17.55C Vancouver
ADS

News

AllAlbertaBCCanadaIndiaWorld
VPD seeks witnesses to West End stranger attack - https://cdn.connectfm.ca/95C61832-B368-4AF9-A3DE-119637589C7C_Story1441331_2083117.jpg
BC Oct 6
ਅਣਜਾਣ ਵਿਅਕਤੀ ਵੱਲੋਂ ਕੀਤੇ ਹਮਲੇ 'ਚ ਪੀੜਤ ਦਾ ਜਬਾੜਾ ਟੁੱਟਿਆ, ਵੈਨਕੂਵਰ ਪੁਲਿਸ ਕਰ ਰਹੀ ਗਵਾਹਾਂ ਦੀ ਭਾਲ
New B.C. training program for commercial truckers boosts skills, safety: ministry - https://cdn.connectfm.ca/D49D59F4-F60F-4DE4-BB14-D7EB43C6F864_Story1441330_2083046.jpg
BC Oct 6
ਬੀ.ਸੀ. 'ਚ ਟਰੱਕਰਸ ਲਈ ਨਵੇਂ ਟਰੇਨਿੰਗ ਪ੍ਰੋਗਰਾਮ ਨਾਲ ਸੁਰੱਖਿਆ ਤੇ ਸਕਿੱਲਸ 'ਚ ਹੋਵੇਗਾ ਵਾਧਾ: ਮੰਤਰਾਲਾ
Seniors advocate releases review of COVID-19 outbreaks at B.C. care facilities - https://cdn.connectfm.ca/B94D135E-2C55-49F4-9826-F16A32E80736_Story1441329_2083028.jpeg
BC Oct 6
ਸੀਨੀਅਰਜ਼ ਐਡਵੋਕੇਟ ਨੇ ਬੀ.ਸੀ. ਦੇ ਲੌਂਗ ਟਰਮ ਤੇ ਅਸਿਸਟਿਡ ਕੇਅਰ ਹੋਮਸ 'ਚ ਕੋਵਿਡ-19 ਆਊਟਬ੍ਰੇਕ ਸੰਬੰਧੀ ਰਿਪੋਰਟ ਕੀਤੀ ਜਾਰੀ, ਸੁਧਾਰ ਲਈ ਕਈ ਸਿਫਾਰਸ਼ਾਂ ਕੀਤੀਆਂ
Three men stabbed in a series of attacks in Vancouver - https://cdn.connectfm.ca/324370C0-521A-42D6-953C-D39E3622244D_Story1441328_2082960.jpg
BC Oct 6
ਵੈਨਕੂਵਰ 'ਚ ਚਾਕੂ ਨਾਲ ਹਮਲੇ ਦੀਆਂ ਘਟਨਾਵਾਂ 'ਚ ਤਿੰਨ ਆਦਮੀ ਜ਼ਖਮੀ
IIO investigating police actions during a shooting in Richmond - https://cdn.connectfm.ca/665C775D-1848-4171-A092-BEA2D70F2BDD_Story1441327_2082872.jpg
BC Oct 6
ਰਿਚਮੰਡ 'ਚ ਪੁਲਿਸ ਐਕਸ਼ਨ ਦੌਰਾਨ ਚੱਲੀ ਗੋਲੀ, ਆਈ.ਆਈ.ਓ. ਵੱਲੋਂ ਕੀਤੀ ਜਾ ਰਹੀ ਜਾਂਚ
All federal employees, air and rail travellers must be fully vaccinated - null
Canada Oct 6
ਕੈਨੇਡਾ 'ਚ ਸਾਰੇ ਫੈਡਰਲ ਕਰਮਚਾਰੀਆਂ, ਹਵਾਈ ਅਤੇ ਰੇਲ ਯਾਤਰਾ ਕਰਨ ਵਾਲਿਆਂ ਲਈ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ: ਪ੍ਰਧਾਨ ਮੰਤਰੀ ਟਰੂਡੋ
One person is dead after a shooting in Surrey - null
BC Oct 6
ਸਰੀ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ
Rahul Gandhi arrives at Lucknow airport ahead of Lakhimpur Kheri visit - https://cdn.connectfm.ca/Rahul-Lkhimpur.jpg
India Oct 6
ਲਖੀਮਪੁਰ ਜਾਣ ਲਈ ਲਖਨਊ ਹਵਾਈ ਅੱਡੇ 'ਤੇ ਪੁੱਜੇ ਰਾਹੁਲ ਗਾਂਧੀ
Uttarakhand: Jim Corbett National Park may be renamed as Ramganga National Park - https://cdn.connectfm.ca/Jim-Corbett.jpg
India Oct 6
ਉੱਤਰਾਖੰਡ: ਜਿਮ ਕੌਰਬਿਟ ਨੈਸ਼ਨਲ ਪਾਰਕ ਦਾ ਨਾਂਅ ਬਦਲ ਕੇ ਰੱਖਿਆ ਜਾ ਸਕਦੈ 'ਰਾਮਗੰਗਾ ਨੈਸ਼ਨਲ ਪਾਰਕ'
Previous1045 of 1580 pagesNext

Latest News

b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link