16.99C Vancouver
ADS

News

AllAlbertaBCCanadaIndiaWorld
VPD investigates Granville Street stranger assault - null
BC Jul 29
ਵੈਨਕੂਵਰ ਪੁਲਿਸ ਕਰ ਰਹੀ ਗ੍ਰੈਨਵਿਲ ਸਟ੍ਰੀਟ 'ਤੇ ਅਣਜਾਣ ਲੋਕਾਂ ਵੱਲੋਂ ਆਦਮੀ 'ਤੇ ਕੀਤੇ ਗਏ ਹਮਲੇ ਦੀ ਜਾਂਚ
Feds' goal is to have Afghan interpreters on planes to Canada: Chrystia Freeland - https://cdn.connectfm.ca/EA1BBC9E-3089-453C-84FB-B2172E205427_Story1326255_1916743.jpg
Canada Jul 29
ਖਤਰੇ ਦਾ ਸਾਹਮਣਾ ਕਰ ਰਹੇ ਅਫਗਾਨ ਇੰਟਰਪ੍ਰੈਟਰਸ ਦਾ ਬਚਾਅ ਕਰਨਾ ਕੈਨੇਡਾ ਦੀ ਜ਼ਿੰਮੇਵਾਰੀ: ਕ੍ਰਿਸਟੀਆ ਫ੍ਰੀਲੈਂਡ
8.2 magnitude quake in Alaska puts some B.C. coastal residents on edge - https://cdn.connectfm.ca/2499937B-B772-4B35-86BC-AB60437FA074_Story1326256_1916729.jpg
BC Jul 29
ਅਲਾਸਕਾ 'ਚ ਜ਼ਬਰਦਸਤ ਭੂਚਾਲ ਪਰ ਬੀ.ਸੀ. 'ਚ ਸੁਨਾਮੀ ਦੇ ਖਤਰੇ ਤੋਂ ਬਚਾਅ
Killer whales make first major appearance in Salish Sea after more than 100 days - https://cdn.connectfm.ca/F74011F1-3378-48E4-A88F-EACF67EC2A38_Story1326254_1916717.jpg
BC Jul 29
ਸੇਲਿਸ਼ ਸਮੁੰਦਰ 'ਚ 100 ਤੋਂ ਵਧੇਰੇ ਦਿਨਾਂ ਬਾਅਦ ਵਿਖਾਈ ਦਿੱਤੀਆਂ ਕਿਲਰ ਵ੍ਹੇਲਸ
Pandemic causes blood shortage in Canada  - https://cdn.connectfm.ca/3D627A2F-D39D-4085-93FB-C0A1392B3578_Story1326253_1916436.jpg
Canada Jul 29
ਮਹਾਂਮਾਰੀ ਕਰਕੇ ਕੈਨੇਡਾ ਵਿੱਚ ਆਈ ਖੂਨ ਦੀ ਕਮੀ
Alberta scrapping isolation requirements for close contacts of positive COVID-19 cases - null
Jul 29
ਅਲਬਰਟਾ ਵਿੱਚ ਕੋਵਿਡ 19 ਦੇ ਮਰੀਜ਼ਾਂ ਦੇ ਨੇੜਲੇ ਵਿਕਤੀਆਂ ਨੂੰ ਇਕਾਂਤਵਾਸ ਕਰਨ ਲਈ ਬਣਾਇਆ ਗਿਆ ਨਿਯਮ ਅੱਜ ਤੋਂ ਖਤਮ
US, India against military takeover of Afghanistan: Jaishankar in RS - https://cdn.connectfm.ca/Jaishankar-29th-Jul.jpg
India Jul 29
ਭਾਰਤ, ਅਮਰੀਕਾ ਅਫ਼ਗ਼ਾਨਿਸਤਾਨ 'ਚ ਫ਼ੌਜੀ ਕਬਜ਼ੇ ਦੇ ਖ਼ਿਲਾਫ਼: ਜੈਸ਼ੰਕਰ ਨੇ ਰਾਜ ਸਭਾ 'ਚ ਕਿਹਾ
Piyush Goyal, Pralhad Joshi meet Opposition leaders, seek support to pass bills - https://cdn.connectfm.ca/Piyush-Goyal-Pralhaad-Joshi-meet.jpg
India Jul 29
ਬਿੱਲ ਪਾਸ ਕਰਨ ਲਈ ਸਮਰਥਨ ਲੈਣ ਲਈ ਪਿਊਸ਼ ਗੋਇਲ ਅਤੇ ਪ੍ਰਲ੍ਹਾਦ ਜੋਸ਼ੀ ਮਿਲੇ ਵਿਰੋਧੀ ਧਿਰ ਨੂੰ
White Spot and Triple O’s announce province-wide fundraiser on July 29 to support B.C. wildfire relief efforts - https://cdn.connectfm.ca/CEC7DBC1-2A29-400A-8BB8-7CCEC4CFC1BC_Story1324372_1914844.jpg
BC Jul 29
ਬੀ.ਸੀ. 'ਚ ਬਲ ਰਹੀਆਂ ਸੈਂਕੜੇ ਵਾਈਲਡਫਾਇਰਸ; ਰਾਹਤ ਕਾਰਜਾਂ 'ਚ ਡੋਨੇਸ਼ਨ ਲਈ ਵਾਈਟ ਸਪੌਟ ਦੀ ਨਿਵੇਕਲੀ ਪਹਿਲ
Previous1148 of 1629 pagesNext

