17.35C Vancouver
ADS

News

AllAlbertaBCCanadaIndiaWorld
B.C.'s fiscal update projects deficit dip but does not include flood, mudslide costs - https://cdn.connectfm.ca/9FC30ED3-CE5B-41D0-9E7E-712270F44B0F_Story1526751_2203930.jpg
BC Nov 22
ਬੀ.ਸੀ. ਦੇ ਫਿਸਕਲ ਡੈਫੀਸਿਟ 'ਚ ਘਾਟੇ ਦਾ ਅਨੁਮਾਨ ਪਰ ਹੜ੍ਹਾਂ ਅਤੇ ਮੱਡਸਲਾਈਡਸ ਕਾਰਨ ਹੋਏ ਨੁਕਸਾਨ ਦੇ ਅੰਦਾਜ਼ੇ ਸ਼ਾਮਿਲ ਨਹੀਂ
B.C. officials warn of storm expected to hit the province - https://cdn.connectfm.ca/872CD372-3044-44B6-8BE9-725B3900F37C_Story1526750_2203584_2021-11-22-174537_acje.jpg
BC Nov 22
ਬੀ ਸੀ ਦੇ ਅਧਿਕਾਰੀਆਂ ਨੇ ਇੱਕ ਵਾਰ ਫੇਰ ਤੋਂ ਤੂਫਾਨ ਆਉਣ ਦੀ ਚੇਤਾਵਨੀ ਕੀਤੀ ਜਾਰੀ।
B.C. reports 468 new cases and 9 deaths - https://cdn.connectfm.ca/5A58495A-789C-48A9-8FE3-E40F0E39D39D_Story1520193_2195061_2021-11-19-012904_uadg.jpg
BC Nov 19
ਬੀ.ਸੀ. 'ਚ ਕੋਵਿਡ-19 ਦੇ 468 ਮਾਮਲੇ ਤੇ 9 ਮੌਤਾਂ ਹੋਈਆਂ ਰਿਪੋਰਟ
If needed thousands of Canadian Armed Forces personnel are on standby to help flood-ravaged BC: Anita Anand - https://cdn.connectfm.ca/71F5C9B5-2218-477A-86AA-20FF4E5F29B7_Story1520192_2195033.jpg
BC Nov 19
ਅੱਜ ਰਾਤ ਤੱਕ 120 ਮਿਲਟਰੀ ਮੈਂਬਰ ਪਹੁੰਚ ਰਹੇ ਐਬਟਸਫੋਰਡ; ਬੀ.ਸੀ. ਨੂੰ ਲੋੜ ਪੈਣ 'ਤੇ ਮਦਦ ਕਰਨ ਲਈ ਹਜ਼ਾਰਾਂ ਮਿਲਟਰੀ ਮੈਂਬਰ ਸਟੈਂਡ-ਬਾਈ: ਅਨੀਤਾ ਅਨੰਦ
BC government is offering aid to eligible BC residents affected by recent floods or landslides - https://cdn.connectfm.ca/5DC6CFE3-3D48-4233-BD6A-50C257C2C88F_Story1520191_2194892_2021-11-18-231851_myer.jpg
BC Nov 18
ਬੀ.ਸੀ. ਸਰਕਾਰ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੇ ਐਲੀਜੀਬਲ ਲੋਕਾਂ ਲਈ ਮਾਲੀ ਮਦਦ ਦਾ ਐਲਾਨ
Mayor of Abbotsford talking with Washington state Governor; flooding in area at least partially caused by swollen rivers in the US - https://cdn.connectfm.ca/3EC54051-56D3-4EAF-B05A-FE0DFD19DE9A_Story1520190_2194803_2021-11-18-235706_gtdt.jpg
BC Nov 18
ਐਬਟਸਫੋਰਡ 'ਚ ਹੜ੍ਹਾਂ ਲਈ ਅਮਰੀਕਾ ਦੇ ਦਰਿਆਵਾਂ ਨੂੰ ਦੱਸਿਆ ਜਾ ਰਿਹਾ ਜਿੰਮੇਵਾਰ; ਅੱਜ ਮੇਅਰ ਦੀ ਵਾਸ਼ਿੰਗਟਨ ਦੇ ਗਵਰਨਰ ਨਾਲ ਹੋਵੇਗੀ ਗੱਲਬਾਤ
About 40 people defying an evacuation order in Abbotsford - https://cdn.connectfm.ca/2C7055CB-21FD-4041-BB82-86ECF491D22D_Story1520189_2194582_2021-11-19-000029_iwbx.jpg
BC Nov 18
ਐਬਟਸਫੋਰਡ ਦੇ ਸੁਮਾਸ ਪ੍ਰਾਇਰੀ ਇਲਾਕੇ 'ਚ ਕਰੀਬ 40 ਲੋਕ ਇਵੈਕੂਏਸ਼ਨ ਆਰਡਰ ਮੰਨਣ ਤੋਂ ਕਰ ਰਹੇ ਇਨਕਾਰ
First group of Canadian Armed Forces personnel arrives in B.C. - https://cdn.connectfm.ca/B8E0976D-1A4A-464F-9DC7-EC60291BC4F6_Story1520188_2194551_2021-11-18-202746_epdb.jpg
BC Nov 18
ਬਚਾਅ ਕਾਰਜਾਂ 'ਚ ਮਦਦ ਪ੍ਰਦਾਨ ਕਰਨ ਲਈ ਕਨੇਡੀਅਨ ਆਰਮਡ ਫੋਰਸਿਜ਼ ਦੀ ਪਹਿਲੀ ਟੀਮ ਪਹੁੰਚੀ ਬੀ.ਸੀ.
Abbotsford's flood damage bill could reach $1B- Mayor Henry Braun - https://cdn.connectfm.ca/0FB9694C-0022-4523-A231-DE26BB2E8905_Story1520186_2194251_2021-11-18-174626_wypi.jpg
BC Nov 18
ਹੜਾਂ ਕਾਰਨ ਅਬਸਫੋਰਡ ਵਿੱਚ ਹੋਇਆ ਨੁਕਸਾਨ $1 ਬਿੱਲਯਨ ਦੇ ਕਰੀਬ ਹੋ ਸਕਦਾ ਹੈ- ਮੇਅਰ ਹੈਨਰੀ ਬ੍ਰਾਉਨ।
Previous1065 of 1633 pagesNext

Latest News

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link