12.31C Vancouver
ADS

News

AllAlbertaBCCanadaIndiaWorld
20 year old man identified as victim of homicide in Port Alberni - https://cdn.connectfm.ca/FBED4948-5EE1-44D0-BCB9-4AA430747372_Story1119465_1623259.jpg
BC Mar 29
ਪੋਰਟ ਐਲਬਰਨੀ 'ਚ ਵਾਪਰੀ ਕਤਲ ਦੀ ਵਾਰਦਾਤ, 20 ਸਾਲਾ ਵਿਅਕਤੀ ਦੀ ਗਈ ਜਾਨ
Lights returning after windstorm knocks out power to thousands across southern B.C. - https://cdn.connectfm.ca/AECB1ECC-DEE2-4D72-8F52-918257FE683B_Story1119464_1623225.jpg
BC Mar 29
ਤੇਜ਼ ਹਨੇਰੀਆਂ ਕਾਰਨ ਬੱਤੀ ਗੁੱਲ ਹੋਣ ਤੋਂ ਬਾਅਦ, ਮੈਟਰੋ ਵੈਨਕੂਵਰ ਦੇ 97% ਘਰਾਂ ਤੇ ਪ੍ਰਾਪਰਟੀਆਂ ਤੱਕ ਫਿਰ ਤੋਂ ਬਿਜਲੀ ਪਹੁੰਚੀ
Police expected to update investigation into stabbings at library in North Vancouver - https://cdn.connectfm.ca/402A8F0C-B1F1-46E4-B3D6-E214EEE593FC_Story1119463_1622894.jpg
BC Mar 29
ਨੌਰਥ ਵੈਨਕੂਵਰ ਦੀ ਲਾਇਬ੍ਰੇਰੀ ਵਿੱਚ ਛੁਰੇ ਬਾਜ਼ੀ ਦੀ ਵਾਰਦਾਤ ਬਾਰੇ ਪੁਲਿਸ ਵਲੋਂ ਵਧੇਰੇ ਜਾਣਕਾਰੀ ਸਾਂਝੀ ਕਰਨ ਦੀ ਉਮੀਦ
1 dead, six injured in stabbing attack at North Vancouver library - null
BC Mar 28
ਨੌਰਥ ਵੈਨਕੂਵਰ: ਲਾਇਬ੍ਰੇਰੀ ਨੇੜੇ ਛੁਰੇਬਾਜ਼ੀ ਦੀ ਵਾਰਦਾਤ 'ਚ ਇੱਕ ਦੀ ਮੌਤ, ਛੇ ਜ਼ਖਮੀ
B.C. reports 908 new COVID-19 cases, third-highest daily total yet - https://cdn.connectfm.ca/981F8C6E-DF8D-465F-B85E-CF91F795257A_Story1115507_1618075.jpg
BC Mar 27
ਬੀ.ਸੀ. 'ਚ ਕੋਵਿਡ-19 ਮਾਮਲਿਆਂ 'ਚ ਰਿਕਾਰਡ ਵਾਧਾ, 908 ਮਾਮਲੇ ਹੋਏ ਰਿਪੋਰਟ, ਐਕਟਿਵ ਮਾਮਲੇ 6,000 ਦੇ ਪਾਰ
Richmond RCMP looking for witnesses after home invasion March 23rd - https://cdn.connectfm.ca/87E885D2-A251-485E-8EF3-1D919B019561_Story1115506_1617735.jpg
BC Mar 26
ਰਿਚਮੰਡ 'ਚ ਘਰ 'ਚ ਫ਼ਿਲਮ ਵੇਖ ਰਹੇ ਜੋੜੇ ਨਾਲ ਵਾਪਰੀ ਡਰਾ ਦੇਣ ਵਾਲੀ ਵਾਰਦਾਤ, ਪੁਲਿਸ ਜਾਂਚ 'ਚ ਜੁਟੀ
19 year old has life-threatening injuries in hit and run than happened after a possible confrontation  - https://cdn.connectfm.ca/5D1C1C29-A65E-43DC-B4FC-8F78FB256A11_Story1115505_1617502.jpg
BC Mar 26
ਬਰਨਬੀ 'ਚ ਹਿੱਟ ਐਂਡ ਰਨ ਦੇ ਮਾਮਲੇ 'ਚ 19 ਸਾਲਾ ਯੁਵਕ ਗੰਭੀਰ ਜ਼ਖਮੀ, ਕਥਿਤ ਕਹਾਸੁਣੀ ਤੋਂ ਬਾਅਦ ਵਾਪਰੀ ਘਟਨਾ
B.C. labour minister concerned over recent workplace deaths - null
BC Mar 26
ਕੰਮ ਦੀਆਂ ਥਾਵਾਂ 'ਤੇ ਹੋਈਆਂ ਮੌਤਾਂ ਤੋਂ ਬਾਅਦ ਬੀ.ਸੀ. ਦੇ ਲੇਬਰ ਮੰਤਰੀ ਚਿੰਤਤ
Maddaugh Elementary: third new Surrey school to open this year - https://cdn.connectfm.ca/A9CD6AE4-6E72-4CBF-9D05-FE2D1EE4CEC8_Story1115502_1617147.jpg
BC Mar 26
ਸਰੀ 'ਚ ਅਗਲੇ ਹਫ਼ਤੇ ਖੁੱਲ੍ਹਣ ਜਾ ਰਿਹਾ ਨਵਾਂ ਸਕੂਲ, 600 ਤੋਂ ਵੱਧ ਵਿਦਿਆਰਥੀਆਂ ਨੂੰ ਹਾਸਿਲ ਹੋਣਗੇ ਕਲਾਸਰੂਮ
Previous456 of 612 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link