13.3C Vancouver
ADS

News

AllAlbertaBCCanadaIndiaWorld
Woman dies, suspect under arrest, following shooting in Surrey - https://cdn.connectfm.ca/656AB18F-CB78-42BE-8AB1-F82F73614A55_Story1180123_1710670.jpg
BC May 5
ਸਰੀ 'ਚ ਗਿਲਡਫੋਰਡ ਇਲਾਕੇ 'ਚ ਚੱਲੀ ਗੋਲੀ, 20 ਸਾਲਾ ਔਰਤ ਦੀ ਮੌਤ
Pfizer-BioNTech vaccine approved for kids 12 to 15 years old - https://cdn.connectfm.ca/40E917CF-066D-41F2-9746-ACFE7E4B4A9C_Story1180122_1710378.jpg
Canada May 5
12 ਤੋਂ 15 ਸਾਲ ਦੇ ਬੱਚਿਆਂ ਨੂੰ ਫਾਈਜ਼ਰ-ਬਾਇਓਐਨਟੈਕ ਵੈਕਸੀਨ ਹਾਸਿਲ ਕਰਣ ਦੀ ਮਨਜ਼ੂਰੀ
Pregnant people in B.C. designated a priority population to receive COVID-19 vaccine - https://cdn.connectfm.ca/FCBA5AD5-8A17-4EB3-B43D-CF81787DF364_Story1178420_1708880.jpg
BC May 5
ਬੀ.ਸੀ. 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ ਕੁਝ ਘਟੀ; 1.9 ਮਿਲੀਅਨ ਤੋਂ ਵਧੇਰੇ ਵੈਕਸੀਨ ਖੁਰਾਕਾਂ ਹੋ ਚੁੱਕੀਆਂ ਪ੍ਰਦਾਨ
B.C. woman airlifted to hospital with serious injuries in a cougar attack - https://cdn.connectfm.ca/D1CF4B5E-F7F2-49C7-BCE9-0289F811BB59_Story1178419_1708537.jpg
BC May 4
ਬੀ.ਸੀ. 'ਚ ਔਰਤ 'ਤੇ ਕੂਗਰ ਨੇ ਕੀਤਾ ਹਮਲਾ, ਗੰਭੀਰ ਹਾਲਤ 'ਚ ਏਅਰਲਿਫ਼ਟ ਕਰ ਹਸਪਤਾਲ ਪਹੁੰਚਾਇਆ
Solving public shootings a 'top priority' for Lower Mainland police: Delta chief - https://cdn.connectfm.ca/28F0D9DA-3DC0-4857-9839-33BF1B389B2F_Story1178418_1708463.jpg
BC May 4
ਪਬਲਿਕ ਸ਼ੂਟਿੰਗ ਘਟਨਾਵਾਂ ਨੂੰ ਸੁਲਝਾਉਣਾ ਪੁਲਿਸ ਲਈ ਤਰਜੀਹ ਦਾ ਮਾਮਲਾ: ਡੈਲਟਾ ਪੁਲਿਸ ਚੀਫ਼
More homes on Metro Vancouver market, but board says demand still high as prices grow - https://cdn.connectfm.ca/C14DC506-3AF3-4874-B18B-A510A5689629_Story1178417_1708446.jpg
BC May 4
ਮੈਟਰੋ ਵੈਨਕੂਵਰ 'ਚ ਘਰਾਂ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ, ਵਿਕਰੀ ਲਈ ਘਰਾਂ ਦੀ ਗਿਣਤੀ 'ਚ ਵਾਧਾ
In Belgium a farmer could face criminal charges, unless he puts a stone back in its original place - https://cdn.connectfm.ca/7FC6470F-B733-455A-9EB8-CAF3C574B220_Story1178416_1708356.jpg
World May 4
ਬੈਲਜੀਅਮ 'ਚ ਜੇਕਰ ਇੱਕ ਕਿਸਾਨ ਨੇ ਪੱਥਰ ਨੂੰ ਵਾਪਿਸ ਅਸਲ ਥਾਂ 'ਤੇ ਨਾ ਰੱਖਿਆ ਤਾਂ ਲੱਗ ਸਕਦੇ ਅਪਰਾਧਿਕ ਦੋਸ਼
PM Trudeau reassures people to get vaccinated as soon as it's their turn, says he's glad he was given the Oxford-AstraZeneca vaccine - https://cdn.connectfm.ca/965E2DBE-1D42-42C1-8917-F2F8133D073E_Story1178415_1708172.jpg
Canada May 4
ਟਰੂਡੋ ਨੇ ਸਾਰੀਆਂ ਮਨਜ਼ੂਰ ਵੈਕਸੀਨਸ 'ਚ ਭਰੋਸਾ ਰੱਖਣ ਦਾ ਸੁਨੇਹਾ ਦੋਹਰਾਇਆ, ਕਿਹਾ ਉਹ ਖੁਦ ਔਕਸਫਰਡ-ਐਸਟ੍ਰਾਜ਼ੈਨਕਾ ਦੀ ਵੈਕਸੀਨ ਹਾਸਿਲ ਕਰਨ 'ਤੇ ਖੁਸ਼
Man arrested after woman attacked with a hammer: Victoria police - https://cdn.connectfm.ca/B5309FB9-EF10-480C-9C2F-E5F6724677DC_Story1178414_1708143.jpg
BC May 4
ਵਿਕਟੋਰੀਆ 'ਚ ਔਰਤ 'ਤੇ ਹਥੌੜੇ ਨਾਲ ਹਮਲਾ, ਇੱਕ ਵਿਅਕਤੀ ਗ੍ਰਿਫਤਾਰ: ਪੁਲਿਸ
Previous1216 of 1622 pagesNext

