13.66C Vancouver
ADS

News

AllAlbertaBCCanadaIndiaWorld
Head of Canada's largest port says, novel coronavirus is eating into trade - null
BC Feb 27
ਕੈਨੇਡਾ ਦੇ ਸਭ ਤੋਂ ਵੱਡੇ ਪੋਰਟ ਦੇ ਪ੍ਰਧਾਨ ਦਾ ਮੰਨਣਾ, "ਕੋਰੋਨਾ ਵਾਇਰਸ ਕਾਰਨ ਵਪਾਰ ਦਾ ਹੋ ਰਿਹਾ ਨੁਕਸਾਨ"
Carolyn Bennett calls the meetings with Wet'suwet'en hereditary chiefs "truly important" - null
Canada Feb 27
ਕੈਰੋਲੀਨ ਬੈਨੇਟ: ਵੈਟ'ਸੁਵੈਟ'ਐਨ ਹੈਰੀਡਿਟਰੀ ਚੀਫਸ ਨਾਲ ਬੈਠਕ "ਬੇਹੱਦ ਅਹਿਮ"
Surrey: pedestrian hit and killed on Highway 17 - null
BC Feb 27
ਸਰੀ: ਵਾਹਨ ਨਾਲ ਟੱਕਰ 'ਚ ਪੈਦਲ ਯਾਤਰੀ ਦੀ ਗਈ ਜਾਨ
Canada paying for security of Duke and Duchess of Sussex, but to stop paying soon - null
Canada Feb 27
ਕੈਨੇਡਾ ਉਠਾ ਰਿਹਾ ਸੀ ਸਸੈਕਸ ਦੇ ਡਿਊਕ ਅਤੇ ਡੱਚੈਸ ਦਾ ਸੁਰੱਖਿਆ ਖਰਚ, ਪਰ ਜਲਦ ਹੋਵੇਗਾ ਬਦਲਾਅ
Sixth patient confirmed to have coronavirus is husband to existing patient  - null
Canada Feb 27
ਓਨਟਾਰਿਓ ਵਿੱਚ ਕੋਵਿੱਡ-19 ਦੇ ਛੇਵੇਂ ਕੇਸ ਦੀ ਪੁਸ਼ਟੀ
Search and rescue to join police looking for woman in New Westminster B.C. - https://cdn.connectfm.ca/Search-and-rescue-to-join-police-looking-for-woman-in-New-Westminster-B.C.jpg
BC Feb 27
ਨਿਊ ਵੈਸਟਮਿੰਸਟਰ ਤੋਂ ਲਾਪਤਾ ਔਰਤ ਨੂੰ ਲੱਭਣ ਵਾਸਤੇ ਹੁਣ ਪੁਲੀਸ ਨੂੰ ਸਹਿਯੋਗ ਦੇਵੇਗੀ ਸਰਚ ਅਤੇ ਰੈਸਕਿਊ ਟੀਮ
Wet'suwet'en hereditary chiefs to meet today with federal and B.C. governments - https://cdn.connectfm.ca/34A28D69-ED88-4502-B38E-DB53F207A56D_Story500069_722227.jpg
Canada Feb 27
ਵੈਟ’ਸੁ’ਵੈਟ’ਇਨ ਹੇਰਾਡਿਟਰੀ ਚੀਫ ਮੁਤਾਬਕ ਸਰਕਾਰਾਂ ਨਾਲ ਬੈਠਕ ਅੱਜ ਹੋਣ ਦੀ ਯੋਜਨਾ
Sonia Gandhi calls Delhi violence, planned conspiracy, wants Amit Shah to resign - https://cdn.connectfm.ca/765338B5-5995-4D9E-B79B-FE745219BD0B_Story498223_720649.jpg
India Feb 27
ਸੋਨੀਆ ਗਾਂਧੀ: ਦਿੱਲੀ ਹਿੰਸਕ ਘਟਨਾਵਾਂ ਇੱਕ 'ਸੋਚੀ ਸਮਝੀ ਸਾਜ਼ਿਸ਼', ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ
CM Kejriwal inspects violence hit areas of North-East Delhi - https://cdn.connectfm.ca/81AD84B1-5553-43C9-88C0-13F6F7AD581B_Story498222_720633.jpg
India Feb 27
ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ
Previous1617 of 1659 pagesNext

Latest News

russia-president-putin-may-attend-brics-summit-in-delhi-on-september-12-13
Punjabi

ਦਿੱਲੀ ਵਿੱਚ BRICS ਸੰਮੇਲਨ: ਪੁਤਿਨ 12-13 ਸਤੰਬਰ ਨੂੰ ਆ ਸਕਦੇ ਹਨ ਭਾਰਤ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਸ਼ਾਮਲ ਹੋ ਸਕਦੇ ਹਨ। ਸੋਮਵਾਰ ਨੂੰ ਮਾਸਕੋ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਆਪਣੀ ਮੁਲਾਕਾਤ ਦੌਰਾਨ, ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦੀ ਮੁਲਾਕਾਤ ਦੀ ਉਮੀਦ ਜਤਾਈ।
three-punjabi-youths-arrested-after-illegal-gun-seized-during-brampton-traffic-stop
Punjabi

