13.6C Vancouver
ADS

News

AllAlbertaBCCanadaIndiaWorld
IIO notified after incident in Salmon Arm as woman reaches hospital with serious injuries - https://cdn.connectfm.ca/8016136B-DCD6-41B1-86E7-382ED0A3FB97_Story1168788_1694146.jpg
BC Apr 28
ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚੀ ਔਰਤ, ਆਈ.ਆਈ.ਓ. ਵੱਲੋਂ ਹੋਵੇਗੀ ਮਾਮਲੇ ਦੀ ਜਾਂਚ
New Westminster school district votes to immediately cancel police liaison program - https://cdn.connectfm.ca/C05E1BA5-2C06-4FA0-9763-68519B25D686_Story1168787_1694133.jpg
BC Apr 28
ਨਿਊ ਵੈਸਟਮਿਨਸਟਰ ਸਕੂਲ ਡਿਸਟ੍ਰਿਕਟ ਨੇ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਇਜ਼ਨ ਪ੍ਰੋਗਰਾਮ ਖਤਮ ਕਰਨ ਦੇ ਹੱਕ 'ਚ ਕੀਤਾ ਵੋਟ
Ontario Auditor General says, provincial government and the long-term care home sector were poorly prepared for the COVID-19 pandemic - https://cdn.connectfm.ca/5DD38A63-6FFB-4EF5-AC79-AE36AB0EC2C3_Story1168786_1694122.jpg
Canada Apr 28
ਔਂਟੈਰੀਓ ਦੀ ਔਡੀਟਰ ਜਨਰਲ ਨੇ ਕਿਹਾ, ਸੂਬਾ ਸਰਕਾਰ ਤੇ ਲੌਂਗ ਟਰਮ ਕੇਅਰ ਹੋਮ ਸੈਕਟਰ ਕੋਵਿਡ-19 ਪੈਂਡੈਮਿਕ ਲਈ ਨਹੀਂ ਸਨ ਤਿਆਰ
Former Liberal gaming minister, deputy premier to testify at money laundering inquiry - https://cdn.connectfm.ca/ABF8F050-9140-4023-810C-0A424CF15B44_Story1168785_1693839.jpg
BC Apr 28
ਮਨੀ ਲੌਂਡਰਿੰਗ ਜਾਂਚ ਵਿੱਚ ਸਾਬਕਾ ਗੇਮਿੰਗ ਮਨਿਸਟਰ ਅਤੇ ਡਿਪਟੀ ਪ੍ਰੀਮੀਅਰ ਰਿੱਚ ਕੋਲਮੈਨ ਗਵਾਹੀ ਦੇਣਗੇ
Watch: Aftermath of Assam earthquake - https://cdn.connectfm.ca/assam.jpg
India Apr 28
ਵੇਖੋ: ਅਸਾਮ ਵਿੱਚ ਭੂਚਾਲ ਤੋਂ ਬਾਅਦ ਦੀਆਂ ਤਸਵੀਰਾਂ
India crosses 2 lakh-mark of COVID death toll, records 3.60 lakh cases in 24 hrs - https://cdn.connectfm.ca/covid.jpg
India Apr 28
ਭਾਰਤ ਵਿੱਚ ਕੋਵਿਡ ਕਾਰਣ 2 ਲੱਖ ਤੋਂ ਵੀ ਵੱਧ ਮੌਤਾਂ, ਬੀਤੇ 24 ਘੰਟਿਆਂ ਵਿੱਚ ਰਿਕਾਰਡ 3.60 ਲੱਖ ਮਾਮਲੇ
Truck driver killed in a collision between two semi-trailers on Coquihalla highway - https://cdn.connectfm.ca/BFC3A74E-3CE4-4B57-91D5-EA2844566B24_Story1166967_1692216.jpg
BC Apr 28
ਕੋਕਿਹਾਲਾ ਹਾਈਵੇਅ 'ਤੇ ਕ੍ਰੈਸ਼ 'ਚ ਟਰੱਕ ਚਾਲਕ ਦੀ ਮੌਤ
B.C. offers Oxford-AstraZeneca vaccine to people age 30 and up - https://cdn.connectfm.ca/80BA44E6-42AC-491C-B913-29A8D564F448_Story1166966_1692211.jpg
BC Apr 28
ਬੀ.ਸੀ. 'ਚ ਕੁਝ ਖਾਸ ਕੋਵਿਡ-19 ਪ੍ਰਭਾਵਿਤ ਇਲਾਕਿਆਂ 'ਚ 30 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਮਿਲੇਗੀ ਐਸਟ੍ਰਾਜ਼ੈਨਕਾ ਵੈਕਸੀਨ
Avalanche safety efforts on B.C. highways get solid marks from auditor general - null
BC Apr 28
ਔਡਿਟਰ ਜਨਰਲ ਨੇ ਬੀ.ਸੀ. ਐਵਲਾਂਸ਼ ਸੇਫ਼ਟੀ ਪ੍ਰੋਗਰਾਮ ਨੂੰ ਦਿੱਤੇ ਮਜ਼ਬੂਤ ਨੰਬਰ
Previous1221 of 1621 pagesNext

Latest News

israeli-strikes-in-gaza-kill-at-least-nine-palestinians-including-child-and-hamas-police-official
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 10 ਸਾਲਾ ਬੱਚੇ ਸਮੇਤ ਮਾਰੇ ਗਏ 9 ਫ਼ਲਸਤੀਨੀ

