13.07C Vancouver
ADS

News

AllAlbertaBCCanadaIndiaWorld
Australian man killed in Banff climbing accident - null
Alberta Oct 11
ਬੈਂਫ ਨੈਸ਼ਨਲ ਪਾਰਕ 'ਚ ਕੈਸਕੇਡ ਮਾਊਂਟੇਨ ਤੋਂ ਡਿੱਗ ਕੇ ਆਸਟ੍ਰੇਲੀਆਈ ਵਿਅਕਤੀ ਦੀ ਮੌਤ
Danielle Smith to be sworn in as Alberta's 19th premier today - null
Alberta Oct 11
ਐਲਬਰਟਾ ਦੀ ਅੱਜ ਤੋਂ 19ਵੀਂ ਪ੍ਰੀਮੀਅਰ ਹੋਣਗੇ ਯੂ. ਸੀ. ਪੀ. ਦੀ ਨਵੀਂ ਲੀਡਰ ਡੈਨੀਅਲ ਸਮਿਥ
Danielle Smith wins UCP leadership race, will be Alberta's new premier - https://cdn.connectfm.ca/Danielle-Smith_2022-10-07-133736_ulul.jpg
Alberta Oct 7
ਡੈਨੀਅਲ ਸਮਿਥ ਨੇ ਐਲਬਰਟਾ ਦੀ ਅਗਲੀ ਪ੍ਰੀਮੀਅਰ ਬਣਨ ਲਈ UCP ਲੀਡਰਸ਼ਿਪ ਦੀ ਦੌੜ ਜਿੱਤੀ
Calgary father sentenced to 2 years in prison for neglect of disabled adult son - null
Alberta Oct 5
ਕੈਲਗਰੀ ਦੇ ਇੱਕ ਪਿਤਾ ਨੂੰ ਆਪਣੇ ਨੌਜਵਾਨ ਬੇਟੇ ਦੇ ਇਲਾਜ ਦੀ ਅਣਦੇਖੀ ਲਈ 2 ਸਾਲ ਦੀ ਕੈਦ
Alberta Court of Justice: Provincial court to get new name next year - null
Alberta Oct 4
ਐਲਬਰਟਾ ਦੀ ਪ੍ਰੋਵਿੰਸ਼ੀਅਲ ਕੋਰਟ ਦਾ ਬਦਲੇਗਾ ਨਾਂ, 1 ਅਪ੍ਰੈਲ 2023 ਤੋਂ ਹੋਵੇਗਾ ਲਾਗੂ
Smith won't seek early vote if she wins UCP leadership, becomes next Alberta premier - null
Alberta Oct 3
ਯੂ. ਸੀ. ਪੀ. ਲੀਡਰਸ਼ਿਪ ਉਮੀਦਵਾਰ ਸਮਿਥ ਦਾ ਬਿਆਨ, 'ਜੇ ਮੈਂ ਜਿੱਤੀ ਤਾਂ ਸਮੇਂ ਤੋਂ ਪਹਿਲਾਂ ਨਹੀਂ ਹੋਣਗੀਆਂ ਚੋਣਾਂ'
Alberta announces combined $187 million in addictions and homelessness funding - null
Alberta Oct 3
ਐਲਬਰਟਾ ਵੱਲੋਂ ਐਡਿਕਸ਼ਨਸ ਤੇ ਹੋਮਲੈੱਸਨੈਸ ਫੰਡਿੰਗ ਲਈ 187 ਮਿਲੀਅਨ ਡਾਲਰ ਦਾ ਐਲਾਨ
Edmonton may spend $170 million to build 100 km of bike lanes - null
Alberta Sep 29
ਸਾਲ 2026 ਤੱਕ 100 ਕਿਲੋਮੀਟਰ ਲੰਮੀਆਂ ਬਾਈਕ ਲੇਨ ਬਣਾਏਗੀ ਐਡਮਿੰਟਨ ਸਿਟੀ
Two arrested in connection to alleged Ponoka shooting - null
Alberta Sep 28
ਸੈਂਟਰਲ ਐਲਬਰਟਾ ਦੇ ਪੋਨੋਕਾ ਗੋਲੀਕਾਂਡ ਦੇ ਸਬੰਧ 'ਚ ਪੁਲਿਸ ਵੱਲੋਂ ਦੋ ਵਿਅਕਤੀ ਗ੍ਰਿਫ਼ਤਾਰ
Previous36 of 68 pagesNext

Latest News

canada-post-rejects-unions-request-for-binding-arbitration-to-end-labour-dispute
Punjabi

