19.09C Vancouver
ADS

News

AllAlbertaBCCanadaIndiaWorld
Two unseeded teenagers face off in US Open women's final - https://cdn.connectfm.ca/1707D795-F074-43F4-8B63-14880D9B8F34_Story1396042_2017965.jpg
World Sep 10
ਯੂ.ਐਸ. ਓਪਨ ਦੇ ਫਾਈਨਲ 'ਚ ਦੋ ਅਨਸੀਡਿਡ ਖਿਡਾਰਨਾਂ ਦੀ ਟੱਕਰ
Afghanistan's first female Olympian urges Canada to speed asylum process for refugees - https://cdn.connectfm.ca/19F986AC-5ADE-4C1F-9F4C-173E4E1474B1_Story1396041_2017844.jpg
BC Sep 10
ਅਫਗਾਨਿਸਤਾਨ ਦੀ ਓਲੰਪੀਅਨ ਖਿਡਾਰਨ ਨੇ ਕੈਨੇਡਾ ਨੂੰ ਕੀਤੀ ਖਿਡਾਰਨਾਂ ਦੀ ਇਵੈਕੂਏਸ਼ਨ 'ਚ ਮਦਦ ਦੀ ਅਪੀਲ
Emergency room nurse in Kamloops recalls the emotional toll of a verbal attack  - https://cdn.connectfm.ca/60CD6AD4-6F96-4A56-991D-93424709FDA4_Story1396040_2017725.jpg
BC Sep 10
ਕੈਮਲੂਪਸ 'ਚ ਐਮਰਜੈਂਸੀ ਰੂਮ ਨਰਸ 'ਤੇ ਸ਼ਬਦੀ ਹਮਲਾ
Wildfire sutiation in B.C. getting better - https://cdn.connectfm.ca/7B8A2797-F751-4919-A131-324ED96718A3_Story1396039_2017718.jpg
BC Sep 10
ਬੀ.ਸੀ. 'ਚ ਵਾਈਲਡਫਾਇਰਸ ਦੀ ਸਥਿਤੀ 'ਚ ਹੋ ਰਿਹਾ ਸੁਧਾਰ
Economy added 90,000 jobs in August, Statistics Canada reports - null
Canada Sep 10
ਅਗਸਤ ਵਿੱਚ ਆਰਥਿਕਤਾ ਵਿੱਚ 90,000 ਨਵੀਆਂ ਨੌਕਰੀਆਂ ਜੁੜੀਆਂ-ਸਟੇਟਿਸਟਿਕਸ ਕੈਨੇਡਾ ਦੀ ਰੀਪੋਰਟ
B.C. reports 774 new Covid-19 cases and 5 deaths - https://cdn.connectfm.ca/496DD312-3E6A-4884-9CEB-D44A7A9180BD_Story1394029_2015585.jpg
BC Sep 10
ਬੀ.ਸੀ. 'ਚ ਕੋਵਿਡ-19 ਦੇ 774 ਮਾਮਲੇ ਤੇ 5 ਮੌਤਾਂ ਹੋਈਆਂ ਰਿਪੋਰਟ
A pair of unseeded teenagers ready to take the stage in the U.S. Open women's semifinals - https://cdn.connectfm.ca/7BE9513A-E177-424F-BE93-484BE58E8587_Story1394028_2015370.jpg
Canada Sep 9
ਯੂ.ਐਸ. ਓਪਨ ਵਿਮੈਨਸ ਸਿੰਗਲਸ ਸੈਮੀਫਾਈਨਲ ਮੁਕਾਬਲਿਆਂ ਵਿੱਚ ਅੱਜ ਅਨਸੀਡਿਡ ਖਿਡਾਰਨਾਂ 'ਤੇ ਨਜ਼ਰ
Accused pleads guilty to fraud charges after $130,000 stolen through medical office - https://cdn.connectfm.ca/1F5EE59E-DCA8-4C17-AB60-D7275DCAA6C3_Story1394027_2015359.jpg
BC Sep 9
ਮੈਡਿਕਲ ਦਫ਼ਤਰਾਂ 'ਚ $130,000 ਤੋਂ ਵੱਧ ਦੀ ਚੋਰੀ ਦੇ ਮਾਮਲੇ 'ਚ ਸਬੀਨਾ ਖਾਨ ਨੇ ਕਬੂਲੇ ਦੋਸ਼: ਨਿਊ ਵੈਸਟਮਿਨਸਟਰ ਪੁਲਿਸ
B.C. opens consultation on anti-racism legislation as groups praise data collection - https://cdn.connectfm.ca/30A7E9CD-D954-40B9-A436-139931E47CE6_Story1394026_2015180.jpg
BC Sep 9
ਐਂਟੀ-ਰੇਸੀਜ਼ਮ ਕਨੂੰਨ 'ਤੇ ਕੰਸਲਟੇਸ਼ਨ ਲਈ ਬੀ.ਸੀ. ਨੇ ਖੋਲ੍ਹੇ ਦਰਵਾਜ਼ੇ
Previous1063 of 1577 pagesNext

