16.47C Vancouver
ADS

News

AllAlbertaBCCanadaIndiaWorld
Witnesses sought in sexual assault: Surrey RCMP - https://cdn.connectfm.ca/95279952-8D19-496A-AB0B-18ADF6569285_Story1439287_2080763.jpg
BC Oct 6
ਸਰੀ ਦੇ ਬੇਅਰ ਕਰੀਕ ਪਾਰਕ 'ਚ ਔਰਤ 'ਤੇ ਜਿਨਸੀ ਹਮਲਾ; ਗਵਾਹਾਂ ਦੀ ਭਾਲ ਕਰ ਰਹੀ ਪੁਲਿਸ
B.C. reports 593 COVID-19 cases  - https://cdn.connectfm.ca/7CC8CEC8-C0D7-4EA5-BB03-FDC41B7725BF_Story1439286_2080749.jpg
BC Oct 6
ਬੀ.ਸੀ. 'ਚ ਕੋਵਿਡ-19 ਦੇ 593 ਮਾਮਲੇ ਹੋਏ ਰਿਪੋਰਟ
B.C.'s inadequate heat wave supports heightened risks to vulnerable people: report - null
BC Oct 5
ਬੀ.ਸੀ. 'ਚ ਹੀਟ ਵੇਵ ਦੌਰਾਨ ਸਰਕਾਰ ਦੇ ਘੱਟ ਸਹਿਯੋਗ ਕਾਰਨ ਵਲਨਰੇਬਲ ਲੋਕਾਂ ਲਈ ਖਤਰਾ ਵਧਿਆ: ਰਿਪੋਰਟ
Public service employees in B.C. must get vaccinated - https://cdn.connectfm.ca/2370E8F8-B937-481F-89C5-8D3D7B8B81B1_Story1439284_2080264.jpg
BC Oct 5
ਬੀ.ਸੀ. 'ਚ ਪ੍ਰੋਵਿੰਸ਼ੀਅਲ ਕਰਮਚਾਰੀਆਂ ਨੂੰ ਹੋਣਾ ਹੋਵੇਗਾ ਪੂਰੀ ਤਰ੍ਹਾਂ ਵੈਕਸੀਨੇਟ
One person killed as helicopter goes down on Sunshine Coast north of Vancouver - null
BC Oct 5
ਬੀ.ਸੀ. 'ਚ ਹੈਲੀਕਾਪਟਰ ਕ੍ਰੈਸ਼ ਦੀ ਘਟਨਾ 'ਚ ਇੱਕ ਵਿਅਕਤੀ ਦੀ ਮੌਤ
Elections Canada announces vote recount in Quebec riding of Trois-Rivieres - https://cdn.connectfm.ca/595FD695-2FC8-4393-A6BF-C131311364B2_Story1439281_2080147.jpg
Canada Oct 5
ਕਿਊਬੈਕ ਦੀ ਇੱਕ ਰਾਈਡਿੰਗ 'ਚ ਹੋਵੇਗਾ ਜੁਡੀਸ਼ੀਅਲ ਰਿਕਾਊਂਟ; ਟੋਰੌਂਟੋ ਦੀ ਇੱਕ ਰਾਈਡਿੰਗ 'ਚ ਵੀ ਜੁਡੀਸ਼ੀਅਲ ਰਿਕਾਊਂਟ ਲਈ ਬੇਨਤੀ
O'Toole says Conservative caucus is united despite vote giving MPs power to oust him - https://cdn.connectfm.ca/FE0D1B6C-B155-4360-A32A-56AE82453CC2_Story1439280_2080113.jpg
Canada Oct 5
ਕੰਜ਼ਰਵੇਟਿਵ ਕੌਕਸ ਬੈਠਕ 'ਚ ਰੀਵਿਊ ਦਾ ਫੈਸਲਾ; ਓ'ਟੂਲ ਨੇ ਕਿਹਾ ਪਾਰਟੀ ਇੱਕਜੁਟ
India reports 18,346 new COVID cases, lowest in 209 days - https://cdn.connectfm.ca/C5EBFFF4-0461-4F20-9782-EBFB66F72275_Story1439279_2079632.jpg
World Oct 5
ਭਾਰਤ ਵਿੱਚ 209 ਦਿਨਾਂ ਬਾਅਦ ਪਹਿਲੀ ਵਾਰ ਇੱਕ ਹੀ ਦਿਨ ਵਿੱਚ ਰੀਪੋਰਟ ਹੋਏ ਕੇਸਾਂ ਦੀ ਗਿਣਤੀ ਸਿਰਫ਼ 18,346 ਰਹੀ।
Priyanka Gandhi's detention on way to Lakhimpur Kheri illegal, shameful: Chidambaram slams UP govt - https://cdn.connectfm.ca/P-Chidambram.jpg
India Oct 5
ਲਖੀਮਪੁਰ ਖੀਰੀ ਦੇ ਰਾਹ 'ਚ ਪ੍ਰਿਅੰਕਾ ਗਾਂਧੀ ਦੀ ਨਜ਼ਰਬੰਦੀ ਗ਼ੈਰ-ਕਾਨੂੰਨੀ ਅਤੇ ਸ਼ਰਮਨਾਕ: ਪੀ ਚਿਦੰਬਰਮ ਨੇ ਕੀਤੀ ਯੂਪੀ ਸਰਕਾਰ ਦੀ ਨਿਖੇਧੀ
Previous1046 of 1580 pagesNext

Latest News

b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link