ਬਰੈਂਪਟਨ ‘ਚ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਪਿਸਤੌਲ ਬਰਾਮਦ, ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਇੱਕ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਅਸਲੇ ਨਾਲ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤਾਜ਼ਾ ਕਾਰਵਾਈ ਨਾਲ ਇਸ ਸਾਲ ਪੀਲ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਨਾਜਾਇਜ਼ ਹਥਿਆਰਾਂ ਦੀ ਕੁੱਲ ਗਿਣਤੀ 112 ਤੱਕ ਪਹੁੰਚ ਗਈ ਹੈ। ਪੁਲਿਸ ਮੁਤਾਬਕ, 10 ਅਗਸਤ ਨੂੰ ਤੜਕੇ ਲਗਭਗ 2:20 ਵਜੇ ਸੀਡਰਬਰੂਕ ਰੋਡ ਅਤੇ ਐਜਵਾਟਰ ਕੋਰਟ ਦੇ ਇਲਾਕੇ ਵਿਚ ਪੁਲਿਸ ਨੇ ਇੱਕ ਸ਼ੱਕੀ ਗੱਡੀ ਨੂੰ ਰੋਕਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਨੂੰ ਗਲਤ ਨਾਂ ਦੱਸਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
hit-and-run-in-vancouver-leaves-23-year-old-woman-injured
Punjabi

ਵੈਨਕੂਵਰ ਵਿੱਚ ਹਿੱਟ-ਐਂਡ-ਰਨ ਦੀ ਘਟਨਾ ਵਿੱਚ 23 ਸਾਲਾ ਲੜਕੀ ਜ਼ਖਮੀ

ਵੈਨਕੂਵਰ ਵਿਚ ਇੱਕ ਹਿੱਟ-ਐਂਡ-ਰਨ ਦੀ ਘਟਨਾ ਸਾਹਮਣੇ ਆਈ ਹੈ, ਇਹ ਸ਼ੁੱਕਰਵਾਰ ਰਾਤ ਡਾਊਨਟਾਊਨ ਵਿਚ ਵਾਪਰੀ। ਪੁਲਿਸ ਮੁਤਾਬਕ 21 ਅਗਸਤ ਦੀ ਰਾਤ ਲਗਭਗ 9:30 ਵਜੇ ਇੱਕ 23 ਸਾਲਾ ਲੜਕੀ ਡੇਵੀ ਸਟ੍ਰੀਟ ਅਤੇ ਪੈਸੀਫਿਕ ਬੁਲੇਵਾਰਡ ਨੂੰ ਪਾਰ ਕਰ ਰਹੀ ਸੀ, ਜਦੋਂ ਇੱਕ ਨੀਲੇ ਰੰਗ ਦੀ ਸੇਡਾਨ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
trump-tariffs-could-put-87-000-canadian-jobs-at-risk-carney-says-ottawa-wont-beg-for-talks
Punjabi

ਟਰੰਪ ਦੇ 50% ਟੈਰਿਫ ਨਾਲ ਕੈਨੇਡੀਅਨ ਨੌਕਰੀਆਂ ਖ਼ਤਰੇ ’ਚ, ਕਾਰਨੀ ਨੇ ਗੱਲਬਾਤ ਮੁੜ ਸ਼ੁਰੂ ਕਰਨ ਤੋਂ ਕੀਤਾ ਇਨਕਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਨਾਲ ਫਿਰ ਵਪਾਰਕ ਗੱਲਬਾਤ ਸ਼ੁਰੂ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਵਪਾਰਕ ਜੰਗ ਦੇ ਜਲਦੀ ਖ਼ਤਮ ਹੋਣ ਦੀ ਉਮੀਦ ਬਹੁਤ ਘੱਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਮਰੀਕਾ ਸਹੀ ਤਰੀਕੇ ਗੱਲਬਾਤ ਦੀ ਮੇਜ਼ 'ਤੇ ਆਵੇਗਾ ਤਾਂ ਬੇਸ਼ੱਕ ਅਸੀਂ ਵੀ ਆਵਾਂਗੇ ਪਰ ਇਹ ਰਵੱਈਆ ਕਿ ਕੈਨੇਡਾ ਅਮਰੀਕਾ ਦੀ Subsidiary ਹੈ, ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ।
b-c-ex-conservative-mlas-announce-plans-to-form-new-political-party
Punjabi

ਬੀ.ਸੀ. ਦੇ ਦੋ ਸਾਬਕਾ ਕੰਜ਼ਰਵੇਟਿਵ ਵਿਧਾਇਕਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ, ਡੈਲਟਾ ਸਾਊਥ ਤੋਂ ਵਿਧਾਇਕ ਇਆਨ ਪੈਟਨ ਨੇ ਪਾਰਟੀ ਕਾਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਉਹ ਕੈਰੀ-ਲਿੰਨ ਫਿੰਡਲੇ ਦੇ ਨਵੇਂ ਲੀਡਰ ਬਣਨ ਤੋਂ ਬਾਅਦ ਪਾਰਟੀ ਛੱਡਣ ਵਾਲੇ ਦੂਜੇ ਵੱਡੇ ਆਗੂ ਬਣ ਗਏ ਹਨ। ਪੈਟਨ, ਜੋ ਕਿ ਬੀ. ਸੀ. ਕੰਜ਼ਰਵੇਟਿਵ ਵਿਚ ਖੇਤੀਬਾੜੀ ਮਾਮਲਿਆਂ ਦੇ ਕ੍ਰਿਟਿਕ ਵਜੋਂ ਸੇਵਾ ਨਿਭਾ ਰਹੇ ਸਨ, ਨੇ ਸੋਮਵਾਰ ਸਵੇਰੇ ਵਿਧਾਨ ਸਭਾ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਹੁਣ ਇੱਕ ਆਜ਼ਾਦ ਮੈਂਬਰ ਵਜੋਂ ਸਦਨ ਵਿਚ ਬੈਠਣਗੇ।
connect fm logo

Legals

Journalism code of ethics
© 2024 AKASH BROADCASTING INC.
Android app linkApple app link