐਮ.ਪੀ. ਵੱਲੋਂ ਚਿਤਾਵਨੀ ਜਾਰੀ
Record breaking COVID-19 numbers reported in B.C. for third consecutive day - https://cdn.connectfm.ca/D503A576-AD65-430C-A3CD-5B2ABA1D4629_Story913421_1320343.jpg
BC Nov 19
ਬੀ.ਸੀ. 'ਚ ਲਗਾਤਾਰ ਤੀਜੇ ਦਿਨ ਟੁੱਟੇ ਕੋਵਿਡ-19 ਮਾਮਲਿਆਂ ਦੇ ਰਿਕਾਰਡ, 10 ਵਾਇਰਸ ਪੀੜਤਾਂ ਦੀ ਮੌਤ ਹੋਈ ਰਿਪੋਰਟ
PM Trudeau should tell people to stay in their own provinces until a COVID-19 vaccine is available - https://cdn.connectfm.ca/2F730C81-8E65-45E5-9EC5-2A18CE4E0B7E_Story913420_1320328.jpg
BC Nov 19
ਪੀ.ਐਮ. ਟਰੂਡੋ ਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਕੋਵਿਡ-19 ਦੀ ਵੈਕਸੀਨ ਉਪਲਬਧ ਹੋਣ ਤੱਕ ਆਪਣੇ ਸੂਬਿਆਂ ਤੱਕ ਯਾਤਰਾ ਨੂੰ ਸੀਮਤ ਰੱਖਣ: ਪ੍ਰੀਮਿਅਰ ਹੌਰਗਨ
Previous1391 of 1666 pagesNext

Latest News

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link