14.13C Vancouver
ADS

News

AllAlbertaBCCanadaIndiaWorld
Baldwin: Killing of cinematographer was 'tragic accident' - https://cdn.connectfm.ca/DAFBEDBA-EC81-4803-B834-2CA850D00497_Story1470082_2124777.jpg
World Oct 22
ਨਾਮੀ ਅਦਾਕਾਰ ਐਲਿਕ ਬਾਲਡਵਿਨ ਦੇ ਹੱਥੋਂ ਫਿਲਮ ਸੈੱਟ 'ਤੇ ਚੱਲੀ ਗੋਲੀ, ਸਿਨਮੈਟੋਗ੍ਰਾਫਰ ਹੈਲੀਨਾ ਹਚਿਨਸ ਦੀ ਮੌਤ
Date set for inquest into deaths of Jovan Williams and Shirley Williams - https://cdn.connectfm.ca/17606692-37DB-4EF7-80F3-7950EB69B9B0_Story1470081_2124766.jpg
BC Oct 22
ਬੀ.ਸੀ. ਦੇ ਨੌਰਦਰਨ ਇੰਟੀਰੀਅਰ 'ਚ ਮਾਂ-ਪੁੱਤ ਦੀ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਦੀ ਹੁਣ ਕੋਰੋਨਰ ਸਰਵਿਸ ਵੱਲੋਂ ਹੋਵੇਗੀ ਇੰਕਵੈਸਟ
Major crimes investigators searching for clues related to a homicide in 100 Mile House - https://cdn.connectfm.ca/912A0352-C4C3-459B-8D9C-114846C28D48_Story1470080_2124756_2021-10-23-153618_ecsy.jpg
BC Oct 22
ਬੀ.ਸੀ. ਦੇ 100 ਮਾਈਲ ਹਾਊਸ 'ਚ ਮੇਜਰ ਕ੍ਰਾਈਮ ਇਨਵੈਸਟੀਗੇਟਰ ਕਰ ਰਹੇ ਕਤਲ ਦੀ ਵਾਰਦਾਤ ਦੀ ਜਾਂਚ
VPD arrests man seen with a gun in downtown - https://cdn.connectfm.ca/27BDCB03-505E-4F1F-A292-9BEEBEBEB986_Story1470079_2124446_2021-10-22-191935_ccjn.jpg
BC Oct 22
ਵੈਨਕੂਵਰ 'ਚ ਬੰਦੂਕ ਲਹਿਰਾਉਂਦੇ ਵੇਖਿਆ ਗਿਆ ਆਦਮੀ ਚੜ੍ਹਿਆ ਪੁਲਿਸ ਅੜਿੱਕੇ
700 per cent spike in violent shoplifting across Vancouver: Chief Adam Palmer - https://cdn.connectfm.ca/B503B75B-B77B-484E-AA11-7D1A9FCF8089_Story1470078_2124431_2021-10-22-191840_hmlk.jpg
BC Oct 22
ਵੈਨਕੂਵਰ 'ਚ ਹਿੰਸਕ ਸ਼ਾਪਲਿਫਟਿੰਗ ਦੇ ਮਾਮਲਿਆਂ 'ਚ 700% ਦਾ ਵਾਧਾ: ਚੀਫ਼ ਐਡਮ ਪਾਲਮਰ
Data shows a continued decline in the COVID-19 case count in most of Canada - null
Canada Oct 22
ਕੈਨੇਡਾ ਦੀਆਂ ਬਹੁਤੀਆਂ ਥਾਵਾਂ ਤੇ ਕੋਵਿਡ 19 ਦੇ ਕੇਸਾਂ ਵਿੱਚ ਦਰਜ ਕੀਤੀ ਜਾ ਰਹੀ ਹੈ ਗਿਰਾਵਟ
Kapawe'no First Nation completes ground-penetrating radar search - null
Canada Oct 22
ਉੱਤਰੀ ਅਲਬਰਟਾ ਦੇ ਇਕ ਮੂਲ ਨਿਵਾਸੀ ਇਲਾਕੇ ਵਿੱਚ ਰੈਜ਼ੀਡੈਂਸ਼ਲ ਸਕੂਲ ਵਿਚ ਰੱਖੇ ਗਏ ਬੱਚਿਆਂ ਦੀਆਂ ਅਣਦੱਸੀਆਂ ਕਬਰਾ ਸੰਬੰਧੀ ਜਾਂਚਮੁਕੰਮਲ ਹੋਈ
Inuiry find environmental groups did nothing wrong - null
Canada Oct 22
ਅਲਬਰਟਾ ਦੇ ਐਨਰਜੀ ਖੇਤਰ ਦੇ ਖ਼ਿਲਾਫ਼ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਨੇ ਕੁਝ ਵੀ ਗ਼ੈਰਕਾਨੂੰਨੀ ਨਹੀਂ ਕੀਤਾ: ਜਾਂਚ ਕਮਿਸ਼ਨ
Alberta's top doctor says COVID-19 cases receding but vigilance - null
Canada Oct 22
ਅਲਬਰਟਾ ਦੀ ਚੀਫ ਮੈਡੀਕਲ ਆਫੀਸਰ ਆਫ ਹੈਲਥ ਦੇ ਲੋਕਾਂ ਨੂੰ ਹੈਲੋਵੀਨ ਦੇ ਤਿਉਹਾਰ ਮੌਕੇ ਇਹਤਿਆਤ ਵਰਤਣ ਦੀ ਸਲਾਹ ਦਿੱਤੀ
Previous1034 of 1580 pagesNext

Latest News

b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link