Latest News

mark-carney-announces-new-canadian-consul-general-appointments-in-the-united-states
Punjabi

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ottawa-announces-30m-drone-defence-innovation-centre-in-quebec
Punjabi

ਕੈਨੇਡਾ ਕਿਊਬੈਕ ਵਿਚ ਡਰੋਨ-ਟੈਸਟਿੰਗ ਸਹੂਲਤ ਕਰੇਗਾ ਸਥਾਪਤ

ਕੈਨੇਡਾ ਸਰਕਾਰ ਨੇ ਨੈਸ਼ਨਲ ਡਿਫੈਂਸ ਰਣਨੀਤੀ ਤਹਿਤ ਕਿਊਬੈਕ ਦੇ ਮੀਰਾਬੇਲ ਵਿਚ ਡਰੋਨ-ਟੈਸਟਿੰਗ ਸਹੂਲਤ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਆਧੁਨਿਕ ਫੌਜੀ ਕਾਰਵਾਈਆਂ ਵਿਚ ਡਰੋਨ ਦੀ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਕਾਰਨ ਕੈਨੇਡਾ ਲਈ ਇਨ੍ਹਾਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਪ੍ਰੀਖਣ ਅਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
west-vancouver-man-charged-in-alleged-northgate-break-ins-police-seek-publics-help-to-locate-him
Punjabi

ਵੈਸਟ ਵੈਨਕੂਵਰ ਦੇ 35 ਸਾਲਾ ਵਿਅਕਤੀ ਖ਼ਿਲਾਫ਼ ਘਰਾਂ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ

ਵੈਸਟ ਵੈਨਕੂਵਰ ਵਿਚ ਇੱਕ 35 ਸਾਲਾ ਮੁਲਜ਼ਮ 'ਤੇ ਘਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਕ ਹੋਰ ਵੱਖਰੇ ਮਾਮਲੇ ਵਿਚ ਵੀ ਉਸ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਭਲਕੇ ਪੇਸ਼ੀ ਤੋਂ ਪਹਿਲਾਂ ਪੁਲਿਸ ਉਸ ਦੀ ਭਾਲ ਵਿਚ ਜਨਤਾ ਤੋਂ ਮਦਦ ਮੰਗ ਰਹੀ ਹੈ। ਔਫੀਸਰ ਮੁਤਾਬਕ, ਇਹ ਮਾਮਲੇ 23 ਅਪ੍ਰੈਲ ਨੂੰ ਹੋਏ ਸਨ।
israeli-strikes-in-gaza-kill-at-least-nine-palestinians-including-child-and-hamas-police-official
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 10 ਸਾਲਾ ਬੱਚੇ ਸਮੇਤ ਮਾਰੇ ਗਏ 9 ਫ਼ਲਸਤੀਨੀ

ਗਾਜ਼ਾ ਪੱਟੀ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ 10 ਸਾਲਾ ਬੱਚੇ ਸਮੇਤ ਲਗਭਗ 9 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ਵਿੱਚ ਹਮਾਸ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਗਾਜ਼ਾ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤੀ।
canada-post-awarded-nearly-30-million-in-performance-bonuses-despite-record-annual-loss
Punjabi

ਘਾਟੇ ਦੇ ਬਾਵਜੂਦ ਕੈਨੇਡਾ ਪੋਸਟ ਨੇ ਕਾਰਜਕਾਰੀਆਂ ਅਤੇ ਮੈਨੇਜਰਾਂ ਨੂੰ ਕਰੀਬ $30 ਮਿਲੀਅਨ ਦੇ ਦਿੱਤੇ ਬੋਨਸ

ਕੈਨੇਡਾ ਪੋਸਟ ਵਲੋਂ ਰਿਕਾਰਡ ਘਾਟੇ ਦੇ ਬਾਵਜੂਦ ਆਪਣੇ ਕਾਰਜਕਾਰੀ ਅਤੇ ਮੈਨੇਜਰ ਨੂੰ ਸਾਲ 2025 ਲਈ ਕਰੀਬ $30 ਮਿਲੀਅਨ performance-based ਬੋਨਸ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਦੋਂ ਹੈ ਜਦੋਂ ਕੈਨੇਡਾ ਪੋਸਟ ਨੇ ਸਾਲ 2025 ਵਿਚ before tax $1.57 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਸੀ, ਜੋ ਕਿ ਇਸ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link