12.56C Vancouver
ADS

News

AllAlbertaBCCanadaIndiaWorld
Man stabbed several times in central Surrey - https://cdn.connectfm.ca/075AF40D-B22E-4B48-898F-3D6CB30046E1_Story1790321_2579769_2022-05-02-215047_hjab.jpg
BC May 2
ਸਰੀ 'ਚ ਚਾਕੂ ਨਾਲ ਹਮਲੇ ਦੀ ਵਾਰਦਾਤ ਦੀ ਪੁਲਿਸ ਕਰ ਰਹੀ ਜਾਂਚ
Six verified candidates vying to lead the Conservative Party of Canada - https://cdn.connectfm.ca/8E10AAD6-68C4-4FD5-B278-9569E9623BED_Story1790319_2579723_2022-05-02-212427_irzd.jpg
Canada May 2
ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਲੀਡ ਕਰਨ ਦੀ ਦੌੜ 'ਚ ਹੁਣ 6 ਲੀਡਰ ਅੱਗੇ
Feds, Ontario invest $1B to retool Stellantis plants to make electric vehicles - https://cdn.connectfm.ca/C1D230AD-DCB2-48E2-8FCB-E79081C6504E_Story1790320_2579634_2022-05-02-203449_xblv.jpg
Canada May 2
ਫੈਡਰਲ ਸਰਕਾਰ ਤੇ ਔਂਟੈਰੀਓ ਸਰਕਾਰ ਨੇ ਸਟੈਲਾਂਟਿਸ ਪਲਾਂਟਸ ਨੂੰ ਰੀਟੂਲ ਕਰਨ ਲਈ $1 ਬਿਲੀਅਨ ਦੇ ਨਿਵੇਸ਼ ਦਾ ਕੀਤਾ ਐਲਾਨ
Police incident delays start of BMO Vancouver Marathon by more than one hour - null
BC May 2
ਵੈਨਕੂਵਰ 'ਚ ਮੈਰਾਥਨ 'ਚ ਅੜਿੱਕਾ ਬਣਾਉਣ ਵਾਲੀ ਸ਼ੱਕੀ ਡਿਵਾਈਸ ਨਸ਼ਟ ਕਰਨ ਤੋਂ ਬਾਅਦ ਹੁਣ ਜਾਂਚ 'ਚ ਜੁਟੀ ਪੁਲਿਸ
Iconic steam clock in Vancouver's Gastown neighbourhood damaged - null
BC May 2
ਵੈਨਕੂਵਰ ਦੇ ਗੈਸਟਾਊਨ ਇਲਾਕੇ ਵਿੱਚ ਲੱਗੀ ਸਟੀਮ ਕਲੋਕ ਨੂੰ ਨੁਕਸਾਨੇ ਜਾਣ ਦੀ ਘਟਨਾ ਵਾਪਰੀ
Vancouver man facing deportation after allegedly dancing naked on a sacred volcano - null
BC Apr 29
ਵੈਨਕੂਵਰ ਦੇ ਆਦਮੀ ਦੇ ਇੰਡੋਨੇਸ਼ੀਆ 'ਚ ਕੀਤੀ ਕਥਿਤ ਹਰਕਤ ਤੋਂ ਬਾਅਦ ਡਿਪੋਰਟੇਸ਼ਨ ਦੇ ਬਣੇ ਆਸਾਰ
B.C. disaster program upgraded to help flood victims, quickly aid in other disasters - https://cdn.connectfm.ca/FDD5F7FC-FB58-4E40-AFC3-BB9EFD6642AE_Story1786222_2573572_2022-04-29-214350_wbti.jpg
BC Apr 29
ਤਬਾਹੀ ਵਿਚਾਲੇ ਪੀੜਤਾਂ ਦੀ ਜਲਦੀ ਮਦਦ ਲਈ ਬੀ.ਸੀ. ਡਿਜ਼ਾਸਟਰ ਪ੍ਰੋਗਰਾਮ ਨੂੰ ਕੀਤਾ ਅਪਗ੍ਰੇਡ
Protesters chain and glue themselves to the doors of a downtown Vancouver hotel - https://cdn.connectfm.ca/74AF4555-240C-431F-9C13-CCE401FCF2C7_Story1786221_2573517_2022-04-29-211938_rxfc.jpg
BC Apr 29
ਵੈਨਕੂਵਰ 'ਚ ਡਾਊਨਟਾਊਨ ਸਥਿਤ ਹੋਟਲ ਦੇ ਬਾਹਰ ਪ੍ਰਦਰਸ਼ਨਕਾਰੀ ਹੋਏ ਇਕੱਤਰ, ਕਈਆਂ ਨੇ ਖੁਦ ਨੂੰ ਹੋਟਲ ਦੇ ਦਰਵਾਜ਼ੇ ਨਾਲ ਬੰਨਿਆ ਤੇ ਕੁਝ ਨੇ ਖੁਦ ਨੂੰ ਕੀਤਾ ਗਲੂ
Four cadets dead after incident at Royal Military College in Kingston - null
Canada Apr 29
ਔਂਟੈਰੀਓ ਦੇ ਕਿੰਗਸਟਨ 'ਚ ਰਾਇਲ ਮਿਲਟਰੀ ਕਾਲਿਜ ਕੋਲ ਘਟਨਾ 'ਚ 4 ਕੈਡੇਟਸ ਦੀ ਮੌਤ
Previous965 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link