ਕੈਨੇਡਾ ਪੋਸਟ ਨੇ ਯੂਨੀਅਨ ਦੀ ਮੰਗ ਕੀਤੀ ਨਾ-ਮਨਜ਼ੂਰ, ਦੋਹਾਂ ਧਿਰਾਂ ਵਿਚ ਨਹੀਂ ਹੋ ਰਿਹੈ ਸਮਝੌਤਾ

ਕੈਨੇਡਾ ਪੋਸਟ ਅਤੇ ਯੂਨੀਅਨ ਵਿਚਕਾਰ ਹੁਣ ਤੱਕ ਕੋਈ ਸਹਿਮਤੀ ਨਹੀਂ ਹੈ,ਕਰਾਊਨ ਕਾਰਪੋਰੇਸ਼ਨ ਨੇ ਯੂਨੀਅਨਵਲੋਂ ਬਾਈਡਿੰਗ ਆਰਬਿਟਰੇਸ਼ਨਦੀ ਕੀਤੀ ਗਈ ਮੰਗ ਵੀ ਰੱਦ ਕਰ ਦਿੱਤੀ ਹੈ। ਕੈਨੇਡਾ ਪੋਸਟ ਨੇ ਕਿਹਾ ਕਿ ਉਹ ਜਲਦ ਮਾਮਲੇ ਦਾ ਹੱਲ ਚਾਹੁੰਦੀ ਹੈ ਅਤੇ ਥਰਡ ਪਾਰਟੀ ਦੀ ਵਿਚੋਲਗੀ ਨਾਲ ਇਹ ਇੱਕ ਸਾਲ ਤੱਕ ਲਟਕ ਸਕਦਾ ਹੈ।
firefighters-safely-evacuated-after-getting-trapped-by-northern-alberta-wildfire
Punjabi

ਉੱਤਰੀ ਐਲਬਰਟਾ ਵਿਚ ਜੰਗਲੀ ਅੱਗ ਬੁਝਾਉਣ ਗਏ ਫਸੇ ਫਾਇਰ ਫਾਈਟਰਜ਼ ਮਿਲੇ ਸੁਰੱਖਿਅਤ

ਉੱਤਰੀ ਐਲਬਰਟਾ ਵਿਚ ਜੰਗਲੀ ਅੱਗ ਨਾਲ ਜੂਝ ਰਹੇ ਫਾਇਰ ਫਾਈਟਰਜ਼ ਫੋਰਟ ਮੈਕਮਰੀ ਵਿਚ ਫਸ ਗਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਾਇਰ ਫਾਈਟਰਜ਼ ਦਾ ਰੇਡੀਓ ਨਾਲ ਸੰਪਰਕਕੱਟ ਜਾਣ ਕਾਰਨ ਉਨ੍ਹਾਂ ਨੂੰ ਅੱਗ ਤੋਂ ਬਚਾਅ ਲਈ ਸ਼ੈਲਟਰ ਲੈਣਾ ਪਿਆ ਸੀ। ਜੰਗਲਾਤ ਮੰਤਰੀ ਟੌਡ ਲੋਵੇਨ ਨੇ ਜਾਣਕਾਰੀ ਦਿੱਤੀ ਕਿ ਵੈਸਟ ਫੋਰਟ ਮੈਕਮਰੀ ਵਿਚ ਅੱਗ ਕਾਬੂ ਕਰਨ ਗਏ ਫਾਇਰ ਫਾਈਟਰਜ਼ ਦੀ ਮਦਦ ਲਈ ਦੋ ਹੋਰ ਟੀਮਾਂ ਭੇਜੀਆਂ ਗਈਆਂ ਹਨ ਅਤੇ ਉਹ ਸੁਰੱਖਿਅਤ ਬਚ ਗਏ ਹਨ। ਇਸ ਤੋ ਪਹਿਲਾਂ ਸੋਸ਼ਲ ਮੀਡੀਆ 'ਤੇ ਦੱਸਿਆ ਗਿਆ ਸੀ ਕਿ ਚਿਪੇਵੀਅਨ ਲੇਕ ਦੇ ਲੋਕਲ ਫਾਇਰ ਸਟੇਸ਼ਨ ਨੇੜੇ ਅਤੇ ਸਕੂਲ ਵਿਚ ਜਾ ਕੇ ਜਾਨ ਬਚਾਈ। ਅੱਗ ਕਾਰਨ ਇੱਥੇ ਕਈ ਇਮਾਰਤਾਂ ਦਾ ਨੁਕਸਾਨ ਹੋਇਆ ਹੈ ਅਤੇ ਧੂੰਏਂ ਕਾਰਨ ਫਾਇਰ ਫਾਈਟਰਜ਼ ਨੂੰ ਕਾਫੀ ਪਰੇਸ਼ਾਨੀ ਹੋਈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦ ਪ੍ਰੇਰੀ ਸੂਬਿਆਂ ਵਿਚ ਜੰਗਲੀ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਘਰ ਖਾਲੀ ਕਰਨੇ ਪਏ ਹਨ।
road-accident-in-northern-nigeria-kills-22-athletes-returning-from-a-sports-festival
Punjabi

