12.9C Vancouver
ADS

News

AllAlbertaBCCanadaIndiaWorld
Ukrainian Canadians demonstrate to denounce Russia's attack on Ukraine and urge Ottawa to act swiftly to help defend their homeland - https://cdn.connectfm.ca/A403A3DD-9298-464E-BF59-AFA179AB8F38_Story1686913_2429788_2022-02-25-200902_kynk.jpg
Canada Feb 25
ਵੈਨਕੂਵਰ ਆਰਟ ਗੈਲਰੀ ਕੋਲ ਸ਼ਨੀਵਾਰ ਨੂੰ ਫਿਰ ਤੋਂ ਰੂਸ ਦੇ ਐਕਸ਼ਨ ਵਿਰੁੱਧ ਹੋਵੇਗਾ ਪ੍ਰਦਰਸ਼ਨ; ਯੁਕ੍ਰੇਨੀਅਨ ਕਨੇਡੀਅਨਸ ਔਟਵਾ ਤੋਂ ਕਰ ਰਹੇ ਘਰ ਨੂੰ ਬਚਾਉਣ ਲਈ ਸਖਤ ਕਦਮ ਚੁੱਕਣ ਦੀ ਮੰਗ
Ceasefire urged as group says three children killed during Russian attack on Ukraine - null
World Feb 25
3 ਬੱਚਿਆਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਜੰਗ ਨੂੰ ਖਤਮ ਕਰਨ ਦੀ ਲਗਾਈ ਜਾ ਰਹੀ ਹੈ ਗੁਹਾਰ
Police seeking information after attempted robbery in Richmond - https://cdn.connectfm.ca/02685AF6-C261-460B-B3A3-5438C2C806CC_Story1684740_2427219_2022-02-25-001850_bjke.jpeg
BC Feb 25
ਰਿਚਮੰਡ 'ਚ ਬੁਜ਼ੁਰਗ ਔਰਤ ਨੂੰ ਗੱਡੀ 'ਚ ਖਿੱਚ ਲੁੱਟਖੋਹ ਦੀ ਕੋਸ਼ਿਸ਼, ਪੁਲਿਸ ਕਰ ਰਹੀ ਜਾਂਚ
Abbotsford man sentenced for 10 years in prison for 2020 attempted murder - null
BC Feb 25
ਐਬਟਸਫੋਰਡ ਦੇ ਯੁਵਕ ਨੂੰ ਲੈਂਗਲੀ 'ਚ ਵਾਪਰੀ ਕਤਲ ਦੀ ਕੋਸ਼ਿਸ਼ ਦੀ ਵਾਰਦਾਤ 'ਚ 10 ਸਾਲ ਦੀ ਕੈਦ
President of Vancouver chapter of the Ukrainian Canadian Council says organization shocked by the Russian invasion - https://cdn.connectfm.ca/27A0051F-8873-47C4-B8F8-EFD2FD2CFB3C_Story1684738_2427011_2022-02-24-223901_tkgv.jpg
BC Feb 24
ਰੂਸ ਦੇ ਯੂਕਰੇਨ 'ਤੇ ਹਮਲੇ ਮਗਰੋਂ ਵੈਨਕੂਵਰ 'ਚ ਪ੍ਰਦਰਸ਼ਨਾਂ ਦਾ ਪ੍ਰਬੰਧ; ਇਰੀਨਾ ਸ਼ੁਰੋਕਾ ਨੇ ਹਮਲੇ ਦੀ ਕੀਤੀ ਨਿਖੇਧੀ
Canada has arranged safe passage of any Canadian citizens, permanent residents and their families still in Ukraine: PM Trudeau - https://cdn.connectfm.ca/4BBC50DE-0BA0-4C31-ACCF-E80C86BE4CBA_Story1684737_2426867.jpg
Canada Feb 24
ਯੂਕਰੇਨ 'ਚ ਫਸੇ ਕਨੇਡੀਅਨ ਨਾਗਰਿਕਾਂ ਤੇ ਪਰਮਾਨੈਂਟ ਰੈਜ਼ੀਡੈਂਟਸ ਲਈ ਹੋਰ ਦੇਸ਼ਾਂ 'ਚ ਦਾਖਿਲੇ ਲਈ ਸੇਫ ਪੈਸੇਜ ਦਾ ਕੀਤਾ ਪ੍ਰਬੰਧ: ਪ੍ਰਧਾਨ ਮੰਤਰੀ ਟਰੂਡੋ
Premier John Horgan calls Russia's attack on Ukraine a 'dark day' - https://cdn.connectfm.ca/42515933-925E-4FD7-B507-D40595F9D3AF_Story1684736_2426827.jpg
BC Feb 24
ਪ੍ਰੀਮਿਅਰ ਜੌਨ ਹੌਰਗਨ ਨੇ ਰੂਸ ਦੇ ਯੂਕਰੇਨ 'ਤੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਇਤਿਹਾਸ 'ਚ 'ਹਨੇਰੇ ਭਰਿਆ ਦਿਨ' ਦਿੱਤਾ ਕਰਾਰ
17 records set across southern BC as tempratures hit new low - https://cdn.connectfm.ca/7B8069A8-3D68-47AA-A974-CDD319135C60_Story1684735_2426801_2022-02-24-211242_vfnf.jpg
BC Feb 24
ਬੀ.ਸੀ. 'ਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ ਦੇ ਟੁੱਟੇ 17 ਰਿਕਾਰਡ; ਡੰਕਨ ਦੇ ਇਲਾਕੇ 'ਚ 100 ਸਾਲ ਤੋਂ ਵੀ ਪੁਰਾਣਾ ਰਿਕਾਰਡ ਟੁੱਟਿਆ
Canada brings in stronger sanctions after Russia strikes Ukraine - https://cdn.connectfm.ca/321A6DCB-61EA-43C8-B3E5-37867094D891_Story1684734_2426671_2022-02-24-201443_qgto.jpg
Canada Feb 24
ਪ੍ਰਧਾਨ ਮੰਤਰੀ ਟਰੂਡੋ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ 'ਤੇ ਭੜਕੇ, ਕਿਹਾ ਰੂਸ ਤੁਰੰਤ ਬੰਦ ਕਰੇ ਹਮਲਾ; ਰੂਸ 'ਤੇ ਸਖਤ ਪਬੰਦੀਆਂ ਦਾ ਕੀਤਾ ਐਲਾਨ
Previous1002 of 1637 pagesNext