ਗਾਜ਼ਾ ਪੱਟੀ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ 10 ਸਾਲਾ ਬੱਚੇ ਸਮੇਤ ਲਗਭਗ 9 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ਵਿੱਚ ਹਮਾਸ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਗਾਜ਼ਾ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤੀ।
canada-post-awarded-nearly-30-million-in-performance-bonuses-despite-record-annual-loss
Punjabi

ਘਾਟੇ ਦੇ ਬਾਵਜੂਦ ਕੈਨੇਡਾ ਪੋਸਟ ਨੇ ਕਾਰਜਕਾਰੀਆਂ ਅਤੇ ਮੈਨੇਜਰਾਂ ਨੂੰ ਕਰੀਬ $30 ਮਿਲੀਅਨ ਦੇ ਦਿੱਤੇ ਬੋਨਸ

ਕੈਨੇਡਾ ਪੋਸਟ ਵਲੋਂ ਰਿਕਾਰਡ ਘਾਟੇ ਦੇ ਬਾਵਜੂਦ ਆਪਣੇ ਕਾਰਜਕਾਰੀ ਅਤੇ ਮੈਨੇਜਰ ਨੂੰ ਸਾਲ 2025 ਲਈ ਕਰੀਬ $30 ਮਿਲੀਅਨ performance-based ਬੋਨਸ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਦੋਂ ਹੈ ਜਦੋਂ ਕੈਨੇਡਾ ਪੋਸਟ ਨੇ ਸਾਲ 2025 ਵਿਚ before tax $1.57 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਸੀ, ਜੋ ਕਿ ਇਸ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ।
vancouver-police-confirm-death-of-30-year-old-woman-after-e-scooter-crash
Punjabi

ਵੈਨਕੂਵਰ 'ਚ ਈ-ਸਕੂਟਰ ਹਾਦਸੇ ਮਗਰੋਂ 30 ਸਾਲਾ ਮਹਿਲਾ ਦੀ ਮੌਤ, ਪੁਲਿਸ ਨੇ ਹੈਲਮੇਟ ਪਹਿਨਣ ਦੀ ਕੀਤੀ ਅਪੀਲ

ਵੈਨਕੂਵਰ ਪੁਲਿਸ ਨੇ ਇੱਕ ਈ-ਸਕੂਟਰ ਹਾਦਸੇ ਵਿਚ 30 ਸਾਲਾ ਮਹਿਲਾ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ,ਪੁਲਿਸ ਮੁਤਾਬਕ, ਇਹ ਹਾਦਸਾ 3 ਜੁਲਾਈ ਨੂੰ ਕਮਰਸ਼ੀਅਲ ਡਰਾਈਵ ਅਤੇ ਵੇਨੇਬਲਸ ਸਟ੍ਰੀਟ ਦੇ ਇਲਾਕੇ ਵਿਚ ਵਾਪਰਿਆ ਸੀ। ਮਹਿਲਾ ਵੇਨੇਬਲਸ ਸਟ੍ਰੀਟ 'ਤੇ ਰਹੀ ਸੀ, ਜਦੋਂ ਉਸ ਦਾ ਈ-ਸਕੂਟਰ ਇੱਕ ਗੱਡੀ ਦੀ ਸਾਈਡ ਨਾਲ ਟਕਰਾ ਗਿਆ।
40-arrested-in-prince-george-retail-theft-crackdown-stolen-property-and-suspected-drugs-seized
Punjabi

ਪ੍ਰਿੰਸ ਜਾਰਜ 'ਚ ਰਿਟੇਲ ਚੋਰੀ ਵਿਰੁੱਧ ਕਾਰਵਾਈ ਦੌਰਾਨ 40 ਗ੍ਰਿਫਤਾਰ, ਹਜ਼ਾਰਾਂ ਡਾਲਰ ਦਾ ਚੋਰੀਸ਼ੁਦਾ ਸਮਾਨ ਬਰਾਮਦ

ਪ੍ਰਿੰਸ ਜਾਰਜ ਵਿਚ ਪੁਲਿਸ ਨੇ ਰਿਟੇਲ ਸਟੋਰਾਂ ਵਿਚ ਚੋਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਕਾਰਵਾਈ ਦੌਰਾਨ 3,400 ਡਾਲਰ ਤੋਂ ਵੱਧ ਦਾ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰਨ ਵਿਚ ਸਫਲਤਾ ਮਿਲੀ ਹੈ।
truck-crashes-into-edmonton-apartment-building-explosion-kills-one-and-injures-several
Punjabi

ਐਡਮਿੰਟਨ ਅਪਾਰਟਮੈਂਟ ਇਮਾਰਤ ਨਾਲ ਟਰੱਕ ਟਕਰਾਉਣ ਮਗਰੋਂ ਧਮਾਕਾ, ਇੱਕ ਦੀ ਮੌਤ, ਕਈ ਜ਼ਖਮੀ

ਐਡਮਿੰਟਨ ਦੀ ਤਿੰਨ-ਮੰਜ਼ਿਲਾ ਅਪਾਰਟਮੈਂਟ ਬਿਲਡਿੰਗ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਰਾਤ ਲਗਭਗ 9:20 ਵਜੇ ਇਕ ਟਰੱਕ ਅਪਾਰਟਮੈਂਟ ਬਿਲਡਿੰਗ ਅਤੇ ਗੈਸ ਲਾਈਨ ਨਾਲ ਟਕਰਾਇਆ ਜਿਸ ਤੋਂ ਬਾਅਦ ਹੋਏ ਧਮਾਕੇ ਕਾਰਨ ਅੱਗ ਲੱਗੀ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link