13.3C Vancouver
ADS

News

AllAlbertaBCCanadaIndiaWorld
More than 1,200 internationally-trained nurses to be placed in hospitals and care homes in Ontario - https://cdn.connectfm.ca/4FA384B6-D508-47AA-BAE3-D88B9FC6F076_Story1604843_2311481_2022-01-11-224504_knvp.jpg
Canada Jan 11
ਔਂਟੈਰੀਓ 'ਚ 1,200 ਤੋਂ ਵਧੇਰੇ ਇੰਟਰਨੈਸ਼ਨਲੀ ਟਰੇਂਡ ਨਰਸਿਸ ਨੂੰ ਹਸਪਤਾਲਾਂ ਤੇ ਕੇਅਰ ਹੋਮਸ 'ਚ ਦਿੱਤਾ ਜਾ ਰਿਹਾ ਕੰਮ
B.C. braces for heavy rain, potential floods as latest atmospheric river arrives - https://cdn.connectfm.ca/18A807FF-FA87-436E-96D3-D9246AC01C6F_Story1604842_2311337_2022-01-11-213210_pgvm.jpg
BC Jan 11
ਬੀ.ਸੀ. 'ਚ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਸਮੇਤ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਸੰਬੰਧੀ ਚੇਤਾਵਨੀ
Quebec to force unvaccinated to pay 'significant' financial penalty - https://cdn.connectfm.ca/A4AF8020-B3F3-46E2-ACBB-2FAAE85888F5_Story1604840_2311229_2022-01-11-202607_nool.jpg
Canada Jan 11
ਕਿਊਬੈਕ 'ਚ ਅਨਵੈਕਸੀਨੇਟਿਡ ਲੋਕਾਂ 'ਤੇ ਭਾਰੀ ਟੈਕਸ ਲਗਾਉਣ ਦੀ ਤਿਆਰੀ
Election Commission hikes poll expenditure limits for candidates - https://cdn.connectfm.ca/8A025D76-4676-41B4-82F1-C0B1BB2F841D_Story1604841_2311212_2022-01-11-202618_ziow.jpg
India Jan 11
ਚੋਣ ਕਮਿਸ਼ਨ ਨੇ ਉਮੀਦਵਾਰਾਂ ਲਈ ਚੋਣ ਖਰਚੇ ਦੀ ਸੀਮਾ ਵਧਾਈ
Canada will have enough COVID-19 vaccines for third, potentialfourth doses: Trudea - https://cdn.connectfm.ca/6FA614E7-7871-4FD5-8610-1B776328368E_Story1604839_2310824_2022-01-11-164710_qrrv.jpg
Canada Jan 11
ਕੈਨੇਡਾ ਕੋਲ ਵੱਡੀ ਤਾਦਾਦ ਵਿੱਚ ਹੋਣਗੀਆਂ ਕੋਵਿਡ- 19 ਵੈਕਸੀਨਜ਼ ਦੀਆਂ ਡੋਜ਼ਿਜ਼---ਟਰੂਡੋ
Rain and snow expected for coastal B-C- Environment Canada - https://cdn.connectfm.ca/8D43A313-81B0-4F2A-8480-2BD79BE81CD8_Story1604838_2310811_2022-01-11-162904_oeuy.jpg
BC Jan 11
ਕੋਸਟਲ ਬੀ ਸੀ ਵਿੱਚ ਪਵੇਗਾ ਭਾਰੀ ਮੀਂਹ ਅਤੇ ਹੋਵੇਗੀ ਬਰਫਬਾਰੀ-ਐਨਵਾਇਰਨਮੈਂਟ ਕੈਨੇਡਾ
Driver allegedly attacked by woman in West End Vancouver - https://cdn.connectfm.ca/76AE2AD3-0F42-48A0-9829-94616D00F69F_Story1602913_2308994.jpg
BC Jan 11
ਵੈਨਕੂਵਰ ਜਨਰਲ ਹਸਪਤਾਲ ਕੋਲ ਔਰਤ ਨੇ ਆਦਮੀ 'ਤੇ ਕੀਤਾ ਹਮਲਾ, ਗੱਡੀ ਨੂੰ ਵੀ ਪਹੁੰਚਾਇਆ ਨੁਕਸਾਨ
B.C. reports 6,966 COVID-19 cases and 7 deaths over the weekend; Data shows big jump in hospitalizations - https://cdn.connectfm.ca/79CC987F-E9BD-4CE0-A671-4A9B4215EFA5_Story1602912_2308987_2022-01-11-011647_ndbj.jpg
BC Jan 11
ਬੀ.ਸੀ. 'ਚ ਕੋਵਿਡ-19 ਦੇ 6,966 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲੇ ਹੋਏ 34,000 ਤੋਂ ਪਾਰ; ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ 'ਚ 61.1% ਪੂਰੀ ਤਰ੍ਹਾਂ ਵੈਕਸੀਨੇਟਿਡ
A fast food worker had to defend himself with a bread knife after store robbed in East Vancouver - https://cdn.connectfm.ca/27153290-B5CF-477A-B6A7-C3E6FE899260_Story1602911_2308865_2022-01-10-233411_zwyx.jpg
BC Jan 10
ਈਸਟ ਵੈਨਕੂਵਰ 'ਚ ਸਟੋਰ 'ਤੇ ਡਾਕੇ ਦੌਰਾਨ ਫਾਸਟ-ਫੂਡ ਵਰਕਰ ਨੇ 'ਬ੍ਰੈਡ ਨਾਈਫ' ਨਾਲ ਕੀਤਾ ਆਪਣਾ ਬਚਾਅ
Previous1036 of 1636 pagesNext

Latest News

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

WestJet, flight attendants sign operational wind-down agreement as Aug. 2 strike deadline approaches

WestJet and the union representing approximately 4,400 flight attendants have signed an operational wind-down agreement outlining procedures to safely land aircraft and return cabin crew home in the event of a strike.
connect fm logo

Legals

Journalism code of ethics
© 2024 AKASH BROADCASTING INC.
Android app linkApple app link