16.03C Vancouver
ADS

News

AllAlbertaBCCanadaIndiaWorld
Long-awaited report into money laundering in B.C. highly critical of RCMP and former Liberal government - https://cdn.connectfm.ca/CE3B9B23-CA14-46C5-B748-6FCAE617DB5F_Story1865134_2686150_2022-06-16-002844_srux.jpg
BC Jun 16
ਬੀ.ਸੀ. 'ਚ ਮਨੀ ਲੌਂਡਰਿੰਗ ਰਿਪੋਰਟ 'ਚ ਸਾਬਕਾ ਲਿਬਰਲ ਸਰਕਾਰ ਤੇ ਪੁਲਿਸ ਪ੍ਰਤੀ ਸਖਤ ਟਿੱਪਣੀਆਂ, ਸੈਂਕੜੇ ਮਿਲੀਅਨ ਡਾਲਰ ਦੀ ਹੋਈ ਮਨੀ ਲੌਂਡਰਿੰਗ; ਔਸਟਿਨ ਕੁਲਨ ਨੇ ਕੀਤੀਆਂ 101 ਸਿਫਾਰਸ਼ਾਂ
Protesters charged after attempted bridge blockade in Vancouver - https://cdn.connectfm.ca/C851D844-4257-4E15-BD26-B0B12A7AA7B4_Story1865133_2686124_2022-06-16-001650_ltjk.jpg
BC Jun 16
ਵੈਨਕੂਵਰ 'ਚ ਪੁਲ 'ਤੇ ਟ੍ਰੈਫਿਕ ਲਈ ਅੜਿੱਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਪ੍ਰਦਰਸ਼ਨਕਾਰੀਆਂ 'ਤੇ ਲੱਗੇ ਅਪਰਾਧਿਕ ਦੋਸ਼
Police seize drugs, cash and loaded gun in Surrey - https://cdn.connectfm.ca/72397B24-D251-41DD-B3AD-725921549DA7_Story1865132_2685959_2022-06-15-222401_uvmi.jpg
BC Jun 15
ਸਰੀ ਦੇ ਵੌਲੀ ਇਲਾਕੇ 'ਚ ਘਰ 'ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਡਰੱਗਸ, ਕੈਸ਼ ਤੇ ਹਥਿਆਰ ਬਰਾਮਦ
Suspect pleads guilty to coffee-shop stabbing in Vancouver, sentenced to 3 year jail - https://cdn.connectfm.ca/3BA69155-2C18-4393-AEE3-221EC80FFA8E_Story1865131_2685904_2022-06-15-214645_vjie.jpg
BC Jun 15
ਵੈਨਕੂਵਰ 'ਚ ਟਿਮ ਹੌਰਟਨਸ ਰੈਸਟੂਰੈਂਟ 'ਚ ਚਾਕੂ ਨਾਲ ਹਮਲਾ ਕਰਨ ਵਾਲੇ ਨੂੰ 3 ਸਾਲ ਦੀ ਕੈਦ
Teams search for Kelowna, B.C., woman and dog, missing after walk along surging creek - https://cdn.connectfm.ca/44085DA8-E8F2-4B69-B62B-B31AB886D0DE_Story1865130_2685873_2022-06-15-212703_vxen.jpg
