12.97C Vancouver
ADS

News

AllAlbertaBCCanadaIndiaWorld
Trudeau warns of more Russia sanctions amid Moscow military build up near Ukraine - https://cdn.connectfm.ca/3F5780C9-318D-444F-AD42-F52DFB2C24FB_Story1606828_2314250_2022-01-12-202343_sfpl.jpg
Canada Jan 12
ਯੂਕਰੇਨ ਦੇ ਬੌਰਡਰ 'ਤੇ ਮੌਸਕੋ ਦੀ ਮਿਲਟਰੀ ਸਥਾਪਿਤ ਹੋਣ ਤੋਂ ਬਾਅਦ ਟਰੂਡੋ ਨੇ ਰੂਸ ਨੂੰ ਵਧੇਰੇ ਪਬੰਦੀਆਂ ਦੀ ਦਿੱਤੀ ਚੇਤਾਵਨੀ
UK's Johnson apologizes for attending lockdown party - null
World Jan 12
ਲਾਕਡਾਊਨ ਦੌਰਾਨ ਪਾਰਟੀ ਅਟੈਂਡ ਕਰਨ 'ਤੇ ਜੌਹਨਸਨ ਨੇ ਮੰਗੀ ਮੁਆਫੀ
Two Schools in Hazelton and Surrey halt in person classes - null
BC Jan 12
ਹੇਜ਼ਲਟਨ ਤੇ ਸਰੀ 'ਚ ਦੋ ਸਕੂਲਾਂ ਨੇ ਇਨ ਪਰਸਨ ਕਲਾਸਾਂ ਕੀਤੀਆਂ ਬੰਦ
Atmospheric rivers won’t relent until tomorrow - null
BC Jan 12
ਐਟਮਸਫੈਰਿਕ ਰਿਵਰਜ਼ ਕੱਲ੍ਹ ਤਕ ਬਣੇ ਰਹਿਣਗੇ
Provincial state of emergency extended in B.C. - https://cdn.connectfm.ca/F3C8FCA4-5FB5-49EB-98B0-2271AA496AF8_Story1604848_2311772.jpg
BC Jan 12
ਬੀ.ਸੀ. 'ਚ ਜਾਰੀ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਨੂੰ ਅੱਗੇ ਵਧਾਇਆ
B.C. reports 2,239 COVID-19 cases as active cases rise past 36,000 - https://cdn.connectfm.ca/D3D8C0B9-6AA9-48C1-81BB-698FDBD7D06D_Story1604847_2311758_2022-01-12-012234_miof.jpg
BC Jan 12
ਬੀ.ਸੀ. 'ਚ ਕੋਵਿਡ-19 ਦੇ 2,239 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲਿਆਂ ਦੀ ਗਿਣਤੀ 36,000 ਤੋਂ ਪਾਰ; ਵੈਕਸੀਨੇਟਿਡ ਲੋਕਾਂ 'ਚ ਹਸਪਤਾਲ 'ਚ ਦਾਖਲਿਆਂ ਦੀ ਗਿਣਤੀ 'ਚ ਵਾਧਾ ਜਾਰੀ
Dr. Bonnie Henry says B.C.'s latest wave of COVID-19 to drag on for weeks - https://cdn.connectfm.ca/98D9B207-D561-4661-80D9-840261906169_Story1604846_2311638_2022-01-12-000446_ifhp.jpg
BC Jan 12
ਬੀ.ਸੀ. 'ਚ ਕੋਵਿਡ-19 ਦੀ ਤਾਜ਼ਾ ਵੇਵ ਕਈ ਹਫਤਿਆਂ ਤੱਕ ਰਹਿ ਸਕਦੀ ਜਾਰੀ, ਡਾ. ਹੈਨਰੀ ਨੇ ਕਿਹਾ ਵਪਾਰਾਂ ਲਈ ਲਾਗੂ ਪਬੰਦੀਆਂ ਫਿਲਹਾਲ ਰਹਿ ਸਕਦੀਆਂ ਜਾਰੀ
Police investigate shooting in Langley - https://cdn.connectfm.ca/DF639535-B611-47EB-B894-EB52253E7C99_Story1604845_2311515_2022-01-11-224418_xyra.jpg
BC Jan 11
ਲੈਂਗਲੀ 'ਚ ਗੋਲੀ ਚੱਲਣ ਦੀ ਘਟਨਾ 'ਚ 45 ਸਾਲਾ ਵਿਅਕਤੀ ਜ਼ਖਮੀ, ਪੁਲਿਸ ਜਾਂਚ 'ਚ ਜੁਟੀ
Burnaby RCMP’s Investigative Support Team investigate shooting incident that has left a victim with a non-life-threatening injury - https://cdn.connectfm.ca/FFA91405-63AD-47D2-93A1-1020F8CA45D6_Story1604844_2311507_2022-01-11-223932_jkou.jpg
BC Jan 11
ਬਰਨਬੀ 'ਚ ਗੋਲੀ ਚੱਲਣ ਦੀ ਵਾਰਦਾਤ 'ਚ ਇੱਕ ਵਿਅਕਤੀ ਪਹੁੰਚਿਆ ਹਸਪਤਾਲ
Previous1035 of 1636 pagesNext

Latest News

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

WestJet, flight attendants sign operational wind-down agreement as Aug. 2 strike deadline approaches

WestJet and the union representing approximately 4,400 flight attendants have signed an operational wind-down agreement outlining procedures to safely land aircraft and return cabin crew home in the event of a strike.
connect fm logo

Legals

Journalism code of ethics
© 2024 AKASH BROADCASTING INC.
Android app linkApple app link