Latest News

prime-minister-carney-announces-10b-investment-to-expand-port-of-vancouver-capacity
Punjabi

ਡੈਲਟਾ ਦੌਰੇ ਦੌਰਾਨ ਪੀ.ਐਮ.ਕਾਰਨੀ ਵੱਲੋਂ ਪੋਰਟ ਔਫ ਵੈਨਕੂਵਰ ਦੇ ਵਿਸਥਾਰ ਲਈ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ

ਬੀ.ਸੀ. ਵਿਚ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਲਟਾ ਵਿਖੇ ਪੋਰਟ ਔਫ ਵੈਨਕੂਵਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕੈਨੇਡਾ ਦੀ ਗੈਰ-ਅਮਰੀਕੀ ਬਾਜ਼ਾਰਾਂ ਤੱਕ ਖੇਤੀਬਾੜੀ ਅਤੇ ਹੋਰ ਵਸਤਾਂ ਦੇ ਮਾਹਰਾਂ ਨੂੰ ਵਧਾਉਣ ਲਈ ਪੋਰਟ ਦੀ ਸਮਰੱਥਾ ਦੇ ਵਿਸਥਾਰ 'ਤੇ ਖਾਸ ਜ਼ੋਰ ਦਿੱਤਾ।
north-york-trio-sentenced-in-1-3m-stolen-liquor-trafficking-case-in-ontario
Punjabi

ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ

ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
129-wildfires-active-across-b-c-as-brunswick-complex-fire-remains-out-of-control
Punjabi