Latest News

new-anderson-creek-wildfire-prompts-evacuation-order-near-hells-gate-in-b-c-s-fraser-canyon
Punjabi

ਫਰੇਜ਼ਰ ਕੈਨਿਯਨ ਵਿੱਚ ਐਂਡਰਸਨ ਕ੍ਰੀਕ ਦੀ ਨਵੀਂ ਜੰਗਲੀ ਅੱਗ ਭੜਕੀ, ਹੇਲਜ਼ ਗੇਟ ਖੇਤਰ ਲਈ ਨਿਕਾਸੀ ਦੇ ਹੁਕਮ ਜਾਰੀ

ਬੀ.ਸੀ. ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਬੋਸਟਨ ਬਾਰ ਦੇ ਸਾਊਥ ਵਿਚ ਇੱਕ ਹੋਰ ਨਵੀਂ ਅੱਗ ਭੜਕ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ Hells ਗੇਟ ਖੇਤਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਨਿਕਾਸੀ ਦੇ ਹੁਕਮ ਜਾਰੀ ਕੀਤੇ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ, ਮੰਗਲਵਾਰ ਨੂੰ ਸ਼ੁਰੂ ਹੋਈ ਇਹ ਨਵੀਂ ਐਂਡਰਸਨ ਕਰੀਕ ਅੱਗ 1,000 ਹੈਕਟੇਅਰ ਵਿਚ ਫੈਲ ਚੁੱਕੀ ਹੈ।
b-c-wide-amber-alert-issued-for-missing-four-year-old-boy-from-west-kelowna
Punjabi

ਵੈਸਟ ਕੇਲੋਨਾ ਤੋਂ ਲਾਪਤਾ 4 ਸਾਲਾ ਬੱਚੇ ਲਈ ਬੀ.ਸੀ. ਭਰ 'ਚ ਐਬਰ ਅਲਰਟ ਕੀਤਾ ਗਿਆ ਜਾਰੀ

ਵੈਸਟ ਕੇਲੋਨਾ ਪੁਲਿਸ ਨੇ ਰਿਆਨ ਐਟਲਸ ਐਂਡਰਿਊਜ਼ ਨਾਮ ਦੇ 4 ਸਾਲਾ ਬੱਚੇ ਲਈ ਬੀ.ਸੀ. ਭਰ ਵਿੱਚ ਐਬਰ ਅਲਰਟ ਜਾਰੀ ਕੀਤਾ ਹੈ। ਪੁਲਿਸ ਅਨੁਸਾਰ, ਬੱਚੇ ਨੂੰ ਉਸ ਦੀ 40 ਸਾਲ ਮਾਂ Alisse Andrews ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਨਾਲ ਲਿਜਾਇਆ ਗਿਆ ਹੈ। ਪੁਲਿਸ ਮੁਤਾਬਕ, ਰਿਆਨ ਨੂੰ ਆਖਰੀ ਵਾਰ ਮੰਗਲਵਾਰ ਨੂੰ ਸਵੇਰੇ 11:20 ਵਜੇ ਵੈਸਟ ਕੇਲੋਨਾ ਵਿਚ Ridge Boulevard ਇਲਾਕੇ ਵਿਚ ਦੇਖਿਆ ਗਿਆ ਸੀ।
alberta-signs-interprovincial-agreement-to-expand-direct-alcohol-sales-across-canada
Punjabi

