9.05C Vancouver
ADS

News

AllAlbertaBCCanadaIndiaWorld
Number of people in hospital with COVID-19 increases in B.C. - null
BC May 13
ਬੀ.ਸੀ. 'ਚ ਕੋਵਿਡ-19 ਦੀ ਵੀਕਲੀ ਰਿਪੋਰਟ 'ਚ ਖੁਲਾਸਾ, ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 'ਚ ਵਾਧਾ
Police seize drugs, cash and a handgun in Surrey - https://cdn.connectfm.ca/9B7F5E76-7E1A-478F-B522-27B375BAF064_Story1808679_2605797_2022-05-12-220536_emdb.jpg
BC May 12
ਸਰੀ 'ਚ ਟ੍ਰੈਫਿਕ ਸਟੌਪ ਕੋਲ ਚੰਪਤ ਹੋਇਆ ਵਿਅਕਤੀ ਚੜ੍ਹਿਆ ਪੁਲਿਸ ਅੜਿੱਕੇ, ਭਾਰੀ ਮਾਤਰਾ 'ਚ ਡਰੱਗਸ ਤੋਂ ਇਲਾਵਾ ਹਥਿਆਰ ਤੇ ਕੈਸ਼ ਬਰਾਮਦ
Democracy Watch says it hopes a court ruling in its favour will stop future snap elections that it calls "unfair" and "illegal" - https://cdn.connectfm.ca/6864C0B7-0D42-4B56-9D94-3D57BE39791B_Story1808678_2605746_2022-05-12-213944_mgeh.jpg
BC May 12
ਫੈਸਲਾ ਪੱਖ 'ਚ ਆਇਆ ਤਾਂ ਅੱਗੇ ਤੋਂ ਬੀ.ਸੀ. 'ਚ ਸਨੈਪ ਇਲੈਕਸ਼ਨ 'ਤੇ ਲੱਗ ਸਕਦੀ ਰੋਕ: ਡੈਮੋਕਰੇਸੀ ਵਾਚ
Mediated talks collapse, strike continues in lengthy Sea-to-Sky transit dispute - null
BC May 12
ਸੀ ਟੁ ਸਕਾਈ ਟਰਾਂਜ਼ਿਟ ਵਿਵਾਦ 'ਚ ਨੈਗੋਸ਼ੀਏਸ਼ਨਸ ਦਾ ਦੌਰ ਸ਼ੁਰੂ ਹੁੰਦੇ ਹੀ ਮੁੱਕਿਆ, ਹੜਤਾਲ ਜਾਰੀ
Marriage proposal in B.C. legislature gets a 'Yes' from fiancée, cheers from MLAs - https://cdn.connectfm.ca/CE2262C3-9904-4F9A-964A-BF20E6E26B69_Story1806513_2603204_2022-05-12-064103_gfam.jpg
BC May 12
ਬੀ.ਸੀ. 'ਚ ਐਮ.ਐਲ.ਏ. ਨੇ ਵਿਧਾਨ ਸਭਾ 'ਚ ਹੀ ਕਰ ਦਿੱਤਾ ਪ੍ਰਪੋਜ਼, ਜਵਾਬ ਅਜਿਹਾ ਕਿ ਹੁਣ ਲੋਕ ਦੇ ਰਹੇ ਵਧਾਈ
B.C. man who killed mother with an axe found not criminally responsible - https://cdn.connectfm.ca/43C37804-AC92-4177-B32E-F6AE26C159B2_Story1806512_2603080_2022-05-12-000625_elzc.jpg
BC May 12
ਬੀ.ਸੀ. 'ਚ ਕੁਲਹਾੜੇ ਨਾਲ ਮਾਂ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਅਪਰਾਧਿਕ ਤੌਰ 'ਤੇ ਨਹੀਂ ਪਾਇਆ ਗਿਆ ਜ਼ਿੰਮੇਵਾਰ
Police probe homicides of husband and wife in Abbotsford, B.C. - https://cdn.connectfm.ca/7356A81D-38EF-440F-ACEA-23F85113029E_Story1806511_2603015_2022-05-11-230729_oace.jpg
BC May 11
ਐਬਟਸਫੋਰਡ 'ਚ ਕਤਲ ਕੀਤੇ ਗਏ ਬੁਜ਼ੁਰਗ ਜੋੜੇ ਦੀ ਹੋਈ ਪਛਾਣ
VPD responds to youth violence - https://cdn.connectfm.ca/2AC16A7E-F55E-4E4A-8CC3-049CF8F7690B_Story1806509_2602956_2022-05-12-064322_iamn.jpg
BC May 11
ਵੈਨਕੂਵਰ ਪੁਲਿਸ ਨੇ ਬੁਲਿੰਗ ਸੰਬੰਧੀ ਦਿੱਤੀ ਚੇਤਾਵਨੀ, ਕਈ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਦਿੱਤਾ ਵੇਰਵਾ
Talks resume for the first time in weeks between striking transit workers and their employers in the Sea to Sky corridor - https://cdn.connectfm.ca/75E7B234-3B42-4604-9F18-3A450A6AC5BD_Story1806508_2602878_2022-05-12-064614_ekbz.png
BC May 11
ਸਕਵਾਮਿਸ਼, ਵਿਸਲਰ ਤੇ ਪੈਂਬਰਟਨ ਦੇ ਇਲਾਕੇ 'ਚ ਜਾਰੀ ਟ੍ਰਾਂਜ਼ਿਟ ਵਰਕਰਾਂ ਦੀ ਹੜਤਾਲ ਵਿਚਾਲੇ ਫਿਰ ਸ਼ੁਰੂ ਹੋਈਆਂ ਨੈਗੋਸ਼ੀਏਸ਼ਨਸ
Previous260 of 601 pagesNext

Latest News

canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link