9.66C Vancouver
ADS

News

AllAlbertaBCCanadaIndiaWorld
Alberta accepts bid for private hip-knee surgical clinic on First Nation land - null
Alberta Jun 2
ਫਸਟ ਨੇਸ਼ਨ ਲੈਂਡ 'ਤੇ ਪ੍ਰਾਈਵੇਟ ਹਿਪ-ਨੀ ਸਰਜੀਕਲ ਕਲੀਨਿਕ ਬਣਾਉਣ ਦੀ ਬੋਲੀ ਨੂੰ ਮਿਲੀ ਮਨਜ਼ੂਰੀ
RCMP arrest a man at Calgary airport with 5 kilograms of heroin - null
Alberta Jun 2
ਕੈਲਗਰੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਬੈਲਜੀਅਨ ਆਦਮੀ 5 ਕਿਲੋ ਹੈਰੋਇਨ ਨਾਲ ਗ੍ਰਿਫਤਾਰ
24 year old Woman dies after being pinned under SUV in Calgary - null
Alberta Jun 1
ਕੈਲਗਰੀ 'ਚ ਇੱਕ 24 ਸਾਲਾ ਲੜਕੀ ਦੇ ਐੱਸ. ਯੂ. ਵੀ. 'ਚੋਂ ਡਿੱਗ ਕੇ ਥੱਲ੍ਹੇ ਆਉਣ ਨਾਲ ਮੌਤ
Kenney slams Ottawa's decision to decriminalize certain drugs in BC - https://cdn.connectfm.ca/Jason-Kenney-1_2022-06-01-220810_tesc.jpg
Alberta Jun 1
ਕੈਨੀ ਨੇ ਬੀ. ਸੀ. 'ਚ ਕੁਝ ਡਰੱਗਜ਼ ਨੂੰ ਅਪਰਾਧ ਮੁਕਤ ਕਰਾਰ ਦੇਣ ਦੇ ਓਟਾਵਾ ਦੇ ਫੈਸਲੇ ਦੀ ਕੀਤੀ ਨਿੰਦਾ
Edmonton Jury finds father, son guilty in killing of 2 Metis hunters - null
Alberta Jun 1
ਜਿਊਰੀ ਵੱਲੋਂ ਦੋ ਮੈਟਿਸ ਹੰਟਰਸ ਦੀ ਹੱਤਿਆ ਲਈ ਐਲਬਰਟਾ ਦੇ ਪਿਓ-ਪੁੱਤ ਦੋਸ਼ੀ ਕਰਾਰ
Travis Toews resigns as Alberta finance minister to run for UCP leadership - https://cdn.connectfm.ca/Alberta-finance-minister-Travis-Toews_CP_2022-06-01-142742_gpbr.jpg
Alberta Jun 1
ਟ੍ਰੈਵਿਸ ਟੋਜ਼ ਨੇ ਯੂ. ਸੀ. ਪੀ. ਲੀਡਰਸ਼ਿਪ ਚੋਣ ਲੜਨ ਲਈ ਫਾਇਨੈਂਸ ਮਿਨਿਸਟਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
Edmonton mayor and Alberta justice minister to meet to discuss downtown crime - null
Alberta May 31
ਡਾਊਨਟਾਊਨ ਕ੍ਰਾਈਮ 'ਤੇ ਚਰਚਾ ਲਈ ਐਡਮਿੰਟਨ ਦੇ ਮੇਅਰ ਤੇ ਸੂਬਾ ਜਸਟਿਸ ਮਿਨਿਸਟਰ ਵਿਚਾਲੇ ਮੁਲਾਕਾਤ
Strawberries sold in Sask., Alberta linked to hepatitis outbreak - https://cdn.connectfm.ca/Strawberries.jpg.jpg
Alberta May 31
ਓਰਗੇਨਿਕ ਸਟ੍ਰਾਬੇਰੀਜ਼ ਨਾਲ ਸਸਕੈਚਵਨ ਤੇ ਐਲਬਰਟਾ 'ਚ ਫੈਲਿਆ ਹੈਪੇਟਾਈਟਸ
Alberta finance minister registers to run in upcoming UCP leadership race - https://cdn.connectfm.ca/Alberta-finance-minister-Travis-Toews_CP.jpg
Alberta May 31
ਯੂ. ਸੀ. ਪੀ. ਲੀਡਰਸ਼ਿਪ ਲਈ ਚੋਣ ਲੜਨਗੇ ਐਲਬਰਟਾ ਦੇ ਫਾਈਨੈਂਸ ਮਿਨਿਸਟਰ ਟ੍ਰੈਵਿਸ ਟੋਜ਼
Previous80 of 89 pagesNext