Latest News

smith-presses-carney-on-pipeline-agreement-and-project-approvals
Punjabi

ਪ੍ਰੀਮੀਅਰ ਸਮਿਥ ਨੇ ਪੀ.ਐਮ.ਕਾਰਨੀ ਨਾਲ ਊਰਜਾ ਪ੍ਰੋਜੈਕਟਾਂ ਅਤੇ ਪਾਈਪਲਾਈਨ ਸਮਝੌਤੇ ’ਤੇ ਕੀਤੀ ਗੱਲਬਾਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੱਜ ਔਟਵਾ ਵਿਖੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਐਲਬਰਟਾ ਦੇ ਲੋਕ ਅਤੇ ਉਦਯੋਗਿਕ ਖੇਤਰ ਦੇ ਨਿਵੇਸ਼ਕ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਹੁਣ ਬੇਸਬਰੇ ਹੋ ਰਹੇ ਹਨ।
manitoba-declares-public-health-emergency-over-rising-hiv-cases
Punjabi

ਮੈਨੀਟੋਬਾ ਸਰਕਾਰ ਨੇ ਐਚ.ਆਈ.ਵੀ. ਦੇ ਵਧਦੇ ਮਾਮਲਿਆਂ ਕਾਰਨ ਪਬਲਿਕ ਹੈਲਥ ਐਮਰਜੈਂਸੀ ਦਾ ਕੀਤਾ ਐਲਾਨ

ਮੈਨੀਟੋਬਾ ਸਰਕਾਰ ਨੇ ਸੂਬੇ ਵਿਚ ਐਚ.ਆਈ.ਵੀ. ਦੇ ਵਧਦੇ ਮਾਮਲਿਆਂ ਕਾਰਨ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਐਚ.ਆਈ.ਵੀ. ਨੂੰ ਲੈ ਕੇ ਅਜਿਹੀ ਐਮਰਜੈਂਸੀ ਲਗਾਈ ਗਈ ਹੈ।
canada-post-begins-notifying-residents-of-end-to-door-to-door-mail-delivery
Punjabi

ਕੈਨੇਡਾ ਪੋਸਟ 4 ਮਿਲੀਅਨ ਘਰਾਂ ਲਈ ਡੋਰ-ਟੂ-ਡੋਰ ਮੇਲ ਡਿਲਿਵਰੀ ਖਤਮ ਕਰਨ ਵੱਲ ਵਧੀ

ਕੈਨੇਡਾ ਪੋਸਟ ਨੇ ਹੋਮ ਮੇਲ ਡਿਲਿਵਰੀ ਬੰਦ ਹੋਣ ਦਾ ਸਾਹਮਣਾ ਕਰਨ ਵਾਲੇ ਨਿਵਾਸੀਆਂ ਨੂੰ ਚਿੱਠੀਆਂ ਭੇਜਣਾ ਸ਼ੁਰੂ ਕੀਤਾ ਹੈ, ਜਿਸ ਵਿਚ ਕੰਪਨੀ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਤੁਹਾਡੇ ਪਤੇ ’ਤੇ ਮੇਲ ਅਤੇ ਪਾਰਸਲ ਪਹੁੰਚਾਉਣ ਦਾ ਤਰੀਕਾ ਬਦਲਿਆ ਜਾ ਰਿਹਾ ਹੈ, ਹਾਲਾਂਕਿ ਫਿਲਹਾਲ ਤੁਹਾਡੇ ਦਰਵਾਜ਼ੇ 'ਤੇ ਡਿਲਿਵਰੀ ਜਾਰੀ ਰਹੇਗੀ ਪਰ 2026 ਦੇ ਅਖੀਰ ਜਾਂ 2027 ਦੀ ਸ਼ੁਰੂਆਤ ਤੋਂ ਤੁਹਾਡੀ ਡਾਕ ਕਮਿਊਨਿਟੀ ਮੇਲ ਬਾਕਸ ਵਿਚ ਹੀ ਪਹੁੰਚਾਈ ਜਾਵੇਗੀ।
verdict-expected-in-abbotsford-double-homicide-trial-involving-2022-home-invasion
Punjabi

