12.61C Vancouver
ADS

News

AllAlbertaBCCanadaIndiaWorld
COVID-19: Quebec public health officials are projecting 1,263 to 8,860 deaths by the end of April - https://cdn.connectfm.ca/4F43AEE3-35B7-40C4-A755-13582D775F44_Story564725_816240.jpg
Apr 7
ਕੋਵਿਡ-19: ਪ੍ਰੋਜੈਕਸ਼ਨਸ 'ਚ ਖੁਲਾਸਾ, ਅਪ੍ਰੈਲ ਦੇ ਅੰਤ ਤੱਕ ਕਿਊਬੈਕ 'ਚ ਵਾਇਰਸ ਕਾਰਨ ਜਾ ਸਕਦੀਆਂ 1,263 ਤੋਂ 8,860 ਜਾਨਾਂ
British Prime Minister Boris Johnson remains in ICU, but condition stable - https://cdn.connectfm.ca/4CB41729-1939-4EB9-9D89-047DEF38F39B_Story564724_816218.jpg
Apr 7
ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅਜੇ ਵੀ ਆਈ.ਸੀ.ਯੂ. 'ਚ ਦਾਖਿਲ, ਪਰ ਹਾਲਤ ਸਥਿਰ
Anita Anand: Canada received eight million surgical masks from China yesterday - null
Apr 7
ਅਨੀਤਾ ਅਨੰਦ: ਚੀਨ ਤੋਂ ਕੈਨੇਡਾ ਪਹੁੰਚੇ 8 ਮਿਲੀਅਨ ਸਰਜਿਕਲ ਮਾਸਕ
Canada Revenue Agency: 788,510 people successfully applied yesterday for pandemic-related emergency relief - https://cdn.connectfm.ca/3CB37BA3-AE3E-4241-8AA6-DFC6C3A9A2AA_Story564722_816121.jpg
Apr 7
ਕੈਨੇਡਾ ਰੈਵੀਨਿਊ ਅਜੈਂਸੀ: ਸੋਮਵਾਰ ਨੂੰ 788,510 ਲੋਕਾਂ ਨੇ ਪੈਂਡੇਮਿਕ ਨਾਲ ਜੁੜੇ ਐਮਰਜੈਂਸੀ ਰਿਲੀਫ ਲਈ ਕੀਤਾ ਅਪਲਾਈ
Quebec has recorded 29 additional COVID-19 deaths, bringing the total to 150 - https://cdn.connectfm.ca/0F034114-A4DC-4113-9117-00A6F016952F_Story564721_816023.jpg
Apr 7
ਕਿਊਬੈਕ 'ਚ 29 ਹੋਰ ਵਾਇਰਸ ਪੀੜਤਾਂ ਨੇ ਤੋੜਿਆ ਦਮ, ਜਾਨ ਗਵਾਉਣ ਵਾਲਿਆਂ ਦੀ ਗਿਣਤੀ 150 ਤੱਕ ਪਹੁੰਚੀ
Canada to produce 30,000 ventilators : Trudeau  - https://cdn.connectfm.ca/666A1208-182A-4035-8840-E6F75DADADFF_Story564720_815634.jpg
Apr 7
ਕਨੇਡੀਅਨ ਕੰਪਨੀਆਂ ਕਰਣਗੀਆਂ 30,000 ਵੈਂਟੀਲੇਟਰ ਤਿਆਰ : ਟਰੂਡੋ
Ontario reports 379 new cases of COVID-19, 21 more deaths - https://cdn.connectfm.ca/12CEB785-FC79-4FB7-A935-5741B8565CE6_Story564719_815472.jpg
Canada Apr 7
ਓਨਟਾਰੀਓ ਦੇ ਵਿੱਚ ਕੋਵਿਡ-19 ਦੇ 379 ਨਵੇਂ ਮਾਮਲੇ, 21 ਹੋਰ ਜਾਨਾਂ ਗਈਆਂ
India recorded the highest number of positive cases in a day, as the total cases jump to 4,281 - https://cdn.connectfm.ca/737B6ECD-4491-4655-9419-D7D8B248A71B_Story563910_814093.jpg
Apr 7
ਭਾਰਤ 'ਚ ਕੋਵਿਡ-19 ਦੇ ਪੀੜਤਾਂ ਦਾ ਇੱਕੋ ਦਿਨ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ, ਕੁੱਲ ਮਾਮਲੇ 4,281 ਤੱਕ ਪਹੁੰਚੇ
3M says it will continue to send N95 respirators to Canada - https://cdn.connectfm.ca/6E773C96-AD3D-4CD3-A904-ADC49A1820EE_Story563145_814085.jpg
Canada Apr 7
ਅਮਰੀਕੀ ਕੰਪਨੀ 3M ਨੇ ਕਿਹਾ, ਕੈਨੇਡਾ ਨੂੰ ਮੈਡੀਕਲ ਉਪਕਰਨ ਪ੍ਰਦਾਨ ਕਰਨਾ ਰਹੇਗਾ ਜਾਰੀ
Previous1581 of 1666 pagesNext

Latest News

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link