ਐਲਬਰਟਾ ਨੇ ਅੰਤਰ-ਸੂਬਾਈ ਸ਼ਰਾਬ ਵਿਕਰੀ ਲਈ ਨਵੇਂ ਸਮਝੌਤੇ 'ਤੇ ਕੀਤੇ ਦਸਤਖਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਐਲਾਨ ਕੀਤਾ ਹੈ ਕਿ ਸੂਬੇ ਨੇ ਅੰਤਰ-ਸੂਬਾਈ ਸ਼ਰਾਬ ਦੀ ਵਿਕਰੀ 'ਚ ਆਉਂਦੀਆਂ ਰੁਕਾਵਟਾਂ ਨੂੰ ਹਟਾਉਣ ਲਈ ਇੱਕ ਅਹਿਮ ਸਮਝੌਤੇ 'ਤੇ ਦਸਤਖਤ ਕੀਤੇ ਹਨ।ਨਵੇਂ ਸਮਝੌਤੇ ਤਹਿਤ, ਕੈਨੇਡਾ ਦੇ ਪ੍ਰੀਮੀਅਰ ਨੇ ਨਿਯਮਾਂ 'ਚ ਬਦਲਾਅ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ, ਜਿਸ ਨਾਲ ਦੇਸ਼ ਦੇ ਸ਼ਰਾਬ ਉਤਪਾਦਕ ਹੁਣ ਦੂਜੇ ਸੂਬਿਆਂ ਦੇ ਗਾਹਕਾਂ ਨੂੰ ਸਿੱਧੇ ਤੌਰ 'ਤੇ ਆਪਣਾ ਮਾਲ ਵੇਚ ਸਕਣਗੇ।
carney-advisory-committee-meets-to-discuss-u-s-tariffs-and-canadas-trade-response
Punjabi

ਕੈਨੇਡਾ-ਅਮਰੀਕਾ ਵਪਾਰਕ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਕਾਰਨੀ ਦੀ ਸਲਾਹਕਾਰ ਕਮੇਟੀ ਦੀ ਅਹਿਮ ਬੈਠਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਨੇਡਾ-ਅਮਰੀਕਾ ਦੇ ਆਰਥਿਕ ਸਬੰਧਾਂ ਬਾਰੇ ਸਲਾਹਕਾਰ ਕਮੇਟੀ ਦੀ ਬੀਤੀ ਸ਼ਾਮ ਇੱਕ ਅਹਿਮ ਮੀਟਿੰਗ ਹੋਈ। ਇਹ ਬੈਠਕ ਅਮਰੀਕਾ ਵੱਲੋਂ ਕੈਨੇਡਾ 'ਤੇ ਨਵਾਂ ਟੈਰਿਫ ਲਗਾਉਣ ਦੇ ਫੈਸਲੇ 'ਤੇ ਚਰਚਾ ਕਰਨ ਲਈ ਸੱਦੀ ਗਈ ਸੀ।
proposed-50-trump-tariffs-on-canadian-exports-could-face-court-challenge-experts-say
Punjabi

ਟਰੰਪ ਵਲੋਂ ਪ੍ਰਸਤਾਵਿਤ ਨਵੇਂ 50 ਫੀਸਦੀ ਟੈਰਿਫ ਨੂੰ ਅਦਾਲਤੀ ਚੁਣੌਤੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਕੈਨੇਡਾ ਦੇ ਲਗਭਗ $28-ਬਿਲੀਅਨ ਦੇ ਐਕਸਪੋਰਟ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਪ੍ਰਸਤਾਵਿਤ ਨਵੇਂ 50 ਫੀਸਦੀ ਟੈਰਿਫ ਨੂੰ ਅਦਾਲਤੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਵਪਾਰਕ ਕਾਨੂੰਨ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਅਦਾਲਤ ਵਿਚ ਟਰੰਪ ਦਾ ਪੱਖ ਜ਼ਿਆਦਾ ਮਜ਼ਬੂਤ ਹੈ। ਉਨ੍ਹਾਂ ਇਹ ਨਵੇਂ ਟੈਰਿਫ ਲਾਗੂ ਕਰਨ ਲਈ 1930 ਦੇ ਟੈਰਿਫ ਐਕਟ ਦੇ ਸੈਕਸ਼ਨ 338 ਦੀ ਵਰਤੋਂ ਕੀਤੀ ਹੈ। ਇਸ ਕਾਨੂੰਨ ਦੀ ਵਰਤੋਂ ਪਹਿਲਾਂ ਕਦੇ ਵੀ ਇਸ ਤਰੀਕੇ ਨਾਲ ਨਹੀਂ ਕੀਤੀ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link