ਬੀ.ਸੀ.'ਚ 129 ਜੰਗਲੀ ਅੱਗਾਂ ਸਰਗਰਮ, ਬੋਸਟਨ ਬਾਰ ਨੇੜੇ ਬਰੰਸਵਿਕ ਕੰਪਲੈਕਸ ਅੱਗ ਅਜੇ ਵੀ ਕਾਬੂ ਤੋਂ ਬਾਹਰ

ਬੀ.ਸੀ.ਦੇ ਜੰਗਲਾਤ ਅਤੇ ਵਾਈਲਡ ਫਾਇਰ ਸਰਵਿਸ ਲਈ ਮਿਨਿਸਟਰ ਰਵੀ ਪਰਮਾਰ ਮੁਤਾਬਕ, ਸੂਬੇ ਵਿਚ ਇਸ ਸਮੇਂ 129 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 9 ਅੱਗਾਂ ਪਿਛਲੇ 24 ਘੰਟਿਆਂ ਦੌਰਾਨ ਹੀ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਰਮ, ਖੁਸ਼ਕ ਹਾਲਾਤ ਅਤੇ ਤੇਜ਼ ਹਵਾਵਾਂ ਵਾਲਾ ਮੌਸਮ ਅੱਗ ਬੁਝਾਉਣ ਵਿਚ ਫਾਇਰਫਾਈਟਰਜ਼ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਨਵੀਂ ਅੱਗ ਲੱਗਣ ਅਤੇ ਮੌਜੂਦਾ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਰਕਰਾਰ ਹੈ।
supreme-court-allows-judicial-review-of-ethics-ruling-on-trudeaus-involvement-in-we-charity-decisions
Punjabi

ਸੁਪਰੀਮ ਕੋਰਟ ਨੇ ਟਰੂਡੋ–ਵੀਈ ਚੈਰਿਟੀ ਨੈਤਿਕਤਾ ਮਾਮਲੇ ਦੀ ਨਿਆਂਇਕ ਸਮੀਖਿਆ ਨੂੰ ਦਿੱਤੀ ਹਰੀ ਝੰਡੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਡੈਮੋਕਰੇਸੀ ਵਾਚ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੀਈ ਚੈਰਿਟੀ ਵਿਵਾਦ ਨਾਲ ਜੁੜੀ federal ethics ਰਿਪੋਰਟ ਖਿਲਾਫ ਅਦਾਲਤੀ ਚੁਣੌਤੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਵਾਦ ਸਾਲ 2020 ਵਿਚ ਨਾਲ ਸਬੰਧਤ ਹੈ, ਤਤਕਾਲੀਨ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਕਰੋੜਾਂ ਡਾਲਰ ਦੇ ਇੱਕ ਸਵੈ-ਸੇਵਕ ਸਰਵਿਸ ਪ੍ਰੋਗਰਾਮ ਨੂੰ ਚਲਾਉਣ ਦੀ ਜ਼ਿੰਮੇਵਾਰੀ WE ਚੈਰਿਟੀ ਨੂੰ ਸੌਂਪੀ ਸੀ।
illegal-firearm-smuggling-through-surrey-border-crossing-leads-to-jail-sentence
Punjabi

ਸਰੀ ਸਰਹੱਦ ਰਾਹੀਂ ਅਮਰੀਕਾ ਤੋਂ ਲੋਡਿਡ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਢਾਈ ਸਾਲ ਦੀ ਕੈਦ

ਸਰੀ ਦੀ ਸਰਹੱਦ ਰਾਹੀਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ loaded firearm ਦੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ ਪੰਜਾਬੀ ਨੂੰ ਆਰ.ਸੀ.ਐਮ.ਪੀ. ਦੀ ਜਾਂਚ ਤੋਂ ਬਾਅਦ ਢਾਈ ਸਾਲ ਦੀ ਕੈਦ ਅਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਦੀ ਪਛਾਣ ਜਸਕਰਨ Banth ਵਜੋਂ ਸਾਹਮਣੇ ਆਈ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link