14.16C Vancouver
ADS

News

AllAlbertaBCCanadaIndiaWorld
Evacuation orders, alerts issued in B.C. as several new wildfires flare up - https://cdn.connectfm.ca/6DC9151D-7A89-4BE2-A25B-3495FB8EC5EE_Story1276691_1847349.jpg
BC Jun 30
ਬੀ.ਸੀ. 'ਚ ਦੋ ਦਿਨ 'ਚ 20 ਵਾਈਲਡਫਾਇਰਸ ਦੀ ਦਸਤਕ, ਫੋਰਟ ਸੇਂਟ ਜੌਨ ਦੀ ਅੱਗ ਵੀ ਵੱਡੇ ਇਲਾਕੇ 'ਚ ਫੈਲੀ; ਇਵੈਕੂਏਅਸ਼ਨ ਐਲਰਟ ਅਤੇ ਨਿਰਦੇਸ਼ ਜਾਰੀ
Metro Vancouver residents being urged to conserve water as daily consumption across the region reached near-record levels - https://cdn.connectfm.ca/80EBA293-02A2-4C2E-8F51-466A4185A00C_Story1276690_1847326.jpg
BC Jun 30
ਮੈਟਰੋ ਵੈਨਕੂਵਰ 'ਚ ਨਿਵਾਸੀਆਂ ਨੂੰ ਪਾਣੀ ਦੀ ਵਰਤੋਂ ਪ੍ਰਤੀ ਕੀਤਾ ਸਾਵਧਾਨ; ਵਧਦੀ ਗਰਮੀ ਵਿਚਾਲੇ ਰਿਕਾਰਡ ਪੱਧਰ ਦੇ ਨੇੜੇ ਪਹੁੰਚੀ ਕਨਜ਼ੰਪਸ਼ਨ
Resources being stretched to the breaking point as crews respond to calls related to the heat wave: Vancouver fire department - https://cdn.connectfm.ca/D887A333-ACF2-450D-88B7-9EC26A5CB70B_Story1276687_1847128.jpg
BC Jun 30
ਹੀਟ ਵੇਵ ਸੰਬੰਧੀ ਕਾਲਸ ਵਿਚਾਲੇ ਬ੍ਰੇਕਿੰਗ ਪਾਇੰਟ 'ਤੇ ਪਹੁੰਚੇ ਰਿਸੋਰਸ: ਵੈਨਕੂਵਰ ਫਾਇਰ ਡਿਪਾਰਟਮੈਂਟ
B.C. First Nation says remains of 182 found near former residential school - https://cdn.connectfm.ca/1527B8B7-3E8F-4C6C-9D0B-C611A3C13196_Story1276686_1847108.jpg
BC Jun 30
ਬੀ.ਸੀ. 'ਚ ਕਰੈਨਬਰੂਕ ਦੇ ਕੋਲ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਕੋਲ ਮਿਲੀਆਂ 182 ਅਨਮਾਰਕਡ ਗ੍ਰੇਵਸ
Evacuation alerts issued for areas near two out-of-control wildfires in Interior - https://cdn.connectfm.ca/096A36EA-4839-468B-B7BD-FCDFA42D890B_Story1276685_1846706.jpg
BC Jun 30
ਬੀ.ਸੀ. ਦੇ ਇੰਟੀਰੀਅਰ ਇਲਾਕੇ ਵਿੱਚ ਲੱਗੀਆਂ ਦੋ ਜੰਗਲੀ ਅੱਗਾਂ ’ਤੇ ਕਾਬੂ ਪਾਉਣ ਦੇ ਯਤਨ ਜਾਰੀ
B.C. reports 29 new COVID-19 cases as active cases come below 900 - https://cdn.connectfm.ca/CC618AE5-6C20-4BF7-B4C3-A4D588FE4394_Story1274617_1844833.jpg
BC Jun 30
ਬੀ.ਸੀ. 'ਚ ਕੋਵਿਡ-19 ਦੇ 29 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲੇ ਆਏ 900 ਤੋਂ ਹੇਠਾਂ
VPD investigates homicide in Fraserview - null
BC Jun 30
ਵੈਨਕੂਵਰ 'ਚ 53 ਸਾਲਾ ਵਿਅਕਤੀ ਦਾ ਆਪਣੇ ਹੀ ਘਰ 'ਚ ਕਤਲ, ਪੁਲਿਸ ਕਰ ਰਹੀ ਜਾਂਚ
Arrest made and charges laid in the homicide of Jordan Smyth - https://cdn.connectfm.ca/34AC6F83-ABEE-49D8-A62E-288BFCC7D719_Story1274615_1844817.png
BC Jun 30
ਜੌਰਡਨ ਸਮਿਥ ਦੇ ਕਤਲ ਦੇ ਮਾਮਲੇ 'ਚ ਆਈ.ਹਿੱਟ ਨੂੰ ਮਿਲੀ ਕਾਮਯਾਬੀ, ਦੋ ਲੋਕਾਂ ਦੀ ਗ੍ਰਿਫਤਾਰੀ
B.C. premier says 'extraordinary results' mean most restrictions being lifted - https://cdn.connectfm.ca/7BFC2D1C-5EAD-4138-A0DA-96E1347FEBDC_Story1274614_1844810.jpg
BC Jun 30
ਬੀ.ਸੀ. 'ਚ ਕੋਵਿਡ-19 ਦੇ ਘਟਦੇ ਮਾਮਲਿਆਂ ਵਿਚਾਲੇ ਸੂਬੇ 'ਚ ਜਾਰੀ ਪਬੰਦੀਆਂ 'ਚ ਵੱਡੀ ਢਿੱਲ ਦਾ ਐਲਾਨ; 1 ਜੁਲਾਈ ਤੋਂ ਹੋਵੇਗਾ ਰੀਓਪਨਿੰਗ ਸੇ ਤੀਜੇ ਪੜ੍ਹਾਅ 'ਚ ਦਾਖਿਲਾ
Previous393 of 592 pagesNext