ਬੀ.ਸੀ. ਸੁਪਰੀਮ ਕੋਰਟ ਅੱਜ ਐਬਟਸਫੋਰਡ ਦੇ ਦੋਹਰੇ ਕਤਲ ਕਾਂਡ ਵਿਚ ਸੁਣਾਏਗੀ ਆਪਣਾ ਫੈਸਲਾ

ਬੀ.ਸੀ. ਸੁਪਰੀਮ ਕੋਰਟ ਅੱਜ ਐਬਟਸਫੋਰਡ ਦੇ ਦੋਹਰੇ ਕਤਲ ਕਾਂਡ ਵਿਚ ਆਪਣਾ ਫੈਸਲਾ ਸੁਣਾਉਣ ਜਾ ਰਹੀ ਹੈ, ਜਿਸ ਵਿਚ ਅਭਿਜੀਤ ਸਿੰਘ, ਗੁਰਕਰਨ ਸਿੰਘ ਅਤੇ ਖੁਸ਼ਵੀਰ ਤੂਰ 'ਤੇ ਬਜ਼ੁਰਗ ਜੋੜੇ, 77 ਸਾਲਾ ਆਰਨੋਲਡ ਡੀ ਜੋਂਗ ਅਤੇ 76 ਸਾਲਾ ਜੋਐਨ ਡੀ ਜੋਂਗ ਦੇ ਕਤਲ ਦਾ ਦੋਸ਼ ਹੈ। ਸੁਣਵਾਈ ਦੌਰਾਨ ਸਾਹਮਣੇ ਆਇਆ ਸੀ ਕਿ ਇਹ ਵਾਰਦਾਤ ਬੇਹੱਦ ਬੇਰਹਿਮੀ ਨਾਲ ਅੰਜਾਮ ਦਿੱਤੀ ਗਈ ਸੀ; ਆਰਨੋਲਡ ਦੀ ਮੌਤ ਦਮ ਘੁੱਟਣ ਕਾਰਨ ਹੋਈ ਕਿਉਂਕਿ ਉਨ੍ਹਾਂ ਦਾ ਚਿਹਰਾ ਡਕਟ ਟੇਪ ਨਾਲ ਪੂਰੀ ਤਰ੍ਹਾਂ ਲਪੇਟਿਆ ਹੋਇਆ ਸੀ, ਜਦੋਂ ਕਿ Joanne 'ਤੇ ਕਿਸੇ ਭਾਰੀ ਚੀਜ਼ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਦੇ ਗਲੇ 'ਤੇ ਕੱਟ ਦਾ ਵੀ ਨਿਸ਼ਾਨ ਸੀ।
canadas-unemployment-rate-rises-to-6-9-in-april-as-full-time-job-losses-mount
Punjabi

ਕੈਨੇਡਾ ਵਿੱਚ ਬੇਰੁਜ਼ਗਾਰੀ ਦਰ 6.9 ਫੀਸਦੀ ਤੱਕ ਪਹੁੰਚੀ, ਅਪ੍ਰੈਲ ਵਿੱਚ 17,700 ਨੌਕਰੀਆਂ ਦਾ ਨੁਕਸਾਨ

ਕੈਨੇਡਾ ਦੀ ਲੇਬਰ ਮਾਰਕੀਟ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸਟੈਟਿਸਟਿਕਸ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਅਪ੍ਰੈਲ ਮਹੀਨੇ ਵਿਚ ਦੇਸ਼ ਦੀ ਬੇਰੁਜ਼ਗਾਰੀ ਦਰ 0.2 ਫੀਸਦੀ ਅੰਕ ਵਧ ਕੇ 6.9 ਫੀਸਦੀ ਹੋ ਗਈ ਹੈ, ਜੋ ਕਿ ਪਿਛਲੇ ਛੇ ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਪਿਛਲੇ ਮਹੀਨੇ ਸਭ ਤੋਂ ਵੱਧ ਮਾਰ ਫੁੱਲ-ਟਾਈਮ ਨੌਕਰੀਆਂ 'ਤੇ ਪਈ, ਜਿਥੇ 46,700 ਲੋਕਾਂ ਦੀ ਨੌਕਰੀ ਖ਼ਤਮ ਹੋਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link