ਨਾਈਜੀਰੀਆ 'ਚ ਬੱਸ ਕੰਟਰੋਲ ਗੁਆ ਕੇ ਪੁਲ ਤੋਂ ਡਿੱਗੀ, 22 ਐਥਲੀਟਾਂ ਦੀ ਮੌਤ

ਨਾਈਜੀਰੀਆ ਦੇ ਉੱਤਰੀ ਪ੍ਰਾਂਤ ਕਾਨੋ ਵਿੱਚ ਖਿਡਾਰੀਆਂ ਨਾਲ ਭਰੀ ਇੱਕ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਪੁਲ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 22 ਐਥਲੀਟਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
charges-laid-in-vancouvers-crab-park-homicide
Punjabi

ਵੈਨਕੂਵਰ ਦੇ ਕਰੈਬ ਪਾਰਕ 'ਚ ਵਾਪਰੇ ਕਤਲ ਦੇ ਮਾਮਲੇ 'ਚ ਇੱਕ ਵਿਅਕਤੀ ਗ੍ਰਿਫਤਾਰ

ਮਾਰਚ ਮਹੀਨੇ ਵੈਨਕੂਵਰ ਦੇ ਕਰੈਬ ਪਾਰਕ 'ਚ ਵਾਪਰੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਸੰਬੰਧੀ ਜਾਣਕਾਰੀ ਦਿੱਤੀ ਹੈ।
stranger-arrested-charged-for-attack-on-teen-girl-in-public-bathroom
Punjabi

ਵੈਨਕੂਵਰ ਪੁਲਿਸ ਨੇ ਜਿਨਸੀ ਹਮਲੇ ਤੇ ਡਕੈਤੀ ਦੇ ਮਾਮਲੇ 'ਚ ਸਰੀ ਵਾਸੀ 'ਤੇ ਲਗਾਏ ਦੋਸ਼

ਵੈਨਕੂਵਰ ਪੁਲਿਸ ਨੇ ਇੱਕ ਲੜਕੀ 'ਤੇ ਹੋਏ ਜਿਨਸੀ ਹਮਲੇ ਦੇ ਮਾਮਲੇ 'ਚ ਸਰੀ ਦੇ 62 ਸਾਲਾ ਜੌਨ ਫ੍ਰੈਡਰਿਕ ਨੂੰ ਚਾਰਜ ਕੀਤਾ ਹੈ।
pierre-poilievre-announces-vote-against-carney-governments-spending-bill
Punjabi

ਕਾਰਨੀ ਸਰਕਾਰ ਦੇ ਸਪੈਂਡਿੰਗ ਬਿੱਲ ਖਿਲਾਫ਼ ਵੋਟ ਕਰਨਗੇ ਪੌਲੀਐਵ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਕਾਰਨੀ ਸਰਕਾਰ ਦੇ ਸਪੈਂਡਿੰਗ ਬਿੱਲ਼ ਖਿਲਾਫ ਵੋਟ ਕਰਨ ਦੀ ਘੋਸ਼ਣਾ ਕੀਤੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਘੱਟ ਗਿਣਤੀ ਸਰਕਾਰ ਲਈ ਇਹ ਪਹਿਲਾ ਟੈਸਟ ਹੋਵੇਗਾ। ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਿਬਰਲਸ ਦੇ $486.9-ਬਿਲੀਅਨ ਦੇ ਖ਼ਰਚ ਬਿੱਲ ਦੇ ਖਿਲਾਫ ਵੋਟ ਕਰੇਗੀ।
province-strengthens-response-to-combat-downtown-street-crime-disorder
Punjabi

ਬੀ.ਸੀ. ਸਰਕਾਰ ਡਾਊਨਟਾਊਨ ਸਟ੍ਰੀਟ ਅਪਰਾਧ ਅਤੇ ਡਿਸਆਰਡਰ ਨਾਲ ਨਜਿੱਠਣ ਲਈ ਰਿਸਪਾਂਸ ਨੂੰ ਕਰ ਰਹੀ ਮਜ਼ਬੂਤ

ਬੀਸੀ ਸਰਕਾਰ ਇੱਕ ਨਵਾਂ ਕਮਿਊਨਿਟੀ ਸੇਫਟੀ ਤੇ ਟਾਰਗੇਟ ਇਨਫੋਰਸਮੈਂਟ ਪ੍ਰੋਗਰਾਮ ਲੌਂਚ ਕਰ ਰਹੀ ਹੈ। ਇਸ ਦਾ ਮਕਸਦ ਵਪਾਰ ਅਤੇ ਕਮਿਊਨਿਟੀ ਨੂੰ ਪ੍ਰਭਾਵਿਤ ਕਰਨ ਵਾਲੇ ਸਟ੍ਰੀਟ ਕ੍ਰਾਈਮ ਜਿਵੇਂ ਕਿ ਡਕੈਤੀ, ਦੁਕਾਨਾਂ ਵਿੱਚ ਚੋਰੀ ਅਤੇ ਜਾਇਦਾਦ ਦਾ ਨੁਕਸਾਨ ਵਰਗੇ ਅਪਰਾਧਾਂ ਨਾਲ ਨਜਿੱਠਣ ਲਈ ਪੁਲਿਸ ਦੀ ਤਾਕਤ ਨੂੰ ਵਧਾਉਣਾ ਹੈ।
alberta-government-extends-deadline-for-judges-investigation-into-contract-scandal
Punjabi

ਐਲਬਰਟਾ ਹੈਲਥ ਸਰਵਿਸਸ 'ਚ ਭ੍ਰਿਸ਼ਟਾਚਾਰ ਮਾਮਲੇ ਦੀ ਰਿਪੋਰਟ 4 ਮਹੀਨੇ ਦੀ ਦੇਰੀ ਨਾਲ ਹੋਵੇਗੀ ਪੇਸ਼

ਐਲਬਰਟਾ ਹੈਲਥ ਸਰਵਿਸਸ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਦੀ ਤੀਜੀ-ਧਿਰ ਦੀ ਰਿਪੋਰਟ ਹੁਣ 4 ਮਹੀਨਿਆਂ ਬਾਅਦ ਜਾਰੀ ਕੀਤੀ ਜਾਵੇਗੀ। ਮੈਨੀਟੋਬਾ ਦੇ ਸਾਬਕਾ ਚੀਫ਼ ਜਸਟਿਸ ਵਿਅੰਤ ਨੇ ਅੱਜ ਇਸ ਦੀ ਅੰਤਰਿਮ ਰਿਪੋਰਟ ਜਾਰੀ ਕਰਨੀ ਸੀ, ਜਿਸ ਨੂੰ ਹੁਣ ਲੇਟ ਲਿਆਂਦਾ ਜਾਵੇਗਾ। ਇਸ ਦੇ ਬਾਅਦ ਅਗਲੇ ਮਹੀਨੇ ਪੂਰੀ ਰਿਪੋਰਟ ਜਾਰੀ ਹੋਣੀ ਸੀ।
missing-ubc-student-found-dead-at-skytrain-station
Punjabi

ਯੂ.ਬੀ.ਸੀ. ਦਾ ਲਾਪਤਾ ਵਿਦਿਆਰਥੀ ਸਕਾਈਟਰੇਨ ਸਟੇਸ਼ਨ ਕੋਲ ਮ੍ਰਿਤਕ ਮਿਲਿਆ

ਵੈਨਕੂਵਰ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਲਾਪਤਾ 20 ਸਾਲਾ ਸਟੂਡੈਂਟ ਮੈਥਿਊ ਹਚਿੰਗਜ਼ ਦੀ ਮੌਤ ਹੋ ਗਈ ਹੈ। ਬੀਤੇ ਕੱਲ ਵਪਾਰਕ-ਬ੍ਰਾਡਵੇ ਸਕਾਈ ਟ੍ਰੇਨ ਸਟੇਸ਼ਨ ਦੇ ਟਰੈਕ ਕੋਲ ਮਿਲੀ ਲਾਸ਼ ਹਚਿੰਗਜ਼ ਦੀ ਹੋਣ ਦੀ ਪੁਸ਼ਟੀ ਹੋਈ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link