Latest News

woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
roundtable-to-examine-canadas-proposed-safe-social-media-act
Punjabi

ਕੈਨੇਡਾ ਵਿੱਚ ਸੇਫ਼ ਸੋਸ਼ਲ ਮੀਡੀਆ ਐਕਟ 'ਤੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਸੱਦੀ ਗਈ ਰਾਊਂਡਟੇਬਲ ਮੀਟਿੰਗ

ਕੈਨੇਡਾ ਵਿਚ ਨਵੇਂ ਸੇਫ ਸੋਸ਼ਲ ਮੀਡੀਆ ਐਕਟ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਨੂੰ ਇੱਕ ਰਾਊਂਡਟੇਬਲ ਮੀਟਿੰਗ ਸੱਦੀ ਗਈ ਹੈ। ਕੈਨੇਡੀਅਨ ਸੱਭਿਆਚਾਰ ਮੰਤਰੀ ਮਾਰਕ ਮਿਲਰ ਵੱਲੋਂ ਬੀ. ਸੀ. ਦੇ ਸੰਸਦ ਮੈਂਬਰ ਪੈਟ੍ਰਿਕ Weiler ਨਾਲ ਮਿਲ ਕੇ ਇਸ ਆਹਮੋ-ਸਾਹਮਣੇ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ।
livingstone-avenue-closed-through-the-weekend-in-abbotsford-for-highway-1-widening-project
Punjabi

ਐਬਟਸਫੋਰਡ ਪੁਲਿਸ ਨੇ ਹਾਈਵੇਅ 1 ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਐਬਟਸਫੋਰਡ ਪੁਲਿਸ ਨੇ ਫਰੇਜ਼ਰ ਵੈਲੀ ਵਿਚੋਂ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ.ਦੇ ਟਰਾਂਸਪੋਰਟ ਮੰਤਰਾਲਾ ਮੁਤਾਬਕ, ਇਸ ਵੀਕੈਂਡ ਐਬਟਸਫੋਰਡ ਵਿਚ ਲਿਵਿੰਗਸਟੋਨ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਬੰਦ ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਦੀ ਸਵੇਰ ਤੱਕ ਪ੍ਰਭਾਵਸ਼ਾਲੀ ਰਹੇਗਾ।
wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link