Latest News

chrystia-freeland-formally-resigns-as-mp-triggering-toronto-byelection
Punjabi

ਕੈਨੇਡਾ ਦੀ ਸਾਬਕਾ ਵਿੱਤ ਮੰਤਰੀ ਨੇ ਮੈਂਬਰ ਪਾਰਲੀਮੈਂਟ ਵਜੋਂ ਦਿੱਤਾ ਅਸਤੀਫਾ

ਕੈਨੇਡਾ ਦੀ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅੱਜ ਅਧਿਕਾਰਤ ਤੌਰ 'ਤੇ ਮੈਂਬਰ ਪਾਰਲੀਮੈਂਟ ਵਜੋਂ ਅਸਤੀਫਾ ਦੇ ਦਿੱਤਾ ਹੈ। ਉਹ ਹੁਣ ਯੂਕਰੇਨ ਦੀ ਸਰਕਾਰ ਨੂੰ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਦੇਣਗੇ।ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਹਾਊਸ ਔਫ ਕਾਮਨਜ਼ ਵਿਚ ਲਿਬਰਲ ਪਾਰਟੀ ਕੋਲ ਹੁਣ 170 ਸੀਟਾਂ ਰਹਿ ਗਈਆਂ ਹਨ, ਜਦੋਂ ਕਿ ਵਿਰੋਧੀ ਧਿਰਾਂ ਕੋਲ ਕੁੱਲ 172 ਸੀਟਾਂ ਹਨ। ਇਸ ਵੇਲੇ ਕੰਜ਼ਰਵੇਟਿਵ ਕੋਲ 142, ਬਲਾਕ ਕਿਊਬੈਕਵਾ ਕੋਲ 22, ਐਨ.ਡੀ.ਪੀ. ਕੋਲ 7 ਅਤੇ ਗ੍ਰੀਨ ਪਾਰਟੀ ਕੋਲ ਇੱਕ ਸੀਟ ਹੈ।
surrey-police-issue-five-excessive-speeding-tickets-in-one-morning-most-in-construction-zones
Punjabi

ਸਰੀ ਪੁਲਿਸ ਸਰਵਿਸ ਨੇ ਉਸਾਰੀ ਜ਼ੋਨ ਵਿਚ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣ ਵਾਲਿਆਂ ਨੂੰ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਉਸਾਰੀ ਜ਼ੋਨ ਵਿਚ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਰੋਡ ਸੇਫਟੀ ਔਫੀਸਰ ਵਲੋਂ ਇੱਕ ਹੀ ਸਵੇਰ ਵਿਚ 5 ਡਰਾਈਵਰਾਂ ਨੂੰ ਬਹੁਤ ਜ਼ਿਆਦਾ ਰਫ਼ਤਾਰ ਲਈ ਭਾਰੀ ਜੁਰਮਾਨਾ ਟਿਕਟ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚੋਂ 4 ਚਲਾਨ ਉਸਾਰੀ ਜ਼ੋਨ ਵਿਚ ਕੱਟੇ ਗਏ।ਰੋਡ ਸੇਫਟੀ ਔਫੀਸਰ ਨੇ ਇਹ ਕਾਰਵਾਈ ਬੀਤੀ ਸਵੇਰ ਕੀਤੀ।
atmospheric-river-expected-to-bring-heavy-rain-snow-and-strong-winds-to-b-c-s-north-coast
Punjabi

ਬੀ.ਸੀ. ਦੇ ਉੱਤਰੀ ਤੱਟ 'ਤੇ ਭਾਰੀ ਮੀਂਹ, ਬਰਫਬਾਰੀ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ

ਬੀ.ਸੀ. ਦਾ ਨੌਰਥ ਕੋਸਟ ਇੱਕ ਵਾਰ ਫਿਰ ਕੁਦਰਤ ਦੀ ਮਾਰ ਹੇਠ ਆਉਣ ਵਾਲਾ ਹੈ। ਇਨਵਾਇਰਮੈਂਟ ਕੈਨੇਡਾ ਨੇ ਚਿਤਵਨੀ ਜਾਰੀ ਕੀਤੀ ਹੈ ਕਿ ਐਟਮੌਸਫੇਰਿਕ ਰਿਵਰ ਸਿਸਟਮ ਸਰਗਰਮ ਹੋਣ ਕਾਰਨ ਇਸ ਖੇਤਰ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਉਮੀਦ ਹੈ।
rcmp-investigate-early-morning-shooting-in-langley-township
Punjabi

ਲੈਂਗਲੀ ਵਿਚ ਚੱਲੀਆਂ ਗੋਲੀਆਂ, ਆਰ.ਸੀ.ਐਮ.ਪੀ. ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਵਿਚ ਵੀਰਵਾਰ ਸਵੇਰੇ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਹੈ। ਪੁਲਿਸ ਅਨੁਸਾਰ, ਅੱਜ ਤੜਕਸਾਰ ਕਰੀਬ 5 ਵਜੇ 69 ਐਵੇਨਿਊ ਦੇ ਨੇੜਲੇ ਇਲਾਕੇ 232 ਸਟ੍ਰੀਟ ਵਿਚ ਸ਼ੂਟਿੰਗ ਦੀ ਵਾਰਦਾਤ ਦੀਆਂ ਰਿਪੋਰਟਸ ਮਿਲੀਆਂ, ਜਿਸ ਤੋਂ ਬਾਅਦ ਔਫੀਸਰ ਤੁਰੰਤ ਮੌਕੇ 'ਤੇ ਪਹੁੰਚ ਗਏ ਸਨ।
bomb-threats-prompt-evacuation-of-court-complexes-across-multiple-indian-states
Punjabi

ਕਈ ਰਾਜਾਂ ਦੇ ਅਦਾਲਤੀ ਕੰਪਲੈਕਸਾਂ ਨੂੰ ਬੰਬ ਧਮਕੀਆਂ, ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ,ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ 10 ਕੋਰਟ ਕੰਪਲੈਕਸ ਨੂੰ ਵੀਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਕੋਰਟ ਕੰਪਲੈਕਸ ਖਾਲੀ ਕਰਵਾ ਲਏ ਗਏ ਹਨ। ਪੁਲਿਸ ਦੀਆਂ ਟੀਮਾਂ ਅਤੇ ਡੌਗ ਸਕੁਐਡ ਜਾਂਚ ਕਰ ਰਹੇ ਹਨ। ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link