BC Jun 15
ਕੈਲੋਨਾ 'ਚ ਲਾਪਤਾ ਔਰਤ ਦੀ ਭਾਲ ਦੀਆਂ ਕੋਸ਼ਿਸ਼ਾਂ ਤੇਜ਼, ਇਲਾਕੇ 'ਚ ਹੜ੍ਹਾਂ ਜਿਹੇ ਹਾਲਾਤਾਂ ਵਿਚਾਲੇ ਔਰਤ ਦੇ ਕਰੀਕ 'ਚ ਰੁੜ੍ਹਨ ਦਾ ਸ਼ੱਕ
Fatal stabbing in Prince George under investigation: RCMP - https://cdn.connectfm.ca/76021064-EC9F-43DC-97B9-B0EDF9B256DA_Story1863067_2683199_2022-06-15-002444_twjc.jpg
BC Jun 15
ਪ੍ਰਿੰਸ ਜੌਰਜ 'ਚ ਚਾਕੂ ਨਾਲ ਹਮਲੇ ਦੀ ਜਾਨਲੇਵਾ ਵਾਰਦਾਤ ਦੀ ਪੁਲਿਸ ਕਰ ਰਹੀ ਜਾਂਚ
Unveiling of a proposed 2030 Olympic Games hosting concept that is rooted in reconciliation is a cause for celebration: Kennedy Stewart - null
BC Jun 15
2030 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਸੰਬੰਧੀ ਅੱਜ ਦਾ ਉਪਰਾਲਾ ਰੀਕੰਸੀਲੀਏਸ਼ਨ ਦੀ ਦਿਸ਼ਾ 'ਚ ਅਹਿਮ ਕਦਮ: ਕੈਨੇਡੀ ਸਟੀਵਰਟ
Longest transit strike in B.C. history coming to an end after new contract : Unifor - https://cdn.connectfm.ca/7D6864A5-A9AA-466C-BB02-B99F8808ED44_Story1863069_2683180_2022-06-15-001229_xfkn.jpg
BC Jun 15
ਬੀ.ਸੀ. ਦੇ ਇਤਿਹਾਸ 'ਚ ਸਭ ਤੋਂ ਲੰਮੀ ਟ੍ਰਾਂਜ਼ਿਟ ਹੜਤਾਲ ਦਾ ਹੋਣ ਜਾ ਰਿਹਾ ਅੰਤ, ਸੀ-ਟੁ-ਸਕਾਈ ਖੇਤਰ 'ਚ ਵਰਕਰਾਂ ਨੇ ਨਵੇਂ ਕੰਟ੍ਰੈਕਟ ਦੇ ਪੱਖ 'ਚ ਕੀਤਾ ਵੋਟ
Cash, hard drive, passport hidden in home of Amanda Todd extortion suspect: officer - https://cdn.connectfm.ca/03D3ADF2-DBE2-4A0C-9D82-293D84999E10_Story1863065_2682993_2022-06-14-221839_tgpi.jpg
BC Jun 14
ਅਮੈਂਡਾ ਟੌਡ ਮਾਮਲੇ 'ਚ ਨੀਦਰਲੈਂਡਸ ਦੇ ਅਫ਼ਸਰ ਨੇ ਦਿੱਤੀ ਗਵਾਹੀ, ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਬਾਰੇ ਕੀਤੇ ਅਹਿਮ ਖੁਲਾਸੇ
Previous248 of 597 pagesNext

Latest News

quebec-premier-open-to-return-of-u-s-wines-if-trade-gains-are-made
Punjabi

Quebec premier open to return of U.S. wines if trade gains are made

ਕੈਨੇਡਾ ਦੀ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਵਿਚਕਾਰ ਕਿਊਬੈਕ ਦੀ ਪ੍ਰੀਮੀਅਰ Christine Fréchette ਨੇ ਸੂਬੇ ਦੇ liquor ਸਟੋਰਾਂ ਵਿਚ ਅਮਰੀਕੀ wines ਦੀ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤੀ ਦੇਣ ਦਾ ਸੰਕੇਤ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤੋਂ ਪਹਿਲਾਂ ਟ੍ਰੇਡ ਮੋਰਚੇ 'ਤੇ ਕੋਈ ਸਫਲਤਾ ਦੇਖਣਾ ਚਾਹੁੰਦੇ ਹਨ।
merritt-closes-hiking-and-biking-trails-amid-wildfire-risk
Punjabi

ਮੈਰਿਟ ਵਿੱਚ ਜੰਗਲੀ ਖੇਤਰਾਂ ਦੇ ਹਾਈਕਿੰਗ ਅਤੇ ਬਾਈਕਿੰਗ ਟ੍ਰੇਲ 15 ਸਤੰਬਰ ਤੱਕ ਬੰਦ

ਬੀ.ਸੀ. ਦੇ ਮੈਰਿਟ ਸ਼ਹਿਰ ਦੇ ਆਲੇ-ਦੁਆਲੇ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਭੜਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਟੀ ਦੇ ਫਾਇਰ ਚੀਫ਼ ਨੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਜੰਗਲੀ ਖੇਤਰ ਵਿਚ ਹਾਈਕਿੰਗ ਅਤੇ ਬਾਈਕਿੰਗ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ਹਿਰ ਦੇ ਬਾਇ ਲਾਅ ਤਹਿਤ ਲਿਆ ਗਿਆ ਹੈ, ਜੋ ਪ੍ਰਸ਼ਾਸਨ ਨੂੰ ਜਨਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਅਜਿਹੇ ਖੇਤਰਾਂ ਨੂੰ ਬੰਦ ਕਰਨ ਦਾ ਅਧਿਕਾਰ ਦਿੰਦਾ ਹੈ।
overnight-highway-99-closures-planned-in-delta-for-bridge-work
Punjabi

ਡੈਲਟਾ ਵਿੱਚ ਬ੍ਰਿਜ ਕੰਮ ਲਈ ਹਾਈਵੇ 99 ’ਤੇ ਰਾਤ ਸਮੇਂ ਬੰਦ ਰਹਿਣਗੀਆਂ ਲੇਨਾਂ

ਡੈਲਟਾ ਵਿਚ ਹਾਈਵੇਅ 99 'ਤੇ ਡਰਾਈਵਰਾਂ ਨੂੰ ਅੱਜ ਤੋਂ ਦੋ ਰਾਤਾਂ ਦੇਰੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰ ਵਲੋਂ 78th ਸਟ੍ਰੀਟ ਓਵਰਪਾਸ ਲਈ ਨਵੇਂ ਪੁਲ ਦੇ ਗਰਡਰ ਲਗਾਉਣ ਦੇ ਕੰਮ ਦੇ ਚੱਲਦਿਆਂ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਹਾਈਵੇ 99 ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਸ਼ਾਮ ਨੂੰ ਸਿੰਗਲ ਲੇਨ ਨੂੰ ਬੰਦ ਕਰਨ ਨਾਲ ਸ਼ੁਰੂ ਹੋਵੇਗਾ ਤੇ ਇੱਕ ਘੰਟੇ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
canadian-armed-forces-on-standby-as-b-c-wildfires-displace-thousands-in-okanagan
Punjabi

ਬੀ.ਸੀ. ਵਿਚ ਜੰਗਲੀ ਅੱਗ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਸਟੈਂਡਬਾਏ 'ਤੇ

ਬੀ. ਸੀ. ਵਿਚ ਜੰਗਲੀ ਅੱਗ ਦੇ ਸੰਕਟ ਅਤੇ ਓਕਾਨਾਗਨ ਖੇਤਰ ਵਿਚ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਸਟੈਂਡਬਾਏ ਰਹਿਣ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਪੁਸ਼ਟੀ ਕੀਤੀ ਕਿ ਬੀ.ਸੀ. ਸਰਕਾਰ ਦੇ ਆਦੇਸ਼ ਮਿਲਦੇ ਹੀ ਫੌਜੀ ਸਹਾਇਤਾ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
vancouver-police-seek-public-help-identifying-suspect-in-kitsilano-assault
Punjabi

ਕਿਟਸੀਲਾਨੋ ਹਮਲੇ ਦੇ ਸ਼ੱਕੀ ਦੀ ਪਛਾਣ ਲਈ ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਵੈਨਕੂਵਰ ਪੁਲਿਸ ਨੇ ਕਿਟਸੀਲਾਨੋ ਇਲਾਕੇ ਵਿਚ ਇੱਕ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ ਅਤੇ ਉਸ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 31 ਜੁਲਾਈ ਨੂੰ ਵਾਪਰੀ, ਜਾਂਚਕਰਤਾ ਦਾ ਮੰਨਣਾ ਹੈ ਕਿ 73 ਸਾਲਾ ਬਜ਼ੁਰਗ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ 'ਤੇ ਉੱਚੀ-ਉੱਚੀ ਚੀਕਣ ਤੋਂ ਰੋਕਿਆ ਸੀ ਅਤੇ ਉੱਥੋਂ ਚਲੇ ਜਾਣ ਲਈ